ਨੈਸ਼ਨਲ ਐਲੀਜੀਬਿਲਿਟੀ ਕਮ ਐਂਟਰੈਂਸ ਟੈਸਟ ਫਾਰ ਪੋਸਟ ਗ੍ਰੈਜੂਏਟ (NEET PG 2021) ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਮੈਡੀਸਿਨ 'ਚ ਪੋਸਟ ਗ੍ਰੈਜੂਏਟ ਪ੍ਰੋਗਰਾਮ ਲਈ ਐਂਟਰੈਂਸ ਐਗਜ਼ਾਮ ਕਰਵਾਉਣ ਵਾਲੀ ਸੰਸਥਾ ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ ਨੇ NEET PG ਕਟ-ਆਫ ਦਾ ਵੀ ਐਲਾਨ ਕੀਤਾ ਹੈ। ਜਿਸ 'ਚ ਐਡਮਿਸ਼ਨ ਦਿੱਤੀ ਜਾਵੇਗੀ। ਜਨਰਲ ਕੈਟਾਗਿਰੀ ਲਈ ਕਟ-ਆਫ਼ ਸਕੋਰ 302 ਹੈ। ਉੱਥੇ ਹੀ ਅਨੁਸੂਚਿਤ ਜਨਜਾਤੀ ਤੇ ਹੋਰ ਪਿਛੜੇ ਵਰਗ ਸਮੇਤ ਰਿਜ਼ਰਵ ਕੈਟਗਰੀਜ਼ ਲਈ ਇਹ 265 ਹੈ ਤੇ ਅਨਰਿਜ਼ਵਰਡ ਕੈਟਾਗਿਰੀ 'ਚ ਦਿਵਿਆਂਗ ਲਈ 283 ਹੈ।


ਇਸ ਤਰ੍ਹਾਂ ਚੈੱਕ ਕਰੋ NEET PG 2021 ਦਾ ਰਿਜ਼ਲਟ


ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ nbe.edu.in 'ਤੇ ਜਾਓ।
NEET PG 2021 ਤੇ ਕਲਿੱਕ ਕਰੋ।ਵੈਬਸਾਈਟ 'ਤੇ ਪਹੁੰਚਣ 'ਤੇ, NEET PG 2021 ਰਿਜ਼ਲਟ ਵਾਲੇ ਲਿੰਕ ਤੇ ਕਲਿੱਕ ਕਰੋ।
NEET PG ਰਿਜ਼ਲਟ ਪੀਡੀਐਫ ਸਕ੍ਰੀਨ ਤੇ ਆ ਜਾਵੇਗੀ।
ਪੀਡੀਐਫ ਡਾਊਨਲੋਡ ਕਰੋ ਤੇ Ctrl+F ਦਾ ਉਪਯੋਗ ਕਰਕੇ ਰੋਲ ਨੰਬਰ ਸਰਚ ਕਰੋ।
ਰਿਜ਼ਲਟ ਪੀਡੀਐਫ 'ਚ ਮੈਸ਼ਨ ਡਿਟੇਲਸ ਵੈਰੀਫਾਈ ਕਰੋ।


NEET PG 2021 ਕਟ-ਆਫ


NEET PG 2021 ਨਤੀਜਿਆਂ ਦੇ ਨਾਲ ਕਟ-ਆਫ ਸਕੋਰ ਤੇ ਪਰਸੈਂਨਟਾਇਲ ਵੀ ਦਿੱਤਾ ਗਿਆ ਹੈ।


ਕੈਟਾਗਿਰੀ              ਪਰਸੈਂਟਾਇਲ       ਕਟ-ਆਫ 
ਜਨਰਲ                     50             302
SC/ST/OBC(PWD)   40             265
UR PWD                  45             283


NEET PG 2021 ਪ੍ਰੀਖਿਆ 11 ਦਸੰਬਰ, 2021 ਨੂੰ ਕਰਵਾਈ ਗਈ ਸੀ


NEET PG 2021 ਪ੍ਰੀਖਿਆ 11 ਸਤੰਬਰ, 2021 ਨੂੰ ਕੰਪਿਊਟਰ ਆਧਾਰਤ ਮੋਡ 'ਚ ਕਰਵਾਈ ਗਈ ਸੀ। NEET PG 2021ਦਾ ਨਤੀਜਾ ਇਕ ਮੈਰਿਟ ਲਿਸਟ ਦੇ ਰੂਪ 'ਚ ਜਾਰੀ ਕੀਤਾ ਗਿਆ ਹੈ। ਇਸ 'ਚ ਰੋਲ ਨੰਬਰ, ਮਾਰਕਸ (800) 'ਚੋਂ ਤੇ ਉਮੀਦਵਾਰ ਵੱਲੋਂ ਪ੍ਰਾਪਤ ਰੈਂਕ ਮੈਂਸ਼ਨ ਹੈ। ਮਿਨੀਮਮ ਕੁਆਲੀਫਾਇੰਗ ਕਟ ਆਫ਼ ਨੂੰ ਸਿਕਿਓਰ ਕਰਨ ਵਾਲੇ ਉਮੀਦਵਾਰਾਂ ਨੂੰ ਹੀ ਪੋਸਟ ਗ੍ਰੈਜੂਏਟ ਮੈਡੀਕਲ ਟੈਸਟ 'ਚ ਕੁਆਲੀਫਾਈ ਮੰਨਿਆ ਜਾਵੇਗਾ।


 


Education Loan Information:

Calculate Education Loan EMI