ਜਲੰਧਰ: ਜਲੰਧਰ ਦੇ ਲੋਕਾਂ 'ਚ ਪੁਲਿਸ ਦਾ ਖੌਫ ਘੱਟਦਾ ਨਜ਼ਰ ਆ ਰਿਹਾ ਹੈ।ਇੱਕ ਵਾਰ ਫਿਰ ਨਾਕੇ ਤੇ ਮੌਜੂਦ ਟ੍ਰੈਫਿਕ ਪੁਲਿਸ ਕਰਮੀ ਤੇ ਇੱਕ ਨੌਜਵਾਨ ਵਲੋਂ ਗੱਡੀ ਚੜਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਜਲੰਧਰ ਦੇ ਮਾਤਾ ਰਾਣੀ ਚੌਂਕ ਦੀ ਹੈ।ਇਸ ਦੌਰਾਨ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਭੁਸ਼ਣ ਕੁਮਾਰ ਜ਼ਖਮੀ ਹੋਏ ਹਨ।ਫਿਲਹਾਲ ਨੌਜਵਾਨ ਫਰਾਰ ਚੱਲ ਰਿਹਾ ਹੈ।

ਅਮਰੀਕਾ ਦੀ ਭਾਰਤ-ਚੀਨ ਵਿਵਾਦ 'ਤੇ ਅੱਖ, ਦੋਵਾਂ ਮੁਲਕਾਂ ਵਿਚਾਲੇ ਟਰੰਪ ਵਿਚੋਲਾ ਬਣਨ ਲਈ ਤਿਆਰ!

ਦਰਅਸਲ, ਵੀਕਐਂਡ ਲੌਕਡਾਊਨ ਦੀ ਉਲੰਘਣਾ ਕਰਨ ਵਾਲੇ ਇੱਕ ਕਾਰ ਚਾਲਕ ਨੂੰ ਜਦੋਂ ਟ੍ਰੈਫਿਕ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਐਮਐਲਏ ਦਾ ਨਾਮ ਲੈ ਕਿ ਥਾਣੇਦਾਰ ਤੇ ਰੋਬ ਚਾੜਿਆ।ਜਿਸ ਤੋਂ ਬਾਅਦ ਪੁਲਿਸ ਕਰਮੀ ਨੇ ਐਮਐਲਏ ਨਾਲ ਫੋਨ ਤੇ ਗੱਲ ਕਰਨ ਤੋਂ ਇਨਕਾਰ ਕੀਤਾ। ਗੁੱਸੇ 'ਚ ਆਏ ਨੌਜਵਾਨ ਨੇ ਗੱਡੀ ਪੁਲਿਸ ਕਰਮਚਾਰੀ ਤੇ ਚੜ੍ਹਾ ਦਿੱਤੀ।ਜ਼ਖਮੀ ਸਬ ਇੰਨਸਪੈਕਟਰ ਭੁਸ਼ਣ ਕੁਮਾਰ ਨੂੰ ਤੁਰੰਤ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ।ਹੁਣ ਇਹ ਨੌਜਵਾਨ ਪੁਲਿਸ ਤੇ ਸਿਆਸੀ ਦਬਾਅ ਵੀ ਬਣਾ ਰਿਹਾ ਹੈ।

ਚੀਨ ਚੱਲ ਰਿਹਾ ਖਤਰਨਾਕ ਚਾਲਾਂ, ਪਾਕਿਸਤਾਨ ਤੇ ਨੇਪਾਲ ਮਗਰੋਂ ਬੰਗਲਾਦੇਸ਼ 'ਤੇ ਪਾਏ ਡੋਰੇ

ਇਹ ਵੀ ਪੜ੍ਹੋ:  ਪੰਜਾਬ ਦੇ ਲੀਡਰਾਂ ਨੇ ਰੋਕਿਆ ਯੂਪੀ ਦੇ ਸਿੱਖਾਂ ਦਾ ਉਜਾੜਾ, ਯੋਗੀ ਨੇ ਦਿੱਤਾ ਭਰੋਸਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ