ਨਵੀਂ ਦਿੱਲੀ: ਕੋਰੋਨਾ ਦੇ ਮਾਮਲੇ ਵਧਦੇ ਦੇਖ ਕੇ ਡੀਜੀਸੀਏ ਨੇ ਭਾਰਤ 'ਚ ਕਮਰਸ਼ੀਅਲ ਅੰਤਰਾਸ਼ਟਰੀ ਉਡਾਣਾਂ ਦੀ ਆਵਾਜਾਈ 'ਤੇ ਰੋਕ 31 ਦਸੰਬਰ ਤੱਕ ਵਧਾ ਦਿੱਤੀ ਹੈ। ਹਾਲਾਂਕਿ ਇਸ ਦੌਰਾਨ ਵੰਦੇ ਭਾਰਤ ਮਿਸ਼ਨ ਤਹਿਤ ਜਾਣ ਵਾਲੀਆਂ ਖਾਸ ਉਡਾਣਾਂ ਜਾਰੀ ਰਹਿਣਗੀਆਂ। ਇਸ ਤੋਂ ਪਹਿਲਾਂ ਡੀਜੀਸੀਏ ਨੇ ਇੰਟਰਨੈਸ਼ਨਲ ਫਲਾਈਟ 'ਤੇ ਰੋਕ 30 ਨਵੰਬਰ ਤੱਕ ਵਧਾਉਣ ਦਾ ਆਦੇਸ਼ ਦਿੱਤਾ ਸੀ।
ਹਰਿਆਣਾ ਪੁਲਿਸ ਫੇਲ੍ਹ! ਬਾਰਡਰ ਸੀਲ ਕਰਨ ਨਾਲ ਹਾਹਾਕਾਰ, ਸੈਂਕੜੇ ਵਾਹਨ ਫਸੇ, ਭੁੱਖੇ-ਭਾਣੇ ਲੋਕ
ਇਸ ਤੋਂ ਪਹਿਲਾਂ 23 ਮਾਰਚ ਤੋਂ ਕਮਰਸ਼ੀਅਲ ਅੰਤਰਾਸ਼ਟਰੀ ਉਡਾਣਾਂ 'ਤੇ ਰੋਕ ਲੱਗਿਆ ਹੋਇਆ ਹੈ। ਉਸ ਵੇਲੇ ਘਰੇਲੂ ਜਹਾਜ਼ ਸੇਵਾਵਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ। ਪਰ 25 ਮਈ ਤੋਂ ਘਰੇਲੂ ਉਡਾਣਾਂ ਫਿਰ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਸੀ।
ਅੰਤਰਾਸ਼ਟਰੀ ਉਡਾਣਾਂ 'ਤੇ ਰੋਕ, ਡੀਜੀਸੀਏ ਨੇ ਦਿੱਤੇ ਨਿਰਦੇਸ਼
ਏਬੀਪੀ ਸਾਂਝਾ
Updated at:
26 Nov 2020 12:37 PM (IST)
ਕੋਰੋਨਾ ਦੇ ਮਾਮਲੇ ਵਧਦੇ ਦੇਖ ਕੇ ਡੀਜੀਸੀਏ ਨੇ ਭਾਰਤ 'ਚ ਕਮਰਸ਼ੀਅਲ ਅੰਤਰਾਸ਼ਟਰੀ ਉਡਾਣਾਂ ਦੀ ਆਵਾਜਾਈ 'ਤੇ ਰੋਕ 31 ਦਸੰਬਰ ਤੱਕ ਵਧਾ ਦਿੱਤੀ ਹੈ। ਹਾਲਾਂਕਿ ਇਸ ਦੌਰਾਨ ਵੰਦੇ ਭਾਰਤ ਮਿਸ਼ਨ ਤਹਿਤ ਜਾਣ ਵਾਲੀਆਂ ਖਾਸ ਉਡਾਣਾਂ ਜਾਰੀ ਰਹਿਣਗੀਆਂ। ਇਸ ਤੋਂ ਪਹਿਲਾਂ ਡੀਜੀਸੀਏ ਨੇ ਇੰਟਰਨੈਸ਼ਨਲ ਫਲਾਈਟ 'ਤੇ ਰੋਕ 30 ਨਵੰਬਰ ਤੱਕ ਵਧਾਉਣ ਦਾ ਆਦੇਸ਼ ਦਿੱਤਾ ਸੀ।
ਸੰਕੇਤਕ ਤਸਵੀਰ
- - - - - - - - - Advertisement - - - - - - - - -