News
News
ਟੀਵੀabp shortsABP ਸ਼ੌਰਟਸਵੀਡੀਓ
X

ਪੰਜਾਬ ਨੂੰ ਨਵਾਂ ਤੋਹਫਾ

Share:
ਅੰਮ੍ਰਿਤਸਰ: ਕੇਂਦਰੀ ਰੇਲ ਮੰਤਰੀ ਸੁਰੇਸ਼ ਪ੍ਰਭੂ ਤੇ ਸਾਬਕਾ ਕੇਂਦਰੀ ਮੰਤਰੀ ਸ਼ਰਦ ਪਵਾਰ ਅੱਜ ਗੁਰਦਾਸਪੁਰ ਵਿਖੇ ਬਾਬਾ ਨਾਮਦੇਵ ਯੁਨੀਵਰਸਿਟੀ ਕਾਲਜ ਦਾ ਉਦਘਾਟਨ ਕਰਨਗੇ, ਇਸ ਮੌਕੇ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਨਾਲ ਮੌਜੂਦ ਰਹਿਣਗੇ। ਉਦਘਾਟਨ ਤੋਂ ਬਾਅਦ ਭਗਤ ਨਾਮਦੇਵ ਦੇ ਤਪ ਅਸਥਾਨ ਕਸਬਾ ਘੁੰਮਣ ਵਿੱਚ ਇੱਕ ਰੈਲੀ ਵੀ ਕੀਤੀ ਜਾਣੀ ਹੈ। ਇਸ ਤੋਂ ਬਾਅਦ ਰੇਲ ਮੰਤਰ ਸੁਰੇਸ਼ ਪ੍ਰਭੂ  ਤੇ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਸੋਲਰ ਪਲਾਂਟ ਦਾ  ਉਦਘਾਟਨ ਵੀ ਕਰਨਗੇ।
Published at : 17 Jul 2016 06:23 AM (IST) Tags: amritsar Punjab
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਅੰਮ੍ਰਿਤਪਾਲ ਸਿੰਘ ਨੂੰ ਲੱਗਿਆ ਵੱਡਾ ਝਟਕਾ, ਪਟੀਸ਼ਨ 'ਤੇ ਸੁਣਾਇਆ ਆਹ ਫੈਸਲਾ

ਵਿਦੇਸ਼ ਤੋਂ ਆਈ ਖ਼ਬਰ ਨੇ ਮਚਾਇਆ ਚੀਕ-ਚੀਹਾੜਾ, 3 ਪੰਜਾਬੀਆਂ ਦੀ ਹੋਈ ਮੌਤ

ED ਨੇ Travel ਏਜੰਟਾਂ ਦੇ ਘਰਾਂ ਅਤੇ ਦਫਤਰਾਂ 'ਤੇ ਮਾਰਿਆ ਛਾਪਾ; ਜਾਣੋ ਪੂਰਾ ਮਾਮਲਾ

Punjab News: ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਸੁਖਬੀਰ ਬਾਦਲ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ; ਜਾਣੋ ਪੂਰਾ ਮਾਮਲਾ...

Punjab News: ਪੰਜਾਬ ‘ਚ ਬੁਢਾਪਾ ਪੈਨਸ਼ਨ 'ਚ ਹੋਏਗਾ ਵਾਧਾ, ਜਾਣੋ ਕਿਉਂ ਛਿੜੀ ਚਰਚਾ? 1000 ਤੋਂ ਵੱਧ ਕੇ ਹੁਣ...

ਪ੍ਰਮੁੱਖ ਖ਼ਬਰਾਂ

ਜਾਂ ਤਾਂ BS6 ਜਾਂ ਫਿਰ ਯੂ-ਟਰਨ! ਦਿੱਲੀ ਬਾਰਡਰ ਤੋਂ ਵਾਪਸ ਮੁੜ ਰਹੀਆਂ ਗੱਡੀਆਂ, ਵਿਧਾਇਕ ਦੀ ਕਾਰ ਦਾ ਕੱਟਿਆ ਚਾਲਾਨ

Punjab Weather Today: ਪੰਜਾਬ-ਚੰਡੀਗੜ੍ਹ 'ਚ ਸੜਕ ਤੇ ਆਸਮਾਨ 'ਚ ਸੰਘਣਾ ਕੋਹਰਾ: 3 ਫਲਾਈਟਾਂ ਰੱਦ, 2 ਡਾਈਵਰਟ; ਮੀਂਹ ਨੂੰ ਲੈ ਕੇ ਅਲਰਟ!

Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਪੁਲਿਸ ਕਮਿਸ਼ਨਰ ਵੱਲੋਂ ਸਖ਼ਤ ਹੁਕਮ ਜਾਰੀ; ਅਧਿਕਾਰੀਆਂ ਨੂੰ ਦਿੱਤੀ ਆਹ ਚੇਤਾਵਨੀ...

ਲੁਧਿਆਣਾ 'ਚ ਉਜ਼ਬੇਕਿਸਤਾਨ ਦੀ ਮਹਿਲਾ 'ਤੇ ਫਾਇਰਿੰਗ, ਛਾਤੀ 'ਚ ਲੱਗੀ ਗੋਲੀ, ਡਰਾਈਵ 'ਤੇ ਜਾਣ ਤੋਂ ਇਨਕਾਰ ਕਰਨ 'ਤੇ ਦੋਸਤਾਂ ਨੇ ਚਲਾਈ ਗੋਲੀ!