ਮੋਗਾ: ਬਾਘਾਪੁਰਾਣਾ ਵਿੱਚ ਬੀਤੀ ਦੇਰ ਰਾਤ ਪਟਾਕਿਆਂ ਦੀ ਚਿੰਗਿਆੜੀ ਡਿੱਗਣ ਨਾਲ ਕਬਾੜ ਦੇ ਗੁਦਾਮ ਵਿੱਚ ਅੱਗ ਲੱਗਣ ਦੀ ਖਬਰ ਹੈ। ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਫਾਇਰ ਨੇ ਅੱਗ ਉੱਤੇ ਕਾਬੂ ਪਾਇਆ। ਅੱਗ ਇੰਨੀ ਤੇਜ਼ ਸੀ ਕਿ ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਵਿਖਾਈ ਦੇ ਰਹੀਆਂ ਸਨ।

Continues below advertisement


ਦਰਅਸਲ ਗੁਦਾਮ ਵਿੱਚ ਗੱਤਾ ਜ਼ਿਆਦਾ ਹੋਣ ਕਾਰਨ ਅੱਗ ਇਕਦਮ ਹੀ ਫੈਲ ਗਈ ਪਰ ਫਿਰ ਵੀ ਅੱਗ ਬਝਾਊ ਦਸਤੇ ਵੱਲੋਂ ਅੱਗ ਤੇ ਕਾਬੂ ਪਾ ਲਿਆ ਗਿਆ।


ਪੰਜਾਬ ਦੇ ਕਿਸਾਨ ਅੰਦੋਲਨ ਦਾ ਭਾਰਤੀ ਫੌਜ ਤੱਕ ਪਹੁੰਚਿਆ ਸੇਕ, ਕੇਂਦਰ 'ਤੇ ਵਧਿਆ ਦਬਾਅ




ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ