News
News
ਟੀਵੀabp shortsABP ਸ਼ੌਰਟਸਵੀਡੀਓ
X

ਕਰਜ਼ ਦੇ ਦੈਂਤ ਨੇ ਨਿਗਲਿਆ ਕਿਸਾਨ ਅਮਰਜੀਤ

Share:
ਬਠਿੰਡਾ: ਕਰਜ਼ ਦੇ ਦੈਂਤ ਨੇ ਇੱਕ ਹੋਰ ਕਿਸਾਨ ਨਿਗਲ ਲਿਆ ਹੈ। ਇਸ ਵਾਰ ਸ਼ਿਕਾਰ ਬਣਿਆ ਹੈ ਬਠਿੰਡਾ ਦੇ ਪਿੰਡ ਘੜੈਲਾ ਦਾ ਇੱਕ ਕਿਸਾਨ।  ਇਸ ਕਿਸਾਨ ਦੇ ਕੋਲ ਥੋੜੀ ਜਿਹੀ ਜਮੀਨ ਸੀ, ਪਰ ਉਹ ਵੀ ਕਰਜ ਦੇ ਚੱਲਦੇ ਵਿਕ ਚੁੱਕੀ ਸੀ। ਪਰ ਸਿਰ ਚੜੇ ਕਰਜੇ ਦੇ ਕਾਰਨ ਉਹ ਲਗਾਤਾਰ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦੇ ਕਿਸਾਨ ਨੇ ਫਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ।       ਜਾਣਕਾਰੀ ਮੁਤਾਬਕ 50 ਸਾਲਾ ਕਿਸਾਨ ਅਮਰਜੀਤ ਥੋੜੀ ਜਮੀਨ ਦਾ ਮਾਲਕ ਸੀ। ਇਸ ਨਾਲ ਘਰ ਦਾ ਗੁਜਾਰਾ ਹੋਣਾ ਮੁਸ਼ਕਲ ਹੋ ਰਿਹਾ ਸੀ। ਮਜਬੂਰਨ ਕਰਜ਼ਾ ਚੁੱਕਣਾ ਸ਼ੁਰੂ ਕੀਤਾ। ਪਰ ਸਿਰ ਚੜਿਆ ਕਰਜ਼ ਲਗਾਤਾਰ ਵਧਦਾ ਜਾ ਰਿਹਾ ਸੀ। ਅਮਰਜੀਤ ਦੀ ਧੀ ਦਾ ਵਿਆਹ ਵੀ ਕਰਨਾ ਸੀ। ਆਖਰ ਉਸ ਨੇ ਜਮੀਨ ਵੇਚ ਕੇ ਧੀ ਦਾ ਵਿਆਹ ਕੀਤਾ। ਪਰ ਹੁਣ ਕਿਸਾਨ ਨੂੰ ਘਰ ਚਲਾਉਣ ਦੀ ਚਿੰਤਾ ਤੇ ਕਰਜਾ ਉਤਾਰਨ ਦਾ ਫਿਕਰ ਚੈਨ ਨਹੀਂ ਸੀ ਲੈਣ ਦਿੰਦਾ। ਇਸ ਦੇ ਚੱਲਦੇ ਉਹ ਲਗਾਤਾਰ ਪ੍ਰੇਸ਼ਾਨ ਚੱਲ ਰਿਹਾ ਸੀ। ਆਖਰ ਕੋਈ ਰਾਸਤਾ ਨਜ਼ਰ ਨਾ ਆਉਂਦਾ ਦੇਖ ਅਮਰਜੀਤ ਨੇ ਫਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ।    
Published at : 27 Aug 2016 06:57 AM (IST) Tags: farmer suicide bathinda
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਪੰਜਾਬ 'ਚ ਇਨ੍ਹਾਂ ਥਾਵਾਂ 'ਤੇ ਹੋਣਗੀਆਂ ਚੋਣਾਂ, ਚੋਣ ਕਮਿਸ਼ਨ ਨੇ ਕੀਤਾ ਐਲਾਨ

ਜਲੰਧਰ ਦੇ ਕਈ ਸਕੂਲਾਂ 'ਚ ਕੀਤੀ ਛੁੱਟੀ, ਕਈ ਸਕੂਲਾਂ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਲਿਆ ਫੈਸਲਾ

Jalandhar News: ਸਕੂਲਾਂ ਨੂੰ ਮੁੜ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ; ਚੱਲਦੀ ਕਲਾਸਾਂ 'ਚ ਤੁਰੰਤ ਬਾਹਰ ਕੱਢੇ ਬੱਚੇ, ਸਾਰੇ ਸਕੂਲ ਬੰਦ ਕਰਨ ਦੇ ਹੁਕਮ, ਪੁਲਿਸ ਕਰ ਰਹੀ ਜਾਂਚ

ਤੜਕੇ-ਤੜਕੇ ਪੰਜਾਬ 'ਚ ਸਾਬਕਾ ਕਾਂਗਰਸ MLA ਦੇ ਘਰ IT ਦਾ ਛਾਪਾ, ਸਾਰੇ 12 ਠਿਕਾਣਿਆਂ 'ਤੇ ਪਹੁੰਚੀਆਂ 7 ਟੀਮਾਂ, ਰਿਸ਼ਤੇਦਾਰਾਂ ਤੋਂ ਵੀ ਕੀਤੀ ਗਈ ਪੁੱਛਗਿੱਛ

ਲੁਧਿਆਣਾ ਨਰਸ ਹੱਤਿਆਕਾਂਡ; ਸਭ ਨੂੰ ਗੁੰਮਰਾਹ ਕਰਦਾ ਰਿਹਾ ਬੁਆਏਫ੍ਰੈਂਡ, ਪੁਲਿਸ ਤੇ ਡਾਕਟਰਾਂ ਨੂੰ ਕਿਹਾ-ਬਦਮਾਸ਼ਾਂ ਨੇ ਕੀਤਾ ਹਮਲਾ; ਹੋਟਲ 'ਚ ਗਰਲਫ੍ਰੈਂਡ ਦਾ ਕਤਲ ਕਰ ਭੱਜਿਆ

ਪ੍ਰਮੁੱਖ ਖ਼ਬਰਾਂ

Sydney Shooting: ਆਸਟ੍ਰੇਲੀਆ 'ਚ ਕਤਲਏਆਮ ਮਚਾਉਣ ਵਾਲੇ ਦਾ ਨਿਕਲਿਆ ਪਾਕਿਸਤਾਨੀ ਕਨੈਕਸ਼ਨ! ਲਾਹੌਰ ਦਾ ਨਿਵਾਸੀ ਸੀ ਸ਼ੂਟਰ ਨਵੀਦ ਅਕਰਮ, ਫੋਟੋ ਵਾਇਰਲ

Sydney Terror Attack: ਸਿਡਨੀ 'ਚ ਪਿਤਾ-ਪੁੱਤਰ ਨੇ ਮਿਲਕੇ ਕੀਤਾ ਅੱਤਵਾਦੀ ਹਮਲਾ, ਹੁਣ ਤੱਕ 16 ਲੋਕ ਮਰੇ, ਚਸ਼ਮਦੀਦ ਨੇ ਕੀ ਦੱਸੀ ਦਰਦਨਾਕ ਕਹਾਣੀ...

Punjab Weather Today: ਪੰਜਾਬ 'ਚ ਸੰਘਣਾ ਕੋਹਰਾ! 18 ਜ਼ਿਲ੍ਹਿਆਂ 'ਚ ਯੈਲੋ ਅਲਰਟ, ਤਾਪਮਾਨ 'ਚ ਵਾਧਾ, ਤੇਜ਼ ਹਵਾਵਾਂ ਦੀ ਚੇਤਾਵਨੀ

Punjab News: ਪੰਜਾਬ 'ਚ ਜਾਗਰਣ ਦੌਰਾਨ ਵੱਡੀ ਵਾਰਦਾਤ, ਅਚਾਨਕ ਚੱਲੀਆਂ ਗੋਲੀਆਂ; ਲੋਕਾਂ 'ਚ ਮੱਚਿਆ ਹਾਹਾਕਾਰ: ਫਿਰ...