ਪ੍ਰਧਾਨ ਮੰਤਰੀ ਦੀ ਹੋਰ ਨੇਤਾਵਾਂ ਨਾਲ ਗੱਲਬਾਤ ਪ੍ਰਸ਼ੰਸਾਯੋਗ - ਆਸਟਰੇਲੀਆ ਦੇ ਰਾਜਦੂਤ
ਆਸਟਰੇਲੀਆ ਦੇ ਰਾਜਦੂਤ ਨੇ ਕਿਹਾ, “ਨਰੇਂਦਰ ਮੋਦੀ ਆਬਾਦੀ ‘ਚ ਦੁਨੀਆ ਦੇ ਨੰਬਰ ਦੋ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਵਿਸ਼ਵ ਦੇ ਦੂਜੇ ਦੇਸ਼ਾਂ ਦੇ ਨੇਤਾਵਾਂ ਨਾਲ ਸੰਪਰਕ ਕਰਨ ਲਈ ਉਹ ਜਿਸ ਤਰ੍ਹਾਂ ਹਰ ਰੋਜ਼ ਸਮਾਂ ਕੱਢਦੇ ਹਨ, ਉਹ ਸ਼ਲਾਘਾਯੋਗ ਹੈ। ”
ਡੀਡੀ ਇੰਡੀਆ ਦੇ ਸੀਨੀਅਰ ਸਲਾਹਕਾਰ ਸੰਪਾਦਕ ਰਮੇਸ਼ ਰਾਮਚੰਦਰਨ ਨੇ ਟਵਿੱਟਰ 'ਤੇ ਇਕ ਛੋਟੀ ਜਿਹੀ ਵੀਡੀਓ ਕਲਿੱਪ ਸਾਂਝੀ ਕੀਤੀ। ਬੈਰੀ ਓ’ ਫਰੇਲ ਦਾ ਪੂਰਾ ਇੰਟਰਵਿਊ ਸੋਮਵਾਰ ਰਾਤ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
ਇਸ ਸੂਬੇ ‘ਚ ਲੱਗੀ ਸ਼ਰਾਬ ਦੀ ਵਿਕਰੀ ‘ਤੇ ਰੋਕ, ਲੌਕਡਾਊਨ ‘ਚ ਦਿੱਤੀ ਢਿੱਲ ਵੀ ਲਈ ਵਾਪਿਸ
ਆਸਟਰੇਲੀਆ ਕੋਰੋਨਾ ਖ਼ਿਲਾਫ਼ ਕਰ ਰਿਹਾ ਭਾਰਤ ਦਾ ਸਹਿਯੋਗ - ਬੈਰੀ ਓ’ ਫਰੇਲ
ਬੈਰੀ ਓ’ ਫਰੇਲ ਨੇ ਕਿਹਾ, “ਮੋਦੀ ਨੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੌਰਿਸਨ ਨਾਲ ਕੋਰੋਨਾ ਬਾਰੇ ਗੱਲਬਾਤ ਕੀਤੀ। ਜਿਸ ਤੋਂ ਬਾਅਦ ਅਸੀਂ ਕੋਰੋਨਾ ਖ਼ਿਲਾਫ਼ ਖੋਜ ਦੇ ਵਿਰੁੱਧ ਇਕ ਦੂਜੇ ਨਾਲ ਸਹਿਯੋਗ ਕਰਨ ਲਈ ਸਹਿਮਤ ਹੋਏ। ਪ੍ਰਧਾਨ ਮੰਤਰੀ ਮੌਰਿਸਨ ਨੇ ਮੈਨੂੰ ਇਸ ਸੰਕਟ ਦੇ ਸਮੇਂ ਦੌਰਾਨ ਆਸਟਰੇਲੀਆ ‘ਚ ਵਿਦਿਆਰਥੀਆਂ ਸਮੇਤ ਸਮੁੱਚੇ ਭਾਰਤੀ ਭਾਈਚਾਰੇ ਦੀ ਭਲਾਈ ਦਾ ਭਰੋਸਾ ਦਿੱਤਾ।
ਕੇਂਦਰ ਸਰਕਾਰ ਨੇ ਪੈਟਰੋਲ 10 ਤੇ ਡੀਜ਼ਲ 13 ਰੁਪਏ ਕੀਤਾ ਮਹਿੰਗਾ, ਜਾਣੋਂ ਤੁਹਾਡੇ ‘ਤੇ ਕੀ ਹੋਵੇਗਾ ਅਸਰ