ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'AAP' ਦੀ ਵੱਡੀ ਜਿੱਤ! ਜਾਣੋ ਕਿੱਥੇ ਮਿਲੀਆਂ ਕਿੰਨੀਆਂ ਸੀਟਾਂ?
Punjab News: ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਅੰਤਿਮ ਨਤੀਜੇ ਐਲਾਨ ਦਿੱਤੇ ਗਏ ਹਨ। ਆਮ ਆਦਮੀ ਪਾਰਟੀ ਨੇ 346 ਜ਼ੋਨਾਂ ਵਿੱਚੋਂ 218 ਸੀਟਾਂ ਜਿੱਤੀਆਂ ਹਨ।

Punjab News: ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਅੰਤਿਮ ਨਤੀਜੇ ਐਲਾਨ ਦਿੱਤੇ ਗਏ ਹਨ। ਆਮ ਆਦਮੀ ਪਾਰਟੀ ਨੇ 346 ਜ਼ੋਨਾਂ ਵਿੱਚੋਂ 218 ਸੀਟਾਂ ਜਿੱਤੀਆਂ ਹਨ। ਕਾਂਗਰਸ ਨੇ 62, ਸ਼੍ਰੋਮਣੀ ਅਕਾਲੀ ਦਲ ਨੇ 46, ਭਾਜਪਾ ਨੇ 7, ਬਸਪਾ ਨੇ 3 ਅਤੇ ਆਜ਼ਾਦ ਉਮੀਦਵਾਰਾਂ ਨੇ 10 ਸੀਟਾਂ ਜਿੱਤੀਆਂ ਹਨ। ਆਮ ਆਦਮੀ ਪਾਰਟੀ ਪਹਿਲਾਂ ਹੀ 22 ਜ਼ੋਨਾਂ ਵਿੱਚ ਬਿਨਾਂ ਮੁਕਾਬਲਾ ਜਿੱਤ ਪ੍ਰਾਪਤ ਕਰ ਚੁੱਕੀ ਹੈ।
ਅੰਮ੍ਰਿਤਸਰ - ਕੁੱਲ ਜ਼ੋਨ 24
ਆਪ - 19
ਕਾਂਗਰਸ - 1
ਅਕਾਲੀ ਦਲ - 4
ਭਾਜਪਾ - 0
ਬਠਿੰਡਾ - ਕੁੱਲ ਜ਼ੋਨ 17
ਆਪ - 4
ਕਾਂਗਰਸ - 0
ਅਕਾਲੀ ਦਲ - 13
ਭਾਜਪਾ - 0
ਫਤਿਹਗੜ੍ਹ ਸਾਹਿਬ - ਕੁੱਲ ਜ਼ੋਨ 10
ਆਪ - 8
ਕਾਂਗਰਸ - 1
ਸੁਤੰਤਰ - 1
ਫਰੀਦਕੋਟ - ਕੁੱਲ ਜ਼ੋਨ 10
ਆਪ - 4
ਕਾਂਗਰਸ - 1
ਅਕਾਲੀ ਦਲ - 5
ਭਾਜਪਾ - 0
ਫਿਰੋਜ਼ਪੁਰ, ਕੁੱਲ ਜ਼ੋਨ - 14
ਆਪ - 4
ਕਾਂਗਰਸ - 6
ਅਕਾਲੀ ਦਲ - 2
ਆਜ਼ਾਦ - 2
ਫਾਜ਼ਿਲਕਾ, ਕੁੱਲ ਜ਼ੋਨ - 16
ਆਪ - 12
ਕਾਂਗਰਸ - 1
ਅਕਾਲੀ ਦਲ - 0
ਭਾਜਪਾ - 3
ਗੁਰਦਾਸਪੁਰ, ਕੁੱਲ ਜ਼ੋਨ - 25
ਆਪ- 17
ਕਾਂਗਰਸ- 8
ਹੁਸ਼ਿਆਰਪੁਰ, ਕੁੱਲ ਜ਼ੋਨ - 25
ਆਪ- 22
ਕਾਂਗਰਸ- 3
ਜਲੰਧਰ, ਕੁੱਲ ਜ਼ੋਨ - 21
ਆਪ- 10
ਕਾਂਗਰਸ- 7
ਅਕਾਲੀ ਦਲ- 1
ਭਾਜਪਾ- 0
ਬਸਪਾ- 3
ਕਪੂਰਥਲਾ, ਕੁੱਲ ਜ਼ੋਨ - 10
ਆਪ- 4
ਕਾਂਗਰਸ- 3
ਅਕਾਲੀ ਦਲ- 1
ਸੁਤੰਤਰ- 2
ਲੁਧਿਆਣਾ, ਕੁੱਲ ਜ਼ੋਨ - 25
ਆਪ- 11
ਕਾਂਗਰਸ- 8
ਅਕਾਲੀ ਦਲ- 3
ਬਸਪਾ- 3
ਮਾਨਸਾ, ਕੁੱਲ ਜ਼ੋਨ - 11
ਆਪ- 7
ਅਕਾਲੀ ਦਲ- 4
ਮਲੇਰਕੋਟਲਾ, ਕੁੱਲ ਜ਼ੋਨ - 10
ਆਪ- 7
ਕਾਂਗਰਸ- 2
ਸੁਤੰਤਰ- 1
ਮੋਗਾ, ਕੁੱਲ ਜ਼ੋਨ- 15
ਆਪ - 11
ਕਾਂਗਰਸ - 1
ਅਕਾਲੀ ਦਲ - 3
ਸ੍ਰੀ ਮੁਕਤਸਰ ਸਾਹਿਬ, ਕੁੱਲ ਜੋਨ - 13
ਆਪ - 5
ਕਾਂਗਰਸ - 1
ਅਕਾਲੀ ਦਲ - 7
ਐਸ ਬੀ ਐਸ ਨਗਰ, ਕੁੱਲ ਜ਼ੋਨ - 10
ਆਪ - 4
ਕਾਂਗਰਸ - 6
ਪਟਿਆਲਾ, ਕੁੱਲ ਜ਼ੋਨ - 23
ਆਪ - 19
ਕਾਂਗਰਸ - 2
ਅਕਾਲੀ ਦਲ - 2
ਪਠਾਨਕੋਟ, ਕੁੱਲ ਜ਼ੋਨ - 10
ਆਪ- 5
ਕਾਂਗਰਸ- 1
ਭਾਜਪਾ- 4
ਰੂਪਨਗਰ, ਕੁੱਲ ਜ਼ੋਨ - 10
ਆਪ- 5
ਕਾਂਗਰਸ- 5
ਸੰਗਰੂਰ, ਕੁੱਲ ਜ਼ੋਨ - 18
ਆਪ- 15
ਕਾਂਗਰਸ- 2
ਸੁਤੰਤਰ- 1
ਤਰਨਤਾਰਨ, ਕੁੱਲ ਜ਼ੋਨ - 20
ਆਪ- 17
ਕਾਂਗਰਸ- 1
ਅਕਾਲੀ ਦਲ- 1
ਹੋਰ- 1
'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਦਾ ਸ਼ਾਨਦਾਰ ਪ੍ਰਦਰਸ਼ਨ ਦਰਸਾਉਂਦਾ ਹੈ ਕਿ ਪੇਂਡੂ ਖੇਤਰਾਂ ਦੇ ਲੋਕਾਂ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਕੰਮ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਕੇਜਰੀਵਾਲ ਨੇ ਕਿਹਾ, "ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਲਗਭਗ 70 ਪ੍ਰਤੀਸ਼ਤ ਸੀਟਾਂ ਜਿੱਤੀਆਂ ਹਨ।" "ਇਹ ਇੱਕ ਵੱਡੀ ਪ੍ਰਾਪਤੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਪੇਂਡੂ ਖੇਤਰਾਂ ਦੇ ਲੋਕਾਂ ਨੇ ਭਗਵੰਤ ਮਾਨ ਦੀ ਅਗਵਾਈ ਹੇਠ 'ਆਪ' ਸਰਕਾਰ ਦੁਆਰਾ ਕੀਤੇ ਗਏ ਕੰਮ ਨੂੰ ਮਨਜ਼ੂਰੀ ਦੇ ਦਿੱਤੀ ਹੈ।"
ਟ੍ਰੈਂਡਿੰਗ ਟੌਪਿਕ

















