ਤਰਨਤਾਰਨ: ਇਸ ਜ਼ਿਲ੍ਹੇ ਲਈ ਅੱਜ ਦਾ ਦਿਨ ਖ਼ਾਸ ਰਿਹਾ। ਦਰਅਸਲ ਇਕੋ ਦਿਨ ਚ 81 ਮਰੀਜ਼ਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਤਰਨਤਾਰਨ ਦੇ ਵਿਧਆਇਕ ਡਾ.ਧਰਮਵਾਰੀ ਅਗਨੀਹੋਤਰੀ ਤੇ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਤੰਦਰੁਸਤ ਹੋਏ ਸਾਰੇ ਲੋਕਾਂ ਨੂੰ ਘਰਾਂ ਲਈ ਰਵਾਨਾ ਕੀਤਾ।


ਤਰਨਤਾਰਨ ਜ਼ਿਲ੍ਹੇ 'ਚ ਹੁਣ ਤਕ 85 ਮਰੀਜ਼ ਕੋਰੋਨਾ ਮੁਕਤ ਹੋ ਚੁੱਕੇ ਹਨ। ਇਸ ਤੋਂ ਬਾਅਦ ਜਲਦ ਹੀ ਇਹ ਜ਼ਿਲ੍ਹਾ ਇਕ ਵਾਰ ਫਿਰ ਜਲਦ ਗਰੀਨ ਜ਼ੋਨ ਚ ਸ਼ਾਮਲ ਹੋਵੇਗਾ।


ਹਾਲਾਂਕਿ ਤਰਨਤਾਰਨ ਜ਼ਿਲ੍ਹਾ ਪਹਿਲਾਂ ਵੀ ਗਰੀਨ ਜ਼ੋਨ 'ਚ ਸੀ ਪਰ ਹਜ਼ੂਰ ਸਾਹਿਬ ਤੋਂ ਸ਼ਰਧਾਲੂ ਪਰਤਣ ਮਗਰੋਂ ਇੱਥੇ ਪਹਿਲਾ ਕੋਰੋਨਾ ਪੌਜ਼ੇਟਿਵ ਕੇਸ ਆਇਆ ਸੀ ਜਿਸ ਮਗਰੋਂ ਇਹ ਗਿਣਤੀ ਵਧਦੀ ਗਈ।


ਇਹ ਵੀ ਪੜ੍ਹੋ: ਕੇਜਰੀਵਾਲ ਸਰਕਾਰ ਨੂੰ ਕੋਰੋਨਾ ਫੀਸ ਨਾਲ ਸ਼ਰਾਬ ਤੋਂ 70 ਕਰੋੜ ਰੁਪਏ ਦੀ ਵਾਧੂ ਕਮਾਈ


ਇਹ ਵੀ ਪੜ੍ਹੋ: ਭਾਰਤ 'ਚ ਲਗਾਤਾਰ ਵਧ ਰਹੇ ਕੋਰੋਨਾ ਪੌਜ਼ੇਟਿਵ ਕੇਸ, ਲੌਕਡਾਊਨ-4 ਦੀ ਪੂਰੀ ਤਿਆਰੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ