ਨਵੀਂ ਦਿੱਲੀ: ਆਈਸੀਐਸਈ (ICSE) ਤੇ ਆਈਸੀਐਸ (ICS) ਦੇ ਪ੍ਰੀਖਿਆ ਨਤੀਜਿਆਂ ਦਾ ਐਲਾਨ ਹੋ ਚੁੱਕਾ ਹੈ। ਇੰਡੀਅਨ ਸਕੂਲ ਸਰਟੀਫਿਕੇਟ ਏਗਜਾਮੀਨੇਸ਼ਨ (ਸੀਆਈਐਸਸੀਈ) ਦੀ ਕੌਂਸਲ ਨੇ ਆਪਣੀ ਵੈੱਬਸਾਈਟ ਉੱਤੇ ਨਤੀਜੇ ਪ੍ਰਕਾਸ਼ਤ ਕੀਤੇ ਹਨ। ਆਈਸੀਐਸਈ (ਕਲਾਸ 10) ਦੇ 99.33% ਤੇ ਆਈਐਸਸੀ (ਕਲਾਸ 12) 96.84% ਵਿਦਿਆਰਥੀ ਪਾਸ ਹੋਏ ਹਨ।