ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਦੌਰਾਨ ਫੈਸਲਾ ਲਿਆ ਗਿਆ ਹੈ ਕਿ ਪ੍ਰੀਖਿਆਵਾਂ 'ਚ ਵਿਦਿਆਰੀਆਂ ਨੂੰ ਸਿਰਫ ਚਾਰ ਸਵਾਲਾਂ ਦੇ ਹੀ ਜਵਾਬ ਦੇਣੇ ਹੋਣਗੇ ਤੇ 12 ਪੇਜ਼ਾਂ 'ਚ ਜਵਾਬ ਲਿਖਣੇ ਹੋਣਗੇ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਸਾਰਾ ਸਮਾਂ ਵੈੱਬ ਕੈਮ ਆਨ ਰੱਖਣ ਦੀ ਹਿਦਾਇਤ ਦਿੱਤੀ ਗਈ ਹੈ।
ਸਭ ਤੋਂ ਅਹਿਮ ਗੱਲ ਇਹ ਹੈ ਕਿ ਵਿਦਿਆਰਥੀਆਂ ਨੂੰ 2 ਘੰਟੇ ਦੀ ਪ੍ਰੀਖਿਆ ਦੌਰਾਨ ਕੈਮਰਾ ਆਨ ਰੱਖਣਾ ਹੋਵੇਗਾ। ਪ੍ਰੈਕਟੀਕਲ ਪ੍ਰੀਖਿਆਵਾਂ ਵੀ ਆਨਲਾਈਨ ਲਈਆਂ ਜਾਣਗੀਆਂ। ਵਿਭਾਗ ਵਲੋਂ ਵਿਦਿਆਰਥੀਆਂ ਨੂੰ ਅਸਾਇਨਮੈਂਟ ਦਿੱਤੇ ਜਾਣਗੇ। ਜ਼ੁਬ ਐਪ ਜਾਂ ਗੂਗਲ ਰਾਹੀਂ ਜ਼ੁਬਾਨੀ ਅਸਾਇਨਮੈਂਟ ਲਏ ਜਾਣਗੀਆਂ।
ਇਹ ਵੀ ਪੜ੍ਹੋ: ਗੁਜਰਾਤ ਹਾਈ ਕੋਰਟ ਦੀ ਡਾਈਮੰਡ ਜੁਬਲੀ ਮੌਕੇ ਮੋਦੀ ਨੇ ਗਿਣਵਾਈ ਨਿਆਂਪਾਲਿਕਾ ਦੀਆਂ ਤਾਕਤਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI