1. ABP Sanjha Top 10, 23 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 23 August 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 23 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 23 August 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Chandrayaan-3 Mission: ਭਾਰਤ ਨੇ ਰਚਿਆ ਇਤਿਹਾਸ! ਚੰਨ 'ਤੇ ਪਹੁੰਚਿਆ ਚੰਦਰਯਾਨ-3, ਅਜਿਹਾ ਰਿਹਾ ਲਾਂਚ ਤੋਂ ਲੈ ਕੇ ਲੈਂਡਿੰਗ ਤੱਕ ਦਾ ਸਫ਼ਰ

    Chandrayaan 3 : ਭਾਰਤ ਨੇ ਇਤਿਹਾਸ ਰਚਿਆ ਹੈ। ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਦੇ ਮੁਤਾਬਕ ਮਿਸ਼ਨ ਨੂੰ ਸਮੇਂ 'ਤੇ ਪੂਰਾ ਕਰ ਲਿਆ ਗਿਆ ਹੈ। Read More

  4. Pakistan : ਪਾਕਿਸਤਾਨ 'ਚ ਇੱਕ ਵੱਡਾ ਹਾਦਸਾ, ਕੇਬਲ ਕਾਰ 'ਚ ਫਸੇ ਅੱਠ ਲੋਕਾਂ ਦਾ ਦੇਖੋ ਕੀ ਬਣਿਆ

    Accident ਪਾਕਿਸਤਾਨ 'ਚ ਇੱਕ ਵੱਡਾ ਹਾਦਸਾ ਹੋਂ ਬੱਚ ਗਿਆ ਹੈ, ਜਿੱਥੇ  900 ਫੁੱਟ ਦੀ ਉਚਾਈ 'ਤੇ ਕੇਬਲ ਕਾਰ 'ਚ ਫਸੇ ਅੱਠ ਲੋਕਾਂ ਨੂੰ ਬਚਾ ਲਿਆ ਗਿਆ ਹੈ। ਕੇਬਲ ਕਾਰ ਵਿੱਚ ਛੇ ਸਕੂਲੀ ਬੱਚੇ ਅਤੇ ਦੋ ਅਧਿਆਪਕ ਫਸ ਗਏ.... Read More

  5. Sharry Mann: ਸ਼ੈਰੀ ਮਾਨ ਨੇ ਫਿਰ ਪਰਮੀਸ਼ ਵਰਮਾ 'ਤੇ ਕੱਸਿਆ ਤੰਜ! ਬੋਲੇ- 'ਜੋ ਸਭ ਤੋਂ ਨੇੜੇ ਹੁੰਦਾ, ਉਹ ਸਭ ਤੋਂ ਵੱਧ ਦਿਲ ਦੁਖਾਉਂਦਾ...'

    Sharry Mann Video: ਸ਼ੈਰੀ ਮਾਨ ਨੇ ਆਪਣੇ ਤਾਜ਼ਾ ਇੰਟਰਵਿਊ 'ਚ ਪਰਮੀਸ਼ ਵਰਮਾ 'ਤੇ ਫਿਰ ਤਿੱਖੇ ਤੰਜ ਕੱਸੇ ਹਨ। ਸ਼ੈਰੀ ਮਾਨ ਨੇ ਕਿਹਾ, 'ਕਦੇ ਵੀ ਤੁਸੀਂ ਕਿਸੇ ਬੰਦੇ ਦੀ ਹੈਲਪ ਕਰੋਗੇ, ਉਹ ਅੱਗੇ ਜਾ ਕੇ ਤੁਹਾਡਾ ਪੱਕਾ ਦੁਸ਼ਮਣ ਬਣੇਗਾ। Read More

  6. Paresh Rawal: ਪਰੇਸ਼ ਰਾਵਲ ਦਾ ਬਾਇਕਾਟ ਬਾਲੀਵੁੱਡ 'ਟਰੈਂਡ 'ਤੇ ਵੱਡਾ ਬਿਆਨ, ਬੋਲੇ- 'ਇੰਡਸਟਰੀ ਨੂੰ ਕੋਈ ਨਹੀਂ ਹਿਲਾ ਸਕਦਾ'

    Paresh Rawal Movie : ਬਾਲੀਵੁੱਡ ਅਭਿਨੇਤਾ ਪਰੇਸ਼ ਰਾਵਲ ਜਲਦ ਹੀ ਡਰੀਮ ਗਰਲ 2 ਵਿੱਚ ਨਜ਼ਰ ਆਉਣਗੇ। ਉਸ ਨੇ ਬਾਈਕਾਟ ਬਾਲੀਵੁੱਡ ਟ੍ਰੈਂਡ ਪਪ 'ਤੇ ਪ੍ਰਤੀਕਿਰਿਆ ਦਿੱਤੀ ਹੈ। Read More

  7. Virat Kohli: ਜਦੋਂ ਏਸ਼ੀਆ ਕੱਪ 'ਚ ਵਿਰਾਟ ਕੋਹਲੀ ਦੇ ਬੱਲੇ ਤੋਂ ਨਿਕਲੀ ਸੀ ਅੱਗ, ਪਾਕਿਸਤਾਨ ਦੇ ਖਿਲਾਫ ਬਣਾਈਆਂ ਸੀ 183 ਦੌੜਾਂ

    India vs Pakistan : ਵਿਰਾਟ ਕੋਹਲੀ ਦਾ ਏਸ਼ੀਆ ਕੱਪ ਵਿੱਚ ਚੰਗਾ ਰਿਕਾਰਡ ਹੈ। 2012 'ਚ ਉਸ ਨੇ ਪਾਕਿਸਤਾਨ ਖਿਲਾਫ ਤੂਫਾਨੀ ਪਾਰੀ ਖੇਡ ਕੇ ਭਾਰਤ ਨੂੰ ਜਿੱਤ ਦਿਵਾਈ ਸੀ। Read More

  8. Virat Kohli: 'ਵਿਰਾਟ ਕੋਹਲੀ ਨੂੰ ਬਲੀ ਦਾ ਬੱਕਰਾ ਨਾ ਬਣਾਓ', ਇਸ ਸਾਬਕਾ ਖਿਡਾਰੀ ਨੇ ਰਵੀ ਸ਼ਾਸਤਰੀ ਦੇ ਬਿਆਨ 'ਤੇ ਦਿੱਤਾ ਕਰਾਰਾ ਜਵਾਬ

    ਨੰਬਰ-4 ਦੀ ਸਮੱਸਿਆ ਨੂੰ ਹੱਲ ਕਰਨ ਲਈ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਵਿਰਾਟ ਕੋਹਲੀ ਨੂੰ ਇਸ ਅਹੁਦੇ 'ਤੇ ਖੇਡਣ ਦੀ ਸਲਾਹ ਦਿੱਤੀ ਸੀ, ਜਿਸ 'ਤੇ ਸੰਜੇ ਮਾਂਜਰੇਕਰ ਨੇ ਹੁਣ ਉਨ੍ਹਾਂ ਨੂੰ 2007 ਵਿਸ਼ਵ ਕੱਪ ਦੀ ਯਾਦ ਦਿਵਾ ਦਿੱਤੀ ਹੈ। Read More

  9. Mobile Phone Charging: ਸਿਰਫ਼ ਦਿਮਾਗ਼ ਹੀ ਨਹੀਂ, ਇਹ ਅੰਗ ਵੀ ਫੋਨ ਤੋਂ ਹੁੰਦਾ ਹੈ ਪ੍ਰਭਾਵਿਤ, ਗ਼ਲਤੀ ਨਾਲ ਵੀ ਇਸ ਤਰ੍ਹਾਂ ਨਾ ਕਰੋ ਚਾਰਜ

    Health Tips: ਬੈੱਡ 'ਤੇ ਫ਼ੋਨ ਚਾਰਜ ਕਰਕੇ ਅਤੇ ਸਿਰਹਾਣੇ ਹੇਠਾਂ ਰੱਖਣ ਨਾਲ ਸਰੀਰ ਦੇ ਕਈ ਅੰਗ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਹਨ। ਜੇਕਰ ਇਹ ਦਿਮਾਗ਼ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਤਾਂ ਇਹ ਪਿਤਾ ਬਣਨ ਦੇ ਰਾਹ ਵਿੱਚ ਵੀ ਰੁਕਾਵਟ ਬਣ ਸਕਦਾ ਹੈ। Read More

  10. Aadhaar Scam :ਅਕਾਊਂਟ ਸਾਫ ਹੋਣ 'ਚ ਦੇਰ ਨਹੀਂ ਲੱਗੇਗੀ, WhatsApp 'ਤੇ ਆਵੇਗੀ ਕਾਲ, ਆਧਾਰ ਕਾਰਡ ਧਾਰਕ ਹੋ ਜਾਣ ਸਾਵਧਾਨ

    ਜਿੱਥੇ ਇੱਕ ਪਾਸੇ ਟੈਕਨਾਲੋਜੀ ਨੇ ਸਾਡੇ ਕਈ ਕੰਮ ਆਸਾਨ ਕਰ ਦਿੱਤੇ ਹਨ, ਉੱਥੇ ਦੂਜੇ ਪਾਸੇ ਕਈ ਵਾਰ ਸਾਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਅਸੀਂ ਆਨਲਾਈਨ ਪੇਮੈਂਟ ਕਰਦੇ ਸਮੇਂ ਕਈ ਸਾਵਧਾਨੀਆਂ ਵਰਤਦੇ ਹਾਂ ਕਿਉਂਕਿ ਗਲਤ ਨੰਬਰ... Read More