ਭਾਜਪਾ ਨੇ ਝਾਰਖੰਡ ਦੁਮਕਾ ਤੋਂ ਡਾ. ਨੂਈਰ ਮਰਾਂਡੀ ਤੇ ਬਰਮੋ ਤੋਂ ਯੋਗੇਸ਼ਵਰ ਮਹਿਤਾ ਨੂੰ ਟਿਕਟ ਦਿੱਤੀ ਹੈ। ਇਸ ਦੇ ਨਾਲ ਹੀ ਮਨੀਪੁਰ ਦੇ ਬੰਗੋਈ ਤੋਂ ਲਖੋਈ ਸਿੰਘ ਤੇ ਬਾਂਗਗਜਿੰਗ ਟੇਨਥਾ ਤੋਂ ਬਰੋਜਨ ਸਿੰਘ ਨੂੰ ਟਿਕਟ ਦਿੱਤੀ ਗਈ ਹੈ।
ਕਿਸਾਨ ਅੰਦੋਲਨ ਨਾਲ ਨਜਿੱਠਣ ਲਈ ਬੀਜੇਪੀ ਦੀ ਫੌਜ ਤਿਆਰ
ਦੇਖੋ ਬਾਕੀ ਉਮੀਦਵਾਰਾਂ ਦੀ ਸੂਚੀ:
PM ਮੋਦੀ ਨੇ ਲਾਂਚ ਕੀਤਾ Property Card, ਬੈਂਕਾ ਤੋਂ ਆਸਾਨੀ ਨਾਲ ਮਿਲ ਸਕੇਗਾ ਕਰਜ਼
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ