ਮੁੰਬਈ: ਫਰਜ਼ੀ ਟੀਆਰਪੀ ਦੇ ਮਾਮਲੇ 'ਚ ਮੁੰਬਈ ਪੁਲਿਸ ਨੇ ਵੀਰਵਾਰ ਰਿਪਬਲਿਕ ਟੀਵੀ ਦੇ ਐਗਜ਼ੀਕਿਊਟਿਵ ਐਡੀਟਰ ਤੇ ਚੈਨਲ ਨਾਲ ਕੰਮ ਕਰ ਰਹੇ ਪੱਤਰਕਾਰ ਨੂੰ ਸੰਮਨ ਭੇਜਿਆ ਹੈ। ਇੱਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ।


ਐਗਜ਼ੀਕਿਊਟਿਵ ਐਡੀਟਰ ਨਿਰੰਜਨ ਨਾਰਾਇਣਸਵਾਮੀ ਤੇ ਜਰਨਲਿਸਟ ਅਭਿਸ਼ੇਕ ਕਪੂਰ ਨੂੰ ਕ੍ਰਾਇਮ ਇੰਟੈਲੀਜੈਂਸ ਯੂਨਿਟ ਵੱਲੋਂ ਸੰਮਨ ਭੇਜਿਆ ਗਿਆ ਹੈ।


ਪੰਜਾਬ 'ਚ ਸਕੂਲ ਖੋਲ੍ਹਣ ਦੀ ਮਨਜ਼ੂਰੀ, ਸਰਕਾਰ ਨੇ ਰੱਖੀਆਂ ਇਹ ਸ਼ਰਤਾਂ


ਕਿਸਾਨ ਜਥੇਬੰਦੀਆਂ ਨਾਲ ਦਿੱਲੀ 'ਚ ਮੀਟਿੰਗ, ਸਰਕਾਰ ਅੱਗੇ ਰੱਖੀਆਂ ਇਹ ਮੰਗਾਂ


ਪੰਜਾਬ ਮੁੜ ਸ਼ਰਮਨਾਕ! ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਣ ਮਰਗੋਂ ਪਿਸ਼ਾਬ ਪਿਆਇਆ

ਫਰਜ਼ੀ ਟੀਆਰਪੀ ਦਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਹੰਸਾ ਰਿਸਰਚ ਕੰਪਨੀ ਵੱਲੋਂ ਰੇਟਿੰਗ ਏਜੰਸੀ ਬਰੌਡਕਾਸਟ ਔਡੀਐਂਸ ਰਿਸਰਚ ਕਾਊਂਸਲ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਕਈ ਟੀਵੀ ਚੈਨਲ ਟੀਆਰਪੀ ਮਾਮਲੇ 'ਚ ਘੁਟਾਲਾ ਕਰ ਰਹੇ ਹਨ।


ਪਿਛਲੇ ਹਫਤੇ ਮੁੰਬਈ ਪੁਲਿਸ ਕਮਿਸ਼ਨਰ ਪਰਮ ਬੀਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਰਿਪਬਲਿਕ ਟੀਵੀ ਸਣੇਦੋ ਮਰਾਠੀ ਚੈਨਲ ਟੀਆਰਪੀ ਅੰਕੜਿਆਂ 'ਚ ਹੇਰਾਫੇਰੀ ਕਰ ਰਹੇ ਹਨ। ਉਸ ਵੇਲੇ ਰਿਪਬਲਿਕ ਟੀਵੀ ਨੇ ਸਿੰਘ ਦੇ ਦਾਅਵੇ ਨੂੰ ਖਾਰਜ ਕੀਤਾ ਸੀ।


ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀਕਾਂਡ: 5 ਸਾਲਾਂ 'ਚ ਜਾਂਚ ਨਹੀਂ ਲੱਗੀ ਕਿਸੇ ਤਣ ਪੱਤਣ! ਹੁਣ ਰਾਮ ਰਹੀਮ ਹੋ ਸਕਦਾ ਨਾਮਜ਼ਦ

Apple ਨੇ ਲਾਂਚ ਕੀਤਾ iPhone 12 Pro Max, ਬਾਕਮਾਲ ਫੀਚਰਸ ਨਾਲ ਲੈਸ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ