- ਜਨਰਲ ਨੌਲੇਜ ਨਾਲ ਸਬੰਧਤ ਕੁੱਲ 20 ਅੰਕਾਂ ਦੇ ਪ੍ਰਸ਼ਨ ਪੁੱਛੇ ਜਾਣਗੇ।
- ਮਾਨਸਿਕ ਯੋਗਤਾ ਨਾਲ ਸਬੰਧਤ 20 ਅੰਕਾਂ ਦੇ ਪ੍ਰਸ਼ਨ ਪੁੱਛੇ ਜਾਣਗੇ।
- ਇੰਗਲਿਸ਼ ਭਾਸ਼ਾ ਤੇ ਪੰਜਾਬੀ ਭਾਸ਼ਾ ਨਾਲ ਜੁੜੇ ਪ੍ਰਸ਼ਨ ਕੁੱਲ 05-05 ਅੰਕਾਂ ਦੇ ਹੋਣਗੇ।
- ਖੇਤੀ ਨਾਲ ਜੁੜੇ ਕੁਲ 10 ਅੰਕਾਂ ਦੇ ਸਵਾਲ ਪੁੱਛੇ ਜਾਣਗੇ।
- ਖਾਤਿਆਂ ਤੇ ਮੇਨਸੁਰੇਸ਼ਨ ਨਾਲ ਸਬੰਧਤ ਕੁੱਲ 25 ਨੰਬਰਾਂ ਦੇ ਪ੍ਰਸ਼ਨ ਪੁੱਛੇ ਜਾਣਗੇ ਅਤੇ
- ਕੰਪਿਊਟਰ ਜਾਂ ਆਈਟੀ ਨਾਲ ਜੁੜੇ ਕੁਲ 15 ਅੰਕਾਂ ਦੇ ਸਵਾਲ ਕੀਤੇ ਜਾਣਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904