ABP Sanjha Top 10, 18 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 18 August 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਸਾਵਧਾਨ ! ਕੀ ਤੁਸੀਂ ਵੀ ਤਾਂ ਨਹੀਂ ਫੋਨ ਦੇ ਪਿੱਛੇ ਰੱਖਦੇ 50, 100 ਜਾਂ 500 ਰੁਪਏ ਦੇ ਨੋਟ ?
ਨੋਟ ਕਾਗਜ਼ ਦੇ ਬਣੇ ਹੁੰਦੇ ਹਨ ਅਤੇ ਇਸ ਵਿੱਚ ਕਈ ਤਰ੍ਹਾਂ ਦੇ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ 'ਚ ਜਦੋਂ ਫੋਨ ਗਰਮ ਹੋ ਜਾਂਦਾ ਹੈ ਅਤੇ ਨੋਟ ਕਾਰਨ ਹੀਟ ਨਹੀਂ ਨਿਕਲਦੀ ਹੈ ਤਾਂ ਇਸ 'ਚ ਅੱਗ ਲੱਗ ਸਕਦੀ ਹੈ। Read More
Delhi Women's Commission : ਸਪਾਈਸਜੈੱਟ ਦੀ ਫਲਾਈਟ 'ਚ ਹੋਏ ਜਿਨਸੀ ਸ਼ੋਸ਼ਣ ਮਾਮਲੇ 'ਤੇ ਦਿੱਲੀ ਮਹਿਲਾ ਕਮਿਸ਼ਨ ਨੇ ਕੱਸੇ ਤੰਜ
SpiceJet flight ਸਪਾਈਸ ਜੈੱਟ ਦੇ ਯਾਤਰੀ ਜਹਾਜ਼ਾਂ 'ਚ ਯਾਤਰੀਆਂ ਨਾਲ ਦੁਰਵਿਵਹਾਰ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਹੁਣ ਫਿਰ ਸਪਾਈਸਜੈੱਟ ਦੀ ਫਲਾਈਟ 'ਚ ਇਕ ਪੁਰਸ਼ ਯਾਤਰੀ ਵਲੋਂ.... Read More
Imran Khan: ਇਮਰਾਨ ਖਾਨ ਦੀਆਂ ਮੁੜ ਵਧੀਆਂ ਮੁਸ਼ਕਿਲਾਂ, ਔਰਤ ਨੇ ਲਾਏ ਇਹ ਗੰਭੀਰ ਦੋਸ਼, ਜਾਣੋ ਪੂਰਾ ਮਾਮਲਾ
Imran Khan Case: ਕਾਸ਼ਾਨਾ ਵੈਲਫੇਅਰ ਹਾਊਸ ਦੀ ਸਾਬਕਾ ਸੁਪਰਡੈਂਟ ਅਫਾਸ਼ਾ ਲਤੀਫ ਨੇ ਇਮਰਾਨ ਖਾਨ ਅਤੇ ਉਨ੍ਹਾਂ ਦੀ ਤੀਜੀ ਪਤਨੀ ਬੁਸ਼ਰਾ ਬੀਬੀ 'ਤੇ ਸੈਕਸ ਰੈਕੇਟ ਚਲਾਉਣ ਦਾ ਦੋਸ਼ ਲਗਾਇਆ ਹੈ। Read More
Srimad Ramayan: ਟੀਵੀ 'ਤੇ ਫਿਰ ਭਗਵਾਨ ਸ਼੍ਰੀ ਰਾਮ ਦੀ ਮਹਾਨ ਮਹਾਂਕਥਾ ਦਾ ਹੋਵੇਗਾ ਪ੍ਰਸਾਰਣ, 'ਸ਼੍ਰੀਮਦ ਰਾਮਾਇਣ' ਕਿੱਥੇ ਦੇਖ ਸਕੋਗੇ ? ਜਾਣੋ
Srimad Ramayana: ਟੀਵੀ 'ਤੇ ਮਿਥਿਹਾਸਕ ਸ਼ੋਅ ਬਹੁਤ ਪਸੰਦ ਕੀਤੇ ਜਾਂਦੇ ਹਨ। ਖਾਸ ਤੌਰ 'ਤੇ ਭਗਵਾਨ ਰਾਮ ਅਤੇ ਰਾਮਾਇਣ 'ਤੇ ਆਧਾਰਿਤ ਕਈ ਸ਼ੋਅ ਟੀਵੀ 'ਤੇ ਪ੍ਰਸਾਰਿਤ ਕੀਤੇ ਜਾ ਚੁੱਕੇ ਹਨ। ਇਨ੍ਹਾਂ ਸੀਰੀਅਲਾਂ ਤੋਂ ਭਗਵਾਨ Read More
Karan Aujla: ਕਰਨ ਔਜਲਾ ਦਾ ਗਾਣਾ 'ਐਡਮਾਇਰਿੰਗ ਯੂ' ਬਿਲਬੋਰਡ ਚਾਰਟ 'ਚ ਸ਼ਾਮਲ, ਗਾਇਕ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸ਼ੇਅਰ
Karan Aujla Admirin You: ਕਰਨ ਔਜਲਾ ਦੇ ਇਸ ਗਾਣੇ ਨੇ ਬਿਲਬੋਰਡ ਚਾਰਟ ਵਿੱਚ ਵੀ ਥਾਂ ਬਣਾ ਲਈ ਹੈ। ਇੰਟਰਨੈਸ਼ਨਲ ਬਿਲਬੋਰਡ ਚਾਰਟ 'ਚ ਇਹ ਗਾਣਾ 29ਵੇਂ ਨੰਬਰ 'ਤੇ ਰੈਂਕ ਕਰ ਰਿਹਾ ਹੈ। ਇਸ ਬਾਰੇ ਕਰਨ ਔਜਲਾ ਨੇ ਪੋਸਟ ਸ਼ੇਅਰ ਕਰ ਜਾਣਕਾਰੀ ਦਿੱਤੀ ਹੈ Read More
Chess World Cup 2023: ਛੋਟੀ ਜਿਹੀ ਉਮਰ 'ਚ ਸ਼ਤਰੰਜ ਖਿਡਾਰੀ ਆਰ ਪ੍ਰਾਗਨਾਨੰਦਾ ਨੇ ਹਾਸਲ ਕੀਤੀ ਇਹ ਖਾਸ ਉਪਲਬਧੀ, ਮਾਂ ਹੋਈ ਭਾਵੁਕ
Chess World Cup 2023 R Praggnanandhaa: ਭਾਰਤੀ ਸ਼ਤਰੰਜ ਖਿਡਾਰੀ ਆਰ ਪ੍ਰਾਗਨਾਨੰਦਾ ਨੇ ਸ਼ਤਰੰਜ ਵਿਸ਼ਵ ਕੱਪ 2023 ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਅਜਿਹਾ ਕਰਨ ਵਾਲੇ ਉਹ ਦੂਜੇ ਭਾਰਤੀ ਹਨ। Read More
Dutee Chand Banned: ਭਾਰਤੀ ਅਥਲੀਟ ਦੁਤੀ ਚੰਦ ਨੂੰ ਵੱਡਾ ਝਟਕਾ, Dope Test ਤੋਂ ਬਾਅਦ 4 ਸਾਲ ਦੀ ਲੱਗੀ ਪਾਬੰਦੀ
Dutee Chand banned: ਭਾਰਤੀ ਅਥਲੀਟ ਦੁਤੀ ਚੰਦ 'ਤੇ 4 ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਦੁਤੀ ਦਾ ਟੈਸਟ ਹੋਇਆ ਸੀ। ਇਸ ਵਿੱਚ ਸਿਲੈਕਟਿਵ ਐਂਡਰੋਜਨ ਰੀਸੈਪਟਰ ਮਾਡਿਊਲੇਟਰ (SARMs) ਪਾਏ ਗਏ। Read More
Health Tips : ਕੀ ਤੁਸੀਂ ਕਦੇ ਖਾਧੇ ਨੇ ਪਪੀਤੇ ਦੇ ਬੀਜ? ਜੇ ਨਹੀਂ ਤਾਂ ਪੜ੍ਹੋ ਇਸ ਦੇ ਅਣਗਿਣਤ ਫਾਇਦੇ
papaya seeds ਖਾਣਾ ਬਹੁਤ ਸਾਰੇ ਲੋਕਾਂ ਨੂੰ ਪਸੰਦ ਹੈ, ਕਿ ਤੁਸੀਂ ਜਾਣਦੇ ਹੋ ਪਪੀਤੇ ਦੇ ਨਾਲ ਨਾਲ ਇਸਦੇ ਬੀਜ ਵੀ ਸਿਹਤ ਲਈ ਲਾਭਦਾਇਕ ਹਨ। ਪਪੀਤਾ ਜਿਆਦਾਤਰ ਪਾਚਨ ਵਿਚ ਸੁਧਾਰ, ਐਂਟੀਆਕਸੀਡੈਂਟ ਗੁਣਾਂ ਕਰਕੇ .... Read More
Tomato Price Relief: ਹੁਣ ਮੁੜ ਵਾਪਸ ਆਵੇਗਾ ਆਮ ਲੋਕਾਂ ਦੀ ਰਸੋਈ 'ਚ ਟਮਾਟਰ, 20 ਅਗਸਤ ਤੋਂ ਇੰਨੇ ਸਸਤੇ ਹੋ ਜਾਣਗੇ ਟਮਾਟਰ, ਜਾਣੋ ਰੇਟ
Tomato Prices: ਪ੍ਰਚੂਨ ਅਤੇ ਥੋਕ ਬਾਜ਼ਾਰ ਵਿੱਚ ਟਮਾਟਰ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ, ਫਿਰ ਵੀ ਇਹ 100 ਰੁਪਏ ਪ੍ਰਤੀ ਕਿਲੋ ਦੇ ਕਰੀਬ ਮਿਲ ਰਿਹਾ ਹੈ। ਇਸੇ ਕਰਕੇ ਸਰਕਾਰ ਅਜੇ ਵੀ ਏਜੰਸੀਆਂ ਰਾਹੀਂ ਟਮਾਟਰ ਵੇਚ ਰਹੀ ਹੈ। Read More
ABP Sanjha Top 10, 19 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
19 Aug 2023 06:40 AM (IST)
Check Top 10 ABP Sanjha Morning Headlines, 19 August 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 19 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
19 Aug 2023 06:39 AM (IST)
- - - - - - - - - Advertisement - - - - - - - - -