ਨਵੀਂ ਦਿੱਲੀ: ਨਸ਼ੇ ਦਾ ਪਸਾਰ ਕਾਫੀ ਵਧ ਰਿਹਾ ਹੈ। ਹਾਲਾਂਕਿ ਕਈ ਲੋਕ ਜੋ ਨਸ਼ੇ ਦੇ ਆਦੀ ਹਨ ਪਰ ਉਹ ਇਸ ਆਦਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਇਸ ਲਈ ਅਜਿਹਾ ਇੱਕ ਨੁਸਖਾ ਹੈ ਜੋ ਹਰ ਨਸ਼ੇ ਤੋਂ ਤਹਾਨੂੰ ਬਚਾਏਗਾ। ਇਹ ਨੁਸਖਾ ਹੈ ਮੁਨੱਕਾ। ਮੁਨੱਕੇ ਨਾਲ ਤੁਸੀਂ ਹਰ ਨਸ਼ੇ ਦੀ ਆਦਤ ਨੂੰ ਦੂਰ ਕਰ ਸਕਦੇ ਹੋ।
ਇਸ ਤਰ੍ਹਾਂ ਵਰਤੋਂ: ਮੁਨੱਕੇ 'ਚ ਕਾਲੀ ਮਿਰਚ, ਛੋਟੀ ਇਲਾਇਚੀ ਤੇ ਦਾਲ ਚੀਨੀ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਪੀਹ ਕੇ ਪਾਊਂਡਰ ਤੋਂ ਗੋਲ਼ੀਆਂ ਬਣਾ ਲਓ।
ਸ਼ੋਇਬ ਅਖਤਰ ਦਾ ਦਾਅਵਾ "ਜੇ ਸਹਿਵਾਗ ਮੈਨੂੰ ਕੁਝ ਕਹਿੰਦਾ ਤਾਂ ਬਚ ਕੇ ਨਾ ਜਾਣ ਦਿੰਦਾ"
ਸੁਸ਼ਾਂਤ ਖੁਦਕੁਸ਼ੀ 'ਤੇ ਬਿਹਾਰ ਤੇ ਮੁੰਬਈ ਪੁਲਿਸ ਵਿਚਾਲੇ ਖਿੱਚੋਤਾਣ, ਅਦਾਲਤ ਦਾ ਰੁਖ਼ ਕਰੇਗੀ ਬਿਹਾਰ ਪੁਲਿਸ!
ਇਸ ਗੋਲ਼ੀ ਨੂੰ ਚੂਸਦੇ ਰਹੋਗੇ ਤਾਂ ਤੁਹਾਨੂੰ ਗੁਟਕਾ, ਪਾਨ, ਮਸਾਲਾ, ਤੰਬਾਕੂ ਜਿਹੀਆਂ ਚੀਜ਼ਾਂ ਛੱਡਣ 'ਚ ਆਸਾਨੀ ਹੋਵੇਗੀ। ਇਨ੍ਹਾਂ ਗੋਲ਼ੀਆਂ ਨੂੰ ਚੂਸਣ ਨਾਲ ਨਸ਼ੇ ਕਾਰਨ ਆਈਆਂ ਸਰੀਰਕ ਕਮਜ਼ੋਰੀਆਂ ਵੀ ਦੂਰ ਹੁੰਦੀਆਂ ਹਨ। ਮੁਨੱਕਾ ਖਾਣ ਨਾਲ ਪਾਚਣ ਪ੍ਰਕਿਰਿਆ ਵੀ ਸਹੀ ਰਹਿੰਦੀ ਹੈ।
ਰੂਸ ਵੱਲੋਂ ਕੋਰੋਨਾ ਵੈਕਸੀਨ ਦੇ 100% ਸਫ਼ਲ ਟ੍ਰਾਇਲ ਦਾ ਦਾਅਵਾ, WHO ਨਕਾਰਿਆ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ