ਨਵੀਂ ਦਿੱਲੀ: ਸਿਵਲ ਸਰਵਿਸਜ਼ ਪ੍ਰੀਖਿਆ (UPSC) 2019 'ਚ ਛੇਵਾਂ ਰੈਂਕ ਹਾਸਲ ਕਰਨ ਵਾਲੀ ਦਿੱਲੀ ਦੀ ਵਿਸ਼ਾਖਾ ਯਾਦਵ ਹੈ। ਵਿਸ਼ਾਖਾ ਵਿੱਦਿਅਕ ਖੇਤਰ 'ਚ ਕੰਮ ਕਰਨਾ ਚਾਹੁੰਦੀ ਹੈ। ਦਿੱਲੀ ਪੁਲਿਸ 'ਚ ASI ਰਾਜਕੁਮਾਰ ਯਾਦਵ ਦੀ ਧੀ ਦਾ ਕਹਿਣਾ ਹੈ ਕਿ ਲਗਨ ਹੀ ਸਫ਼ਲਤਾ ਦੀ ਕੁੰਜੀ ਹੈ।
ਵਿਸ਼ਾਖਾ ਮਲਟੀਨੈਸ਼ਨਲ ਕੰਪਨੀ 'ਚ ਨੌਕਰੀ ਕਰਦੀ ਸੀ ਤੇ ਉਸ ਨੇ UPSC ਦੀ ਤਿਆਰੀ ਲਈ ਇਹ ਨੌਕਰੀ ਛੱਡ ਦਿੱਤੀ ਸੀ। ਵਿਸ਼ਾਖਾ ਨੂੰ ਤੀਜੀ ਕੋਸ਼ਿਸ਼ 'ਚ ਇਸ ਪ੍ਰੀਖਿਆ 'ਚ ਸਫ਼ਲਤਾ ਹਾਸਲ ਹੋਈ ਹੈ।
ਧਾਰਾ 370 ਦੀ ਪਹਿਲੀ ਵਰ੍ਹੇਗੰਢ 'ਤੇ ਇਮਰਾਨ ਖ਼ਾਨ ਦਾ ਵੱਡਾ ਐਲਾਨ
ਕਾਂਗਰਸ 'ਚ ਬਗਾਵਤ ਮਗਰੋਂ ਕੈਪਟਨ ਦਾ ਵੱਡਾ ਐਲਾਨ
ਦਿੱਲੀ ਦੇ ਗਵਰਨਰ ਅਨਿਲ ਬੈਜਲ ਨੇ ਵਿਸ਼ਾਖਾ ਦੀ ਇਕ ਕਾਮਯਾਬੀ 'ਤੇ ਟਵੀਟ ਕਰਦਿਆਂ ਮੁਬਾਰਕਬਾਦ ਦਿੱਤੀ ਹੈ।
ਕਿਸਾਨਾਂ 'ਤੇ ਇੱਕ ਹੋਰ ਮਾਰ, ਖੇਤੀਬਾੜੀ ਮਹਿਕਮੇ ਨੇ ਕੀਤਾ ਚੌਕਸ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡEducation Loan Information:
Calculate Education Loan EMI