ਚੰਡੀਗੜ੍ਹ: ਅੱਜ ਪੰਜਾਬ ਲਈ ਦਿਨ ਕਾਫੀ ਅਹਿਮ ਹੈ ਕਿਉਂਕਿ ਵਿੱਤੀ ਸਾਲ 2020-21 ਦਾ ਬਜਟ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਪੰਜਾਬ ਬਜਟ 'ਤੇ ਭਾਸ਼ਣ ਜਾਰੀ ਹੈ।


ਇਸ ਦੌਰਾਨ ਉਨ੍ਹਾਂ ਨੇ ਆਪਣੇ ਪਿਟਾਰੇ ਵਿੱਚੋਂ ਕਿਸ ਲਈ ਕਿੰਨੀ ਅਲਾਟਮੈਂਟ ਕੀਤੀ ਆਓ ਜਾਣਦੇ ਹਾਂ।

  • ਖੇਤੀਬਾੜੀ ਲਈ 12526 ਕਰੋੜ ਰੁਪਏ

  • ਸਿੱਖਿਆ ਲਈ 13092 ਕਰੋੜ ਰੁਪਏ

  • ਸਿਹਤ ਲਈ 4675 ਕਰੋੜ

  • ਸਮਾਜਿਕ ਨਿਆਂ ਲਈ 901 ਕਰੋੜ

  • ਪੇਂਡੂ ਤੇ ਸ਼ਹਿਰੀ ਬੁਨਿਆਦੀ ਢਾਂਚੇ ਲਈ 3830 ਕਰੋੜ

  • ਸੜਕਾਂ ਲਈ 2276 ਕਰੋੜ

  • ਜਲ ਸਪਲਾਈ ਤੇ ਸੈਨੀਟੇਸ਼ਨ ਲਈ 2029 ਕਰੋੜ ਰੁਪਏ


 

ਇਹ ਵੀ ਪੜ੍ਹੋ:

ਮਨਪ੍ਰੀਤ ਬਾਦਲ ਦੇ ਬਜਟ 'ਚ ਅਹਿਮ ਐਲਾਨ, ਜਾਣੋ ਕਿਸ ਨੂੰ ਹੋਏਗਾ ਕਿੰਨਾ ਫਾਇਦਾ