ਬਠਿੰਡਾ ਜੇਲ੍ਹ 'ਚ ਭਿੜੇ ਗੈਂਗਸਟਰ ਗਰੁੱਪ
ਏਬੀਪੀ ਸਾਂਝਾ | 17 May 2020 03:35 PM (IST)
ਕੇਂਦਰੀ ਜੇਲ ਬਠਿੰਡਾ 'ਚ ਦੋ ਗੈਂਗਸਟਰ ਗੁੱਟਾਂ 'ਚ ਜ਼ਬਰਦਸਤ ਝੜਪ ਹੋ ਗਈ।
ਬਠਿੰਡਾ: ਕੇਂਦਰੀ ਜੇਲ ਬਠਿੰਡਾ 'ਚ ਦੋ ਗੈਂਗਸਟਰ ਗੁੱਟਾਂ 'ਚ ਜ਼ਬਰਦਸਤ ਝੜਪ ਹੋ ਗਈ। ਇਸ ਮਾਰ ਕੁੱਟਾਈ 'ਚ ਨਵਦੀਪ ਚੱਠਾ ਗੰਭੀਰ ਰੂਪ 'ਚ ਜ਼ਖਮੀ ਹੋਇਆ ਹੈ। ਇਸ ਤੋਂ ਬਾਅਦ ਉਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਝੜਪ ਲਈ ਅਜੈ ਫਰੀਦਕੋਟੀਆ ਤੇ ਰਾਹੁਲ ਤੇ ਇਲਾਜ਼ਾਮ ਲੱਗੇ ਹਨ। ਫਿਲਹਾਲ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਇਹ ਵੀ ਪੜ੍ਹੋ: ਹੁਣ ਕੋਈ ਵੀ ਬੰਦਾ ਹੋ ਸਕਦਾ ਫੌਜ 'ਚ ਭਰਤੀ! ਤਿੰਨ ਸਾਲ ਲਈ ਮਿਲੇਗਾ ਮੌਕਾ ਕੀ 'Youtube' ਤੇ ਕੋਰੋਨਾ ਬਾਰੇ ਜਾਣਕਾਰੀ ਸਹੀ? ਖੋਜ 'ਚ ਵੱਡਾ ਖੁਲਾਸਾ ਕਰਫਿਊ ਖੁੱਲ੍ਹਣ ਮਗਰੋਂ ਵੀ ਇਨ੍ਹਾਂ ਇਲਾਕਿਆਂ ‘ਚ ਨਹੀਂ ਮਿਲੇਗੀ ਢਿੱਲ, ਕੈਪਟਨ ਨੇ ਕੀਤਾ ਸਪਸ਼ਟ ਖੁਸ਼ਖਬਰੀ! ਪੰਜਾਬ ਦੀਆਂ ਸੜਕਾਂ 'ਤੇ ਆਵਾਜਾਈ ਫੜੇਗੀ ਰਫਤਾਰ! ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ