ਨਵੀਂ ਦਿੱਲੀ: ਸਰਕਾਰ ਨੇ ਮੰਗਲਵਾਰ ਆਈਟੀ ਅਤੇ ਬੀਪੀਓ ਕੰਪਨੀਆਂ ਲਈ 31 ਦਸੰਬਰ ਤਕ ਘਰ ਤੋਂ ਕੰਮ ਕਰਨ ਲਈ ਹੁਕਮ ਜਾਰੀ ਕੀਤੇ ਹਨ। ਪਹਿਲਾਂ ਘਰ ਤੋਂ ਕੰਮ ਕਰਨ ਦੀ ਸਮਾਂ ਸੀਮਾ 31 ਜੁਲਾਈ ਨੂੰ ਸਮਾਪਤ ਹੋ ਰਹੀ ਸੀ।
ਦੂਰਸੰਚਾਰ ਵਿਭਾਗ ਨੇ ਟਵੀਟ 'ਚ "ਕਿਹਾ ਕੋਵਿਡ-19 ਕਾਰਨ ਵਿਆਪਤ ਚਿੰਤਾ ਨੂੰ ਦੇਖਦਿਆਂ ਘਰ ਤੋਂ ਕੰਮ ਕਰਨ ਦੀ ਸੁਵਿਧਾ ਲਈ ਨਿਯਮ ਤੇ ਸ਼ਰਤਾਂ 'ਚ ਛੋਟ ਨੂੰ 31 ਦਸੰਬਰ, 2020 ਤਕ ਵਧਾ ਦਿੱਤਾ ਹੈ।"
ਮੌਜੂਦਾ ਸਮੇਂ ਆਈਟੀ ਕੰਪਨੀਆਂ ਦੇ ਕਰੀਬ 85 ਫੀਸਦ ਕਰਮਚਾਰੀ ਘਰ ਤੋਂ ਹੀ ਕੰਮ ਕਰ ਰਹੇ ਹਨ। ਸਿਰਫ ਮਹੱਤਵਪੂਰਨ ਕੰਮ ਕਰਨ ਵਾਲੇ ਕਰਮਚਾਰੀ ਹੀ ਦਫ਼ਤਰਾਂ 'ਚ ਜਾ ਰਹੇ ਹਨ।
ਦਸੰਬਰ ਤਕ ਆ ਸਕਦੀ ਕੋਰੋਨਾ ਵੈਕਸੀਨ, ਭਾਰਤ 'ਚ ਇਕ ਕਰੋੜ ਡੋਜ਼ ਤਿਆਰ, ਜਾਣੋ ਕਿੰਨੀ ਹੋ ਸਕਦੀ ਕੀਮਤ?
ਘਰੇਲੂ ਤੇ ਅੰਤਰ ਰਾਸ਼ਟਰੀ ਉਡਾਣਾਂ ਜ਼ਰੀਏ ਯਾਤਰਾ ਕਰਨ ਵਾਲਿਆਂ ਲਈ ਨਵੀਆਂ ਹਿਦਾਇਤਾਂ ਜਾਰੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਕੋਰੋਨਾ ਵਾਇਰਸ ਦੇ ਡਰ ਕਾਰਨ ਘਰ ਤੋਂ ਕੰਮ ਕਰਨਾ ਵਾਲਿਆਂ ਲਈ ਸਰਕਾਰ ਦੇ ਨਵੇਂ ਹੁਕਮ
ਏਬੀਪੀ ਸਾਂਝਾ
Updated at:
22 Jul 2020 08:51 AM (IST)
ਮੌਜੂਦਾ ਸਮੇਂ ਆਈਟੀ ਕੰਪਨੀਆਂ ਦੇ ਕਰੀਬ 85 ਫੀਸਦ ਕਰਮਚਾਰੀ ਘਰ ਤੋਂ ਹੀ ਕੰਮ ਕਰ ਰਹੇ ਹਨ। ਸਿਰਫ ਮਹੱਤਵਪੂਰਨ ਕੰਮ ਕਰਨ ਵਾਲੇ ਕਰਮਚਾਰੀ ਹੀ ਦਫ਼ਤਰਾਂ 'ਚ ਜਾ ਰਹੇ ਹਨ।
- - - - - - - - - Advertisement - - - - - - - - -