ਜਿਸ ਤਰ੍ਹਾਂ ਅੱਜਕੱਲ੍ਹ ਵੋਟਰ ਆਈਡੀ ਕਾਰਡ, ਡ੍ਰਾਇਵਿੰਗ ਲਾਇਸੈਂਸ ਤੇ ਪੈਨ ਕਾਰਡ ਜ਼ਰੂਰੀ ਦਸਤਾਵੇਜ਼ ਹਨ, ਇਸੇ ਤਰ੍ਹਾਂ ਮਾਸਕਡ ਆਧਾਰ ਕਾਰਡ ਵੀ ਬਹੁਤ ਮਹੱਤਵਪੂਰਨ ਹਨ। ਮਾਸਕਡ ਆਧਾਰ ਇਕ ਆਪਸ਼ਨ ਹੈ ਜੋ ਯੂਜ਼ਰ ਨੂੰ ਡਾਊਨਲੋਡ ਕੀਤੇ ਈ-ਆਧਾਰ 'ਚ ਆਧਾਰ ਕਾਰਡ ਨੂੰ ਮਾਸਕ ਕਰਨ ਦੀ ਆਗਿਆ ਦਿੰਦਾ ਹੈ।
ਇਸਦਾ ਅਰਥ ਇਹ ਹੈ ਕਿ ਕਾਰਡ 'ਤੇ "xxxx-xxxx" ਇੱਕ ਮਾਸਕ ਅਧਾਰ ਨੰਬਰ ਦਿਖਾਈ ਦਿੰਦਾ ਹੈ। ਮਾਸਕਡ ਅਧਾਰ ਕਾਰਡ 'ਤੇ ਆਧਾਰ ਨੰਬਰ ਦੇ ਅੱਠ ਅੰਕ ਦਿਖਾਈ ਨਹੀਂ ਦਿੰਦੇ। ਆਧਾਰ ਨੰਬਰ ਦੇ ਸਿਰਫ ਚਾਰ ਅੰਕ ਨਜ਼ਰ ਆਉਂਦੇ ਹਨ।
ਸੁਪਰੀਮ ਕੋਰਟ ਨੇ ਵਿਦਿਆਰਥੀਆਂ ਨੂੰ ਰਾਹਤ ਦੇਣ ਤੋਂ ਕੀਤਾ ਇਨਕਾਰ, ਦੇਣੀ ਪਵੇਗੀ ਫੀਸ
ਇੰਝ ਡਾਊਨਲੋਡ ਕਰੋ Masked Aadhaar Card:
-ਇੱਕ ਮਾਸਕਡ ਅਧਾਰ ਕਾਰਡ ਡਾਊਨਲੋਡ ਕਰਨ ਲਈ, ਤੁਹਾਨੂੰ ਪਹਿਲਾਂ ਯੂਆਈਡੀਏਆਈ ਦੀ ਵੈਬਸਾਈਟ ਖੋਲ੍ਹਣੀ ਪਵੇਗੀ ਤੇ ਆਧਾਰ ਡਾਊਨਲੋਡ ਦੇ ਆਪਸ਼ਨ 'ਤੇ ਕਲਿਕ ਕਰੋ।
-ਇਸ ਤੋਂ ਬਾਅਦ, ਆਧਾਰ/ਵੀਆਈਡੀ/ਐਨਰੋਲਮੈਂਟ ਆਈਡੀ ਦੇ ਆਪਸ਼ਨ ਨੂੰ ਸਿਲੈਕਟ ਕਰੋ ਤੇ ਮਾਸਕ ਕੀਤੇ ਅਧਾਰ ਕਾਰਡ 'ਤੇ ਕਲਿੱਕ ਕਰੋ।
ਓਬਾਮਾ ਦਾ ਦਾਅਵਾ, 'ਸਿੰਘ ਵਾਜ਼ ਕਿੰਗ', ਡਾ. ਮਨਮੋਹਨ ਸਿੰਘ ਬਾਰੇ ਵੱਡੇ ਖੁਲਾਸੇ, ਪੜ੍ਹ ਕੇ ਹੋ ਜਾਵੋਗੇ ਹੈਰਾਨ
-ਇਸ ਸੈਕਸ਼ਨ 'ਚ ਮੰਗੀ ਗਈ ਲੋੜੀਂਦੀ ਜਾਣਕਾਰੀ ਭਰੋ ਤੇ 'ਰਿਕੁਐਸਟ ਓਟੀਪੀ' 'ਤੇ ਕਲਿੱਕ ਕਰੋ। ਹੁਣ ਇਕ ਓਟੀਪੀ ਤੁਹਾਡੇ ਆਧਾਰ ਕਾਰਡ ਨਾਲ ਜੁੜੇ ਮੋਬਾਈਲ ਨੰਬਰ 'ਤੇ ਆਵੇਗਾ।
-ਓਟੀਪੀ ਭਰੋ ਤੇ ਹੋਰ ਡਿਟੇਲਸ ਭਰੋ, ਡਾਊਨਲੋਡ ਅਧਾਰ 'ਤੇ ਕਲਿਕ ਕਰੋ ਤੇ ਮਾਸਕਡ ਅਧਾਰ ਡਾਊਨਲੋਡ ਕਰੋ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕੰਮ ਦੀ ਗੱਲ: ਕੀ ਹੁੰਦਾ Masked Aadhaar Card, ਕਿਵੇਂ ਕਰੀਏ ਡਾਊਨਲੋਡ, ਜਾਣੋ ਸਭ ਕੁਝ
ਪਵਨਪ੍ਰੀਤ ਕੌਰ
Updated at:
17 Nov 2020 04:05 PM (IST)
ਅੱਜਕੱਲ੍ਹ ਵੋਟਰ ਆਈਡੀ ਕਾਰਡ, ਡ੍ਰਾਇਵਿੰਗ ਲਾਇਸੈਂਸ ਤੇ ਪੈਨ ਕਾਰਡ ਜ਼ਰੂਰੀ ਦਸਤਾਵੇਜ਼ ਹਨ, ਇਸੇ ਤਰ੍ਹਾਂ ਮਾਸਕਡ ਆਧਾਰ ਕਾਰਡ ਵੀ ਬਹੁਤ ਮਹੱਤਵਪੂਰਨ ਹਨ। ਮਾਸਕਡ ਆਧਾਰ ਇਕ ਆਪਸ਼ਨ ਹੈ ਜੋ ਯੂਜ਼ਰ ਨੂੰ ਡਾਊਨਲੋਡ ਕੀਤੇ ਈ-ਆਧਾਰ 'ਚ ਆਧਾਰ ਕਾਰਡ ਨੂੰ ਮਾਸਕ ਕਰਨ ਦੀ ਆਗਿਆ ਦਿੰਦਾ ਹੈ।
- - - - - - - - - Advertisement - - - - - - - - -