1. ABP Sanjha Top 10, 22 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 22 August 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 22 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 22 August 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Chandrayaan 3: ਚੰਦਰਯਾਨ-3 ਦਾ ਲਾਂਚਿੰਗ ਤੋਂ ਲੈ ਕੇ ਲੈਂਡਿੰਗ ਤੱਕ ਦਾ ਸਫਰ, PIB ਨੇ ਪੋਸਟ ਕੀਤੀ ਵੀਡੀਓ, ਦੇਖੋ ਖੂਬਸੂਰਤ ਨਜ਼ਾਰਾ

    Chandrayaan 3: PIB ਨੇ ਐਕਸ ‘ਤੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ 'ਚ ਚੰਦਰਯਾਨ-3 ਦੀ ਲਾਂਚਿੰਗ ਤੋਂ ਲੈ ਕੇ ਸਾਫਟ ਲੈਂਡਿੰਗ ਤੱਕ ਦੇ ਪੂਰੇ ਸਫਰ ਨੂੰ ਖੂਬਸੂਰਤੀ ਨਾਲ ਤਿਆਰ ਕਰਕੇ 60 ਸੈਕਿੰਡ ਵਿੱਚ 'ਚ ਦਿਖਾਇਆ ਗਿਆ ਹੈ। Read More

  4. China Explosion: ਚੀਨ ਦੀ ਕੋਲੇ ਦੀ ਖਾਨ 'ਚ ਭਿਆਨਕ ਧਮਾਕਾ, 11 ਦੀ ਮੌਤ, ਦਰਜਨਾਂ ਜ਼ਖਮੀ

    China Explosion News: ਚੀਨ ਦੇ ਸ਼ਾਨਕਸ਼ੀ ਸੂਬੇ 'ਚ ਸਥਿਤ ਕੋਲੇ ਦੀ ਖਾਨ 'ਚ ਜ਼ਬਰਦਸਤ ਧਮਾਕਾ ਹੋਇਆ ਹੈ, ਜਿਸ 'ਚ 11 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਦਰਜਨਾਂ ਲੋਕ ਜ਼ਖਮੀ ਹੋਏ ਹਨ। ਫਿਲਹਾਲ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। Read More

  5. Salman Khan: ਇਸ ਸ਼ਖਸ ਦੀ ਸਲਾਹ 'ਤੇ ਸਲਮਾਨ ਖਾਨ ਨੇ ਕੀਤਾ ਸੀ ਬਿੱਗ ਬੌਸ, ਪਹਿਲਾਂ ਇਹ ਸੁਪਰਸਟਾਰ ਸੀ ਬਿੱਗ ਬੌਸ ਲਈ ਪਹਿਲੀ ਪਸੰਦ

    Salman Khan Bigg Boss: ਸਲਮਾਨ ਖਾਨ ਦਾ ਸ਼ੋਅ ਬਿੱਗ ਬੌਸ ਅੱਜ ਭਾਰਤੀ ਟੈਲੀਵਿਜ਼ਨ ਦਾ ਸਭ ਤੋਂ ਸਫਲ ਸ਼ੋਅ ਹੈ। ਪਰ ਇਹ ਕਿਵੇਂ ਸ਼ੁਰੂ ਹੋਇਆ? ਇਹ ਕਿਸ ਦੇ ਦਿਮਾਗ ਦੀ ਉਪਜ ਹੈ? ਪੜ੍ਹੋ ਇਸ ਖਬਰ 'ਚ: Read More

  6. Gadar 2: ਸੰਨੀ ਦਿਓਲ ਦੀ 'ਗਦਰ 2' ਕਿਹੜੇ OTT ਪਲੇਟਫਾਰਮ 'ਤੇ ਹੋਵੇਗੀ ਰਿਲੀਜ਼? ਫਿਲਮ ਮੇਕਰਸ ਨੇ ਕੀਤਾ ਖੁਲਾਸਾ

    Gadar 2 OTT Release: ਸੰਨੀ ਦਿਓਲ ਦੀ ਫਿਲਮ ਗਦਰ 2 ਨੇ ਕਈ ਰਿਕਾਰਡ ਆਪਣੇ ਨਾਂ ਕੀਤੇ ਹਨ। ਪ੍ਰਸ਼ੰਸਕ ਫਿਲਮ ਦੀ OTT ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। Read More

  7. Rinku Singh: ਆਸਟ੍ਰੇਲਿਆਈ ਦਿੱਗਜ ਨੇ ਕਰ ਦਿੱਤਾ ਰਿੰਕੂ ਸਿੰਘ ਵਾਲਾ ਕਾਰਨਾਮਾ, 5 ਗੇਂਦਾਂ 'ਤੇ 5 ਛੱਕੇ

    ਕੈਲੀਫੋਰਨੀਆ ਨਾਈਟਸ ਦੇ ਕਪਤਾਨ ਐਰੋਨ ਫਿੰਚ ਓਪਨ ਕਰਨ ਲਈ ਉਤਰੇ। ਉਹ 31 ਗੇਂਦਾਂ 'ਤੇ 75 ਦੌੜਾਂ ਬਣਾ ਕੇ ਅਜੇਤੂ ਰਿਹਾ। ਸਟ੍ਰਾਈਕ ਰੇਟ 242 ਸੀ। ਫਿੰਚ ਨੇ ਪਾਰੀ 'ਚ 3 ਚੌਕੇ ਤੇ 8 ਛੱਕੇ ਲਗਾਏ। Read More

  8. Asia Cup: ਏਸ਼ੀਆ ਕੱਪ ਤੋਂ ਪਹਿਲਾਂ ਪਾਕਿਸਤਾਨੀ ਟੀਮ ਦੇ ਕਪਤਾਨ ਬਾਬਰ ਆਜ਼ਮ ਦੀ ਚੇਤਾਵਨੀ, ਬੋਲੇ- 'ਪਾਕਿਸਤਾਨੀ ਟੀਮ...'

    Pakistan Team: ਏਸ਼ੀਆ ਕੱਪ ਤੋਂ ਪਹਿਲਾਂ ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਨੇ ਕਿਹਾ ਹੈ ਕਿ ਉਨ੍ਹਾਂ ਦੇ ਖਿਡਾਰੀਆਂ ਵਿੱਚ ਸਫਲਤਾ ਹਾਸਲ ਕਰਨ ਦੀ ਭੁੱਖ ਹੈ ਅਤੇ ਉਹ ਆਉਣ ਵਾਲੇ ਟੂਰਨਾਮੈਂਟ ਵਿੱਚ ਬਿਹਤਰ ਪ੍ਰਦਰਸ਼ਨ ਕਰਨਗੇ। Read More

  9. Mobile Phone Charging: ਸਿਰਫ਼ ਦਿਮਾਗ਼ ਹੀ ਨਹੀਂ, ਇਹ ਅੰਗ ਵੀ ਫੋਨ ਤੋਂ ਹੁੰਦਾ ਹੈ ਪ੍ਰਭਾਵਿਤ, ਗ਼ਲਤੀ ਨਾਲ ਵੀ ਇਸ ਤਰ੍ਹਾਂ ਨਾ ਕਰੋ ਚਾਰਜ

    Health Tips: ਬੈੱਡ 'ਤੇ ਫ਼ੋਨ ਚਾਰਜ ਕਰਕੇ ਅਤੇ ਸਿਰਹਾਣੇ ਹੇਠਾਂ ਰੱਖਣ ਨਾਲ ਸਰੀਰ ਦੇ ਕਈ ਅੰਗ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਹਨ। ਜੇਕਰ ਇਹ ਦਿਮਾਗ਼ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਤਾਂ ਇਹ ਪਿਤਾ ਬਣਨ ਦੇ ਰਾਹ ਵਿੱਚ ਵੀ ਰੁਕਾਵਟ ਬਣ ਸਕਦਾ ਹੈ। Read More

  10. 7th Pay Commission : ਕੇਂਦਰ ਸਰਕਾਰ ਦੇ ਇਨ੍ਹਾਂ ਮੁਲਾਜ਼ਮਾਂ ਲਈ ਖੁਸ਼ਖਬਰੀ ! ਹੁਣ ਮਿਲੇਗੀ 2 ਸਾਲ ਦੀ ਵਾਧੂ ਛੁੱਟੀ

    7th Pay Commission : ਕੇਂਦਰ ਸਰਕਾਰ ਨੇ ਆਲ ਇੰਡੀਆ ਸਰਵਿਸ (AIS) ਦੇ ਯੋਗ ਮੈਂਬਰਾਂ ਦੀਆਂ ਛੁੱਟੀਆਂ ਨੂੰ ਲੈ ਕੇ ਨਿਯਮਾਂ ਵਿੱਚ ਸੋਧ ਕੀਤੀ ਹੈ। ਇਸ ਤਹਿਤ ਹੁਣ ਇਹ ਕਰਮਚਾਰੀ ਆਪਣੇ ਪੂਰੇ ਕਰੀਅਰ ਦੌਰਾਨ ਦੋ ਸਾਲ ਦੀ Read More