ਚੰਡੀਗੜ੍ਹ: ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ ਕੀਤਾ ਗਿਆ ਹੈ।ਪੰਜਾਬ ਦੇ 12 ਜ਼ਿਲ੍ਹਿਆਂ ਦੇ SSP ਦੇ ਬਦਲੇ ਗਏ ਹਨ। ਨਵੇਂ ਆਦੇਸ਼ਾਂ ਮੁਤਾਬਿਕ ਸਵਪਨ ਸ਼ਰਮਾ ਬਣੇ SSP ਅੰਮ੍ਰਿਤਸਰ ਦਿਹਾਤੀ, ਹਰਜੀਤ ਸਿੰਘ SSP ਲੁਧਿਆਣਾ ਦਿਹਾਤੀ, ਦੀਪਕ ਹਿਲੋਰੀ ਬਣੇ SSP ਗੁਰਦਾਸਪੁਰ, ਹਰਕਮਲਪ੍ਰੀਤ ਸਿੰਘ ਬਣੇ SSP ਪਠਾਨਕੋਟ ਅਤੇ ਅਵਨੀਤ ਕੌਰ ਸਿੱਧੂ ਨੂੰ SSP ਮਲੇਰਕੋਟਲਾ ਲਾਇਆ ਗਿਆ ਹੈ।


ਪੰਜਾਬ ਪੁਲਿਸ ਨੇ ਬੁੱਧਵਾਰ ਸ਼ਾਮ ਨੂੰ 19 ਆਈਪੀਐਸ ਅਤੇ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਦੇ ਆਦੇਸ਼ਾਂ ਵਿੱਚ 12 ਐਸਐਸਪੀਜ਼ ਦੇ ਤਬਾਦਲੇ ਕੀਤੇ ਹਨ। ਇਹ ਹੁਕਮ ਅੰਮ੍ਰਿਤਸਰ ਵਿੱਚ ਗੈਂਗਸਟਰਾਂ ਨਾਲ ਪੁਲਿਸ ਮੁਕਾਬਲੇ ਦੇ ਕੁਝ ਘੰਟਿਆਂ ਬਾਅਦ ਹੀ ਆਏ ਹਨ।


ਨਵੀਆਂ ਪੋਸਟਾਂ ਇਸ ਪ੍ਰਕਾਰ ਹਨ: 


ਸਵਪਨ ਸ਼ਰਮਾ- SSP ਅੰਮ੍ਰਿਤਸਰ-ਦਿਹਾਤੀ


ਹਰਜੀਤ ਸਿੰਘ- SSP ਲੁਧਿਆਣਾ ਦਿਹਾਤੀ ਸ


ਅਲਕਾ ਮੀਨਾ-ਏਆਈਜੀ-ਇੰਟੈਲੀਜੈਂਸ ਬ੍ਰਾਂਚ


ਦੀਪਕ ਹਿਲੋਰੀ- SSP ਗੁਰਦਾਸਪੁਰ


ਸੁਰਿੰਦਰ ਲਾਂਬਾ- SSP ਫਿਰੋਜ਼ਪੁਰ


ਚਰਨਜੀਤ ਸਿੰਘ- ਏ.ਆਈ.ਜੀ.-ਇੰਟੈਲੀਜੈਂਸ


ਭਗੀਰਥ ਸਿੰਘ- ਨਵਾਂਸ਼ਹਿਰ ਦੇ SSP


ਸਚਿਨ ਗੁਪਤਾ- SSP ਮੁਕਤਸਰ


ਨਵਨੀਤ ਸਿੰਘ ਬੈਂਸ- SSP ਕਪੂਰਥਲਾ


ਰਾਜਪਾਲ ਸਿੰਘ- SSP ਫਰੀਦਕੋਟ


ਸਤਿੰਦਰ ਸਿੰਘ- SSP ਬਟਾਲਾ


ਜਸਪ੍ਰੀਤ ਸਿੰਘ-ਕਮਾਂਡੈਂਟ ਆਈ.ਆਰ.ਬੀ. ਪਟਿਆਲਾ


ਸੰਦੀਪ ਸ਼ਰਮਾ- ਕਮਾਂਡੈਂਟ ISTC ਕਪੂਰਥਲਾ


ਰਾਜ ਬਚਨ ਸਿੰਘ ਸੰਧੂ- ਏਆਈਜੀ ਟਰਾਂਸਪੋਰਟ ਪੰਜਾਬ


ਸਵਰਨਦੀਪ ਸਿੰਘ- SSP ਜਲੰਧਰ ਦਿਹਾਤੀ 


ਅਰੁਣ ਸੈਣੀ- ਏਆਈਜੀ ਆਰਮਾਮੈਂਟ ਚੰਡੀਗੜ੍ਹ


ਹਰਕਮਲਪ੍ਰੀਤ ਸਿੰਘ ਖੱਖ-SSP ਪਠਾਨਕੋਟ


ਹਰਮੀਤ ਸਿੰਘ ਹੁੰਦਲ- ਏਆਈਜੀ ਜੀਆਰਪੀ ਪੰਜਾਬ ਅਤੇ ਸੀਆਈ ਪਟਿਆਲਾ


ਅਵਨੀਤ ਕੌਰ ਸਿੱਧੂ-SSP ਮਲੇਰਕੋਟਲਾ




 


 




 


 



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ


ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ