ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ 87 ਨਵੇਂ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਪੰਜਾਬ ਦੇ ਕੋਰੋਨਾਵਾਇਰਸ ਮਰੀਜ਼ਾਂ ਦਾ ਅੰਕੜਾ 1700 ਨੂੰ ਪਾਰ ਕਰ ਗਿਆ।

ਅੱਜ ਤਰਨਤਾਰਨ ਤੋਂ 11, ਗੁਰਦਾਸਪੁਰ ਤੋਂ 24, ਬਰਨਾਲਾ ਤੋਂ ਇੱਕ, ਨਵਾਂ ਸ਼ਹਿਰ ਚੋਂ 18, ਬਠਿੰਡਾ ਅਤੇ ਮਾਨਸਾ ਤੋਂ ਇੱਕ- ਇੱਕ ਕੇਸ ਸਾਹਮਣੇ ਆਇਆ ਹੈ।ਉਧਰ ਜਲੰਧਰ ਤੋਂ 11, ਫਤਿਹਗੜ੍ਹ ਸਾਹਿਬ ਤੋਂ ਚਾਰ, ਅੰਮ੍ਰਿਤਸਰ ਤੋਂ 11 ਅਤੇ ਕਪੂਰਥਲਾ ਤੋਂ ਪੰਜ ਮਾਮਲੇ ਪੌਜ਼ੇਟਿਵ ਪਾਏ ਗਏ ਹਨ।

ਸੂਬੇ 'ਚ ਕੁੱਲ ਮਰੀਜ਼-1731

ਮੌਤਾਂ: 29

ਸਹਿਤਯਾਬ ਹੋਏ ਮਰੀਜ਼: 152




ਇਹ ਵੀ ਪੜ੍ਹੋ: 
ਨਵਾਂ ਸ਼ਹਿਰ 'ਚ ਡਿੱਗਿਆ ਫੌਜ ਦਾ ਮਿੱਗ 29 ਜਹਾਜ਼

ਝੋਨੇ ਦੀ ਲੁਆਈ ਲਈ ਬਦਲੇਗੀ ਰਣਨੀਤੀ, ਕੈਪਟਨ ਸਰਕਾਰ ਅੱਜ ਲਏਗੀ ਫੈਸਲਾ

ਸੰਕਟ ਦੌਰਾਨ ਮੋਰਚਾ ਛੱਡ ਦੌੜੇ ਪਰਵਾਸੀ ਮਜ਼ਦੂਰ, ਹੁਣ ਪੰਜਾਬੀਆਂ ਨੇ ਸੰਭਾਲੀ ਕਮਾਨ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ