ਲੁਧਿਆਣਾ: ਲੁਧਿਆਣਾ ਪੁਲਿਸ ਨੇ 3 ਵਿਅਕਤੀਆਂ ਨੂੰ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਪਾਸੋਂ 28 ਕਿਲੋ ਹੈਰੋਇਨ ਤੇ 6 ਕਿਲੋ ਆਈਸ ਡਰੱਗ ਬਰਾਮਦ ਹੋਈ ਹੈ। ਦਿੱਲੀ ਜਾ ਕੇ ਨਵਜੋਤ ਸਿੱਧੂ ਦੇ ਉਲਟ ਬੋਲੇ ਕੈਪਟਨ, ਸਿੱਧੂ ਦਾ ਹੋਇਆ ਮੂਡ ਖ਼ਰਾਬ ਇਸ ਮਾਮਲੇ 'ਚ 8 ਮੁਲਜ਼ਮ ਨਾਮਜ਼ਦ ਹਨ। ਪੁਲਿਸ ਮੁਤਾਬਕ ਇਸ ਹੈਰੋਇਨ ਦੀ ਅੰਤਰਾਸ਼ਟਰੀ ਬਜ਼ਾਰ 'ਚ ਕਰੋੜਾਂ ਰੁਪਏ ਕੀਮਤ ਹੈ। ਦਿੱਲੀ ਪਹੁੰਚੇ ਕੈਪਟਨ ਨੇ ਦੱਸਿਆ, ਕੇਂਦਰ ਦੇ ਫੈਸਲਿਆਂ ਨਾਲ ਕਿਸ ਮੁਸੀਬਤ 'ਚ ਫਸਿਆ ਪੰਜਾਬ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ