ABP Sanjha Top 10, 15 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 15 April 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 15 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 15 April 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Indigo Flight: ਹਾਦਸੇ ਤੋਂ ਵਾਲ-ਵਾਲ ਬਚੀ ਇੰਡੀਗੋ ਦੀ ਫਲਾਈਟ, ਸਿਰਫ 2 ਮਿੰਟ ਦਾ ਬਚਿਆ ਸੀ ਪੈਟਰੋਲ, ਚੰਡੀਗੜ੍ਹ 'ਚ ਹੋਈ ਐਮਰਜੈਂਸੀ ਲੈਂਡਿੰਗ
Emergency Landing Of Indigo Flight: ਇਸ ਫਲਾਈਟ ਨੇ 13 ਅਪ੍ਰੈਲ ਨੂੰ ਦੁਪਹਿਰ 3:25 'ਤੇ ਅਯੁੱਧਿਆ ਤੋਂ ਉਡਾਣ ਭਰੀ ਸੀ ਅਤੇ 4:30 'ਤੇ ਦਿੱਲੀ ਪਹੁੰਚਣਾ ਸੀ। ਪਰ ਲੈਂਡਿੰਗ ਤੋਂ ਕਰੀਬ 15 ਮਿੰਟ ਪਹਿਲਾਂ ਪਾਇਲਟ ਨੇ ਐਲਾਨ ਕੀਤਾ ਸੀ। Read More
Sikhs In Pakistan: ਵਿਸਾਖੀ ਮਨਾ ਰਹੇ ਸਿੱਖ ਨੂੰ ਅਲਫ਼ ਨੰਗਾ ਕਰਕੇ ਕੁੱਟਿਆ, TLP ਨੇ ਵਾਇਰਲ ਕੀਤੀ ਵੀਡੀਓ, ਸਿਰਸਾ ਨੇ ਕਾਰਵਾਈ ਦੀ ਕੀਤੀ ਮੰਗ
ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ ਉੱਤੇ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਸ਼ਾਹਬਾਜ਼ ਸ਼ਰੀਫ਼ ਨੂੰ ਟੈਗ ਕਰਦਿਆਂ ਲਿਖਿਆ, ਇਹ ਦੁਖਦ ਹੈ ਕਿ ਪਾਕਿਸਤਾਨ ਸਰਕਾਰ ਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਹਰ ਵਾਰ ਸਿੱਖਾਂ ਤੇ ਘੱਟ ਗਿਣਤੀਆਂ ਉੱਤੇ ਕੱਟੜਪੰਥੀਆਂ ਵੱਲੋਂ ਕੀਤੇ ਜਾਂਦੇ ਅੱਤਿਆਚਾਰਾਂ ਨੂੰ ਲੈ ਕੇ ਚੁੱਪ ਰਹਿੰਦੇ ਹਨ। Read More
Salman Khan: ਕੈਨੇਡਾ ਦਾ IP ਐਡਰੈੱਸ, ਅਮਰੀਕਾ ਤੋਂ ਰਚੀ ਗਈ ਸਾਜਸ਼, ਸਲਮਾਨ ਖਾਨ ਦੇ ਘਰ ਫਾਇਰਿੰਗ ਦਾ ਇੰਝ ਬਣਾਇਆ ਗਿਆ ਪਲਾਨ
Salman Khan House Firing: ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੇ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਦੀ ਜ਼ਿੰਮੇਵਾਰੀ ਲਈ ਹੈ। Read More
Akshay Kumar: 4 ਦਿਨਾਂ 'ਚ ਹੀ ਢੇਰ ਹੋਈ ਅਕਸ਼ੈ ਕੁਮਾਰ ਦੀ ਫਿਲਮ 'ਬੜੇ ਮੀਆਂ ਛੋਟੇ ਮੀਆਂ', ਵਰਲਡਵਾਈਡ ਕਲੈਕਸ਼ਨ ਜਾਣ ਹੋਵੇਗੀ ਹੈਰਾਨੀ
BMCM Box Office Collection: ਸ਼ਨੀਵਾਰ ਤੋਂ ਬਾਅਦ ਐਤਵਾਰ ਨੂੰ ਵੀ 'ਬੜੇ ਮੀਆਂ ਛੋਟੇ ਮੀਆਂ' ਦੀ ਕਮਾਈ 'ਚ ਜ਼ਬਰਦਸਤ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਫਿਲਮ ਨੇ ਚਾਰ ਦਿਨਾਂ 'ਚ 40 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। Read More
T20 World Cup 2024: ਵਿਸ਼ਵ ਕੱਪ 'ਚ ਕੌਣ ਹੋਵੇਗਾ ਰੋਹਿਤ ਦਾ ਜੋੜੀਦਾਰ ? ਮੁਸ਼ਕਲ 'ਚ ਆਏ ਚੋਣਕਾਰ
T20 World Cup 2024: T20 ਵਿਸ਼ਵ ਕੱਪ IPL 2024 ਤੋਂ ਤੁਰੰਤ ਬਾਅਦ ਸ਼ੁਰੂ ਹੋਵੇਗਾ। ਟੀਮ 'ਚ ਰੋਹਿਤ ਸ਼ਰਮਾ ਦੀ ਜਗ੍ਹਾ ਪੱਕੀ ਹੈ, ਪਰ ਇਹ ਅਜੇ ਵੀ ਵੱਡਾ ਸਵਾਲ ਹੈ ਕਿ ਉਸ ਦਾ ਓਪਨਿੰਗ ਸਾਥੀ ਕੌਣ ਹੋਵੇਗਾ। Read More
ਜੇ ਅੱਜ ਦੌੜਾਂ ਨਾ ਬਣਾਈਆਂ ਤਾਂ ਇਸ ਖਿਡਾਰੀ ਦਾ IPL 2024 'ਚ ਹੋ ਸਕਦਾ ਆਖ਼ਰੀ ਮੈਚ, ਜਾਣ ਕਿਸ ਨੇ ਦਿੱਤੀ ਚਿਤਾਵਨੀ
IPL 2024 ਦਾ ਸਫ਼ਰ ਲਖਨਊ ਸੁਪਰ ਜਾਇੰਟਸ ਲਈ ਹੁਣ ਤੱਕ ਚੰਗਾ ਰਿਹਾ ਹੈ। ਟੀਮ ਚਾਰ ਵਿੱਚੋਂ ਤਿੰਨ ਮੈਚ ਜਿੱਤ ਕੇ ਅੰਕ ਸੂਚੀ ਵਿੱਚ ਤੀਜੇ ਸਥਾਨ ’ਤੇ ਹੈ। ਜੇਕਰ ਅੱਜ LSG ਦਿੱਲੀ ਨੂੰ ਹਰਾਉਣ 'ਚ ਕਾਮਯਾਬ ਹੁੰਦੀ ਹੈ ਤਾਂ ਉਹ ਨੰਬਰ-1 ਵੀ ਬਣ ਸਕਦੀ ਹੈ। Read More
Health News: ਹੱਥਾਂ-ਪੈਰਾਂ 'ਤੇ ਦਿਖਣ ਲੱਗਿਆ ਕਾਲਾਪਣ ਤਾਂ ਘਰ 'ਚ ਪਈਆਂ ਇਹ ਚੀਜ਼ਾਂ ਕਰ ਦੇਣਗੀਆਂ ਕਮਾਲ !
ਇਸ ਪੈਕ ਨੂੰ ਹੱਥ, ਪੈਰ ਤੇ ਧੌਣ ਉੱਤੇ ਲਾਓ, ਧਿਆਨ ਰੱਖੋ ਕਿ ਇਹ ਕੋਈ ਫੇਸ ਪੈਕ ਨਹੀਂ ਹੈ ਤੇ ਇਸ ਨੂੰ ਚਿਹਰੇ ਉੱਤੇ ਬਿਲਕੁਲ ਵੀ ਨਹੀਂ ਲਾਉਣਾ ਚਾਹੀਦਾ ਹੈ। Read More
Israel-Iran Conflict: ਈਰਾਨ-ਇਜ਼ਰਾਈਲ ਵਿਚਾਲੇ ਜਾਰੀ ਤਣਾਅ ਭਾਰਤੀ ਲੋਕਾਂ ਦੀ ਜੇਬ੍ਹਾਂ 'ਤੇ ਪੈ ਸਕਦਾ ਭਾਰੀ!
Israel-Iran Conflict: ਪੱਛਮੀ ਏਸ਼ੀਆ 'ਚ ਤਣਾਅ ਇੱਕ ਵਾਰ ਫਿਰ ਆਪਣੇ ਸਿਖਰ 'ਤੇ ਹੈ। ਈਰਾਨ ਅਤੇ ਇਜ਼ਰਾਈਲ ਪਹਿਲੀ ਵਾਰ ਆਹਮੋ-ਸਾਹਮਣੇ ਹੋਏ ਹਨ। ਪੱਛਮੀ ਏਸ਼ੀਆ ਵਿੱਚ ਸਿੱਧੀ ਜੰਗ ਦੀ ਸੰਭਾਵਨਾ ਹੈ। Read More
ABP Sanjha Top 10, 16 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
16 Apr 2024 06:39 AM (IST)
Check Top 10 ABP Sanjha Morning Headlines, 16 April 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 16 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
16 Apr 2024 06:39 AM (IST)
- - - - - - - - - Advertisement - - - - - - - - -