ਦੋ ਸੱਪਾਂ ਦੀ ਜ਼ਬਰਦਸਤ ਲੜਾਈ, ਵੀਡੀਓ ਦੇਖ ਉੱਡ ਜਾਣਗੇ ਹੋਸ਼
ਏਬੀਪੀ ਸਾਂਝਾ | 03 Aug 2020 01:25 PM (IST)
ਆਈਐਫਐਸ ਅਧਿਕਾਰੀ ਸੁਸ਼ਾਂਤ ਨੰਦਾ ਨੇ ਹਾਲ ਹੀ ਵਿੱਚ ਆਪਣੇ ਟਵਿੱਟਰ ਅਕਾਊਂਟ 'ਤੇ ਇਸ ਵੀਡੀਓ ਨੂੰ ਪੋਸਟ ਕੀਤਾ ਹੈ। ਇਸ 'ਚ ਦੋ ਸੱਪ ਇੱਕ ਦੂਜੇ ਨਾਲ ਉਲਝੇ ਹੋਏ ਹਨ। ਸੁਸ਼ਾਂਤ ਨੰਦਾ ਨੇ ਆਪਣੀ ਪੋਸਟ ਵਿੱਚ ਇਹ ਵੀ ਦੱਸਿਆ ਹੈ ਕਿ ਇਹ ਦੋਵੇਂ ‘ਰੈਟ ਸੱਪ’ ਹਨ।
ਇਨ੍ਹੀਂ ਦਿਨੀਂ ਜਾਨਵਰਾਂ ਨਾਲ ਸਬੰਧਤ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਅਕਸਰ ਵੇਖੀਆਂ ਜਾਂਦੀਆਂ ਹਨ। ਖ਼ਾਸਕਰ, ਭਾਰਤੀ ਜੰਗਲਾਤ ਸੇਵਾ (ਆਈਐਫਐਸ) ਦੇ ਅਧਿਕਾਰੀ ਟਵਿੱਟਰ 'ਤੇ ਕਈ ਅਜਿਹੀਆਂ ਵੀਡੀਓ ਪੋਸਟ ਕਰਦੇ ਰਹਿੰਦੇ ਹਨ, ਜੋ ਜੰਗਲਾਂ 'ਚ ਰਹਿਣ ਵਾਲੇ ਵੱਖ ਵੱਖ ਕਿਸਮਾਂ ਦੇ ਜੀਵ ਆਮ ਲੋਕਾਂ ਸਾਹਮਣੇ ਪੇਸ਼ ਕਰਦੇ ਹਨ। ਅਜਿਹਾ ਹੀ ਇੱਕ ਵੀਡੀਓ ਇਸ ਸਮੇਂ ਖੂਬ ਵੇਖਿਆ ਜਾ ਰਿਹਾ ਹੈ, ਜਿਸ ਵਿੱਚ ਦੋ ਸੱਪਾਂ ਵਿਚਕਾਰ ਭਿਆਨਕ ਲੜਾਈ ਹੋ ਰਹੀ ਹੈ। ਆਈਐਫਐਸ ਅਧਿਕਾਰੀ ਸੁਸ਼ਾਂਤ ਨੰਦਾ ਨੇ ਹਾਲ ਹੀ ਵਿੱਚ ਆਪਣੇ ਟਵਿੱਟਰ ਅਕਾਊਂਟ 'ਤੇ ਇਸ ਵੀਡੀਓ ਨੂੰ ਪੋਸਟ ਕੀਤਾ ਹੈ। ਇਸ 'ਚ ਦੋ ਸੱਪ ਇੱਕ ਦੂਜੇ ਨਾਲ ਉਲਝੇ ਹੋਏ ਹਨ। ਸੁਸ਼ਾਂਤ ਨੰਦਾ ਨੇ ਆਪਣੀ ਪੋਸਟ ਵਿੱਚ ਇਹ ਵੀ ਦੱਸਿਆ ਹੈ ਕਿ ਇਹ ਦੋਵੇਂ ‘ਰੈਟ ਸੱਪ’ ਹਨ। 5 ਅਗਸਤ ਨੂੰ ਅਯੋਧਿਆ 'ਚ ਤਿੰਨ ਘੰਟੇ ਗੁਜ਼ਾਰਨਗੇ ਪੀਐਮ ਮੋਦੀ ਅਮਿਤ ਸ਼ਾਹ ਨੂੰ ਕੋਰੋਨਾ ਹੋਣ ਮਗਰੋਂ ਅਫਸਰਾਂ ਤੇ ਲੀਡਰਾਂ 'ਚ ਦਹਿਸ਼ਤ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦੋਹਾਂ ਸੱਪਾਂ ਵਿਚਾਲੇ ਇਹ ਲੜ੍ਹਾਈ ਪਾਣੀ 'ਚ ਸ਼ੁਰੂ ਹੋਈ। ਦੋਵੇਂ ਸੱਪ ਪਾਣੀ 'ਚ ਲੜ ਰਹੇ ਹਨ। ਦੋਵੇਂ ਇਕ ਦੂਜੇ ਨੂੰ ਆਪਣੀ ਪਕੜ 'ਚ ਲੈਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਸਫਲ ਨਹੀਂ ਹੋ ਸਕੇ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ