News
News
ਟੀਵੀabp shortsABP ਸ਼ੌਰਟਸਵੀਡੀਓ ਖੇਡਾਂ
X

ਸਾਊਦੀ 'ਚ ਫਸੇ ਭਾਰਤੀਆਂ ਲਈ ਸੰਕਟ ਮੋਚਨ ਬਣੇ ਵੀਕੇ ਸਿੰਘ

Share:
ਨਵੀਂ ਦਿੱਲੀ: ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਅੱਜ ਸਾਊਦੀ ਅਰਬ 'ਚ ਫਸੇ ਭਾਰਤੀ ਕਾਮਿਆ ਦੀ ਮਦਦ ਲਈ ਜਾ ਰਹੇ ਹਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਕੱਲ੍ਹ ਸਾਊਦੀ ਅਰਬ 'ਚ ਫਸੇ 10,000 ਭਾਰਤੀਆਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ 'ਚ ਵੱਡੀ ਗਿਣਤੀ ਨੌਜਵਾਨ ਪੰਜਾਬੀ ਹਨ। ਸਰਕਾਰ ਮੁਤਾਬਕ ਵਿਦੇਸ਼ 'ਚ ਰਹਿ ਰਹੇ ਹਰ ਇੱਕ ਭਾਰਤੀ ਦੀ ਮਦਦ ਲਈ ਸਰਕਾਰ ਵਚਨਬੱਧ ਹੈ। ਫਿਲਾਹਲ ਸਾਉਦੀ ਅਰਬ 'ਚ ਫਸੇ ਕਰੀਬ 10,000 ਭਾਰਤੀਆਂ ਨੂੰ ਭਾਰਤੀ ਕੌਂਸਲੇਟ ਵੱਲੋਂ ਖਾਣਾ ਦਿੱਤਾ ਜਾ ਰਿਹਾ ਹੈ।   sushma-main ਵਿਦੇਸ਼ ਰਾਜ ਮੰਤਰੀ ਵੀਕੇ ਸਿੰਘ ਅੱਜ ਸਾਊਦੀ ਅਰਬ ਜਾ ਕੇ ਪੀੜਤ ਕਾਮਿਆਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਗੱਲਬਾਤ ਕਰ ਹਰ ਤਰੀਕੇ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਏਗੀ। ਸਰਕਾਰ ਮੁਤਾਬਕ ਸਾਰੇ ਕਾਮਿਆਂ ਦੀ ਰਜਿਸਟ੍ਰੇਸ਼ਨ ਕਰਵਾਈ ਜਾਏਗੀ। ਇਸ ਤੋਂ ਬਾਅਦ ਹੀ ਇਹਨਾਂ ਨੂੰ ਭਾਰਤ ਲਿਆਂਦਾ ਜਾਏਗਾ। ਕਿਉਂਕਿ ਰਜਿਸਟ੍ਰੇਸ਼ਨ ਕੀਤੇ ਜਾਣ ਤੋਂ ਬਾਅਦ ਹੀ ਇਹਨਾਂ ਦੀ ਕੰਪਨੀਆਂ ਵੱਲ੍ਹ ਬਕਾਇਆ ਤਨਖਾਹ ਦਵਾਈ ਜਾ ਸਕੇਗੀ। ਸਰਕਾਰ ਮੁਤਾਬਕ ਕਾਮਿਆਂ ਨੂੰ ਭਾਰਤ ਲਿਆਉਣ ਤੋਂ ਬਾਅਦ ਵੀ ਸਥਾਨਕ ਸਰਕਾਰ ਰਾਹੀਂ ਕਾਮਿਆਂ ਦੀ ਬਣਦੀ ਇੱਕ-ਇੱਕ ਪਾਈ ਤੱਕ ਦਵਾਈ ਜਾਏਗੀ।
Published at : 02 Aug 2016 05:18 AM (IST) Tags: Indian saudi arab
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Suspects in Pathankot: ਪਠਾਨੋਕਟ 'ਚ ਮੁੜ ਦੇਖੇ ਗਏ ਤਿੰਨ ਸ਼ੱਕੀ, ਪਿੰਡ ਦੀ ਮਹਿਲਾ ਤੋਂ ਮੰਗੇ ਪੈਸੇ, ਡਰਦੀ ਔਰਤ ਨੇ ਨਹੀਂ ਖੋਲ੍ਹਿਆ ਦਰਵਾਜ਼ਾ 

Punjab News: ਕਾਂਗਰਸ ਦੇ ਸਾਬਕਾ ਮੰਤਰੀ ਦੀ ਹੋਈ ਘਰ ਵਾਪਸੀ, BJP ਦਾ ਛੱਡਿਆ ਪੱਲਾ, ਵਿਜੀਲੈਂਸ ਨੂੰ 50 ਲੱਖ ਰੁਪਏ ਰਿਸ਼ਵਤ ਦੇਣ ਦੀ ਵੀ ਕੀਤੀ ਸੀ ਕੋਸ਼ਿਸ਼

ਮੋਹਾਲੀ 'ਚ PSEB ਦੀ ਇਮਾਰਤ 'ਤੇ ਚੜ੍ਹੇ ਬੇਰੁਜ਼ਗਾਰ ਅਧਿਆਪਕ, ਹੱਥਾਂ 'ਚ ਪੈਟਰੋਲ ਦੀਆਂ ਬੋਤਲਾਂ ਚੁੱਕ ਖੁਦਕੁਸ਼ੀ ਦੀ ਦਿੱਤੀ ਚਿਤਾਵਨੀ, ਜਾਣੋ ਵਜ੍ਹਾ

Dimpy Dhillon join AAP: ਡਿੰਪੀ ਢਿੱਲੋਂ ਨੇ ਫੜ ਲਿਆ 'ਆਪ' ਦਾ ਝਾੜੂ! ਗਿੱਦੜਬਾਹਾ 'ਚ ਕਰਨਗੇ ਬਾਦਲਾਂ ਦਾ 'ਸਫਾਇਆ'

Punjab News: ਚੰਨੀ ਨੇ ਹਿਮਾਚਲ ਦੇ ਸੀਐਮ ਨਾਲ ਕਿਉਂ ਕੀਤੀ ਮੀਟਿੰਗ? ਦੋ ਦਿਨ ਬਾਅਦ ਖੋਲ੍ਹਿਆ ਰਾਜ, ਗੁਆਂਢੀ ਸੂਬੇ ਤੋਂ ਕੀਤੀ ਵੱਡੀ ਮੰਗ

ਪ੍ਰਮੁੱਖ ਖ਼ਬਰਾਂ

Bank Holidays in September: ਅਗਲੇ ਮਹੀਨੇ 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਛੁੱਟੀਆਂ ਦੀ ਪੂਰੀ ਸੂਚੀ

Amritsar Airport: ਹੁਣ ਰੱਬ ਹੀ ਰਾਖਾ! ਅੰਮ੍ਰਿਤਸਰ ਏਅਰਪੋਰਟ 'ਤੇ ਚੂਹਿਆਂ ਦਾ ਕਬਜ਼ਾ, ਵੀਡੀਓ ਵਾਇਰਲ ਹੋਣ ਮਗਰੋਂ ਹੜਕੰਪ

Dimpy Dhillon will join AAP: ਸੀਐਮ ਭਗਵੰਤ ਮਾਨ ਅੱਜ ਖੇਡਣਗੇ ਵੱਡਾ ਦਾਅ, ਬਾਦਲਾਂ ਦੇ ਗੜ੍ਹ ਗਿੱਦੜਬਾਹਾ 'ਚ ਕਰਨਗੇ ਵੱਡਾ ਧਮਾਕਾ

ਕੈਨੇਡਾ ਤੋਂ 70000 ਵਿਦਿਆਰਥੀਆਂ ਨੂੰ ਵਾਪਸ ਪਰਤਣਾ ਪਵੇਗਾ ਦੇਸ਼... 35 ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦਾ ਖ਼ਤਰਾ