ਬੋਰਡ ਨੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਦਿਨ ਸਵੇਰੇ 10 ਵਜੇ ਤੋਂ ਪਹਿਲਾਂ ਪ੍ਰੀਖਿਆ ਕੇਂਦਰ 'ਚ ਆਉਣ ਦੀ ਹਦਾਇਤ ਦਿੱਤੀ ਹੈ। ਸਵੇਰੇ 10 ਵਜੇ ਤੋਂ 10:15 ਵਜੇ ਤਕ ਉਤਰ ਪੱਤਰੀਆਂ ਵਿਦਿਆਰਥੀਆਂ ਨੂੰ ਦਿੱਤੀਆਂ ਜਾਣਗੀਆਂ। ਇਸ ਤੋਂ ਬਾਅਦ 10:15 ਵਜੇ ਪ੍ਰਸ਼ਨ ਪੱਤਰ ਦਿੱਤਾ ਜਾਵੇਗਾ।
10ਵੀਂ ਬੋਰਡ ਦੀ ਪ੍ਰੀਖਿਆਵਾਂ ਦੀ ਜਾਣਕਾਰੀ
ਤਰੀਕ ਵਿਸ਼ਾ
17 ਫਰਵਰੀ, 2020 ਹੋਮ ਸਾਇੰਸ
26 ਫਰਵਰੀ, 2020 ਇੰਗਲਿਸ਼ ਕਮਿਊਨੀਕੇਟਿਵ, ਇੰਗਲਿਸ਼ ਲੈਂਗੂਏਜ਼ ਤੇ ਲਿਟਰੇਚਰ
29 ਫਰਵਰੀ, 2020 ਹਿੰਦੀ ਕੋਰਸ-ਏ, ਹਿੰਦੀ ਕੋਰਸ-ਬੀ
04 ਮਾਰਚ, 2020 ਸਾਇੰਸ ਥਿਊਰੀ, ਸਾਇੰਸ ਪ੍ਰੈਕਟੀਕਲ
07 ਮਾਰਚ, 2020 ਸੰਸਕ੍ਰਿਤ
12 ਮਾਰਚ, 2020 ਮੈਥਸ ਸਟੈਂਡਰਡ, ਮੈਥਸ ਬੇਸਿਕ
18 ਮਾਰਚ, 2020 ਸੋਸ਼ਲ ਸਾਇੰਸ
20 ਮਾਰਚ,2020 ਕੰਪਿਊਟਰ ਐਪਲੀਕੇਸ਼ਨ
12ਵੀਂ ਬੋਰਡ ਦੀ ਪ੍ਰੀਖਿਆਵਾਂ ਦੀ ਜਾਣਕਾਰੀ
ਤਰੀਕ ਵਿਸ਼ਾ
22 ਫਰਵਰੀ, 2020 ਸਾਈਕਾਲੋਜੀ
24 ਫਰਵਰੀ, 2020 ਫਿਜ਼ੀਕਲ ਐਜੂਕੇਸ਼ਨ
27 ਫਰਵਰੀ, 2020 ਇੰਗਲਿਸ਼ ਇਲੈਕਟਿਵ ਤੇ ਇੰਗਲਿਸ਼ ਕੋਰ
28 ਫਰਵਰੀ, 2020 ਉਰਦੂ ਕੋਰ ਤੇ ਇਲੈਕਟਿਵ, ਸੰਸਕ੍ਰਿਤ ਕੋਰ ਤੇ ਇਲੈਕਟਿਵ
02 ਮਾਰਚ, 2020 ਫਿਜ਼ਿਕਸ
03 ਮਾਰਚ, 2020 ਹਿਸਟਰੀ
05 ਮਾਰਚ, 2020 ਅਕਾਊਂਟਸ
06 ਮਾਰਚ, 2020 ਪਾਲਿਟੀਕਲ ਸਾਇੰਸ
07 ਮਾਰਚ, 2020 ਕੈਮਿਸਟਰੀ
13 ਮਾਰਚ, 2020 ਇਕਨਾਮਿਕਸ
14 ਮਾਰਚ, 2022 ਬਾਇਓਲਾਜੀ
17 ਮਾਰਚ, 2020 ਮੈਥਸ
20 ਮਾਰਚ, 2020 ਹਿੰਦੀ ਕੋਰ ਤੇ ਇਲੈਕਟਿਵ
23 ਮਾਰਚ, 2020 ਜਿਓਗ੍ਰਾਫੀ
24 ਮਾਰਚ, 2020 ਬਿਜ਼ਨਸ ਸਟੱਡੀਜ਼
26 ਮਾਰਚ, 2020 ਹੋਮ ਸਾਇੰਸ
28 ਮਾਰਚ, 2020 ਬਾਇਓਟੈਕਨਾਲੋਜੀ
30 ਮਾਰਚ,2020 ਸੋਸ਼ਿਆਲੋਜੀ
Education Loan Information:
Calculate Education Loan EMI