ਆਈਆਈਟੀ ਨੇ JEE ਐਡਵਾਂਸਡ 2020 ਦੇ ਨਤੀਜੇ ਐਲਾਨ ਦਿੱਤੇ ਹਨ। ਵਿਦਿਆਰਥੀ ਆਪਣਾ ਨਤੀਜਾ ਆਈਆਈਟੀ ਦਿੱਲੀ ਦੀ ਅਧਿਕਾਰਤ ਵੈਬਸਾਈਟ jeeadv.ac.in 'ਤੇ ਦੇਖ ਸਕਦੇ ਹਨ।


ਰਿਜ਼ਲਟ ਦੇਖਣ ਲਈ ਪਹਿਲਾਂ jeeadv.ac.in ਸਾਈਟ ਓਪਨ ਕਰਨ। ਇਸ ਤੋਂ ਬਾਅਦ JEE Advanced Results 2020 ਲਿੰਕ 'ਤੇ ਕਲਿੱਕ ਕਰਨ। ਇੱਥੇ ਕਲਿੱਕ ਕਰਨ ਤੋਂ ਬਾਅਦ ਸਕ੍ਰੀਨ 'ਤੇ ਜੋ ਨਵਾਂ ਪੇਜ ਖੁੱਲ੍ਹੇਗਾ ਉਸ 'ਤੇ ਵਿਦਿਆਰਥੀ ਆਪਣੀ ਡਿਟੇਲ ਭਰ ਕੇ ਲੌਗਇਨ ਕਰ ਸਕਦੇ ਹਨ। ਇਸ ਤੋਂ ਬਾਅਦ ਰਿਜ਼ਲਟ ਸਕ੍ਰੀਨ 'ਤੇ ਦਿਖਾਈ ਦੇਵੇਗਾ। ਇੱਥੋਂ ਤੁਸੀਂ ਰਿਜ਼ਲਟ ਨੂੰ ਭਵਿੱਖ ਲਈ ਪ੍ਰਿੰਟ ਵੀ ਕਰ ਲਓ।


ਜਦੋਂ ਪੰਜਾਬੀਆਂ ਦਾ ਖੂਨ ਖੌਲ੍ਹਿਆ....ਨਿਆਣਿਆਂ ਤੋਂ ਲੈ ਕੇ ਸਿਆਣੇ ਮੈਦਾਨ 'ਚ ਡਟੇ


ਰੇਲ ਰੋਕੋ ਅੰਦੋਲਨ 'ਚ ਕੀਤਾ ਵਾਧਾ, ਕਿਸਾਨਾਂ ਦਾ ਸੰਘਰਸ਼ ਤੇਜ਼

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ


Education Loan Information:

Calculate Education Loan EMI