1. ABP Sanjha Top 10, 8 October 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 8 October 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 8 October 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 8 October 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. ABP C-Voter Survey: ਪੀਐੱਮ ਮੋਦੀ ਦੇ ਹਿਮਾਚਲ ਦੌਰੇ ਨਾਲ ਕੀ ਚੋਣਾਂ ਵਿੱਚ ਪਵੇਗਾ ਅਸਰ ?

    ਹਿਮਾਚਲ ਪ੍ਰਦੇਸ਼ ਵਿੱਚ ਚੋਣਾਂ ਹੋਣ ਵਾਲੀਆਂ ਹਨ। ਪੀਐਮ ਮੋਦੀ ਦੁਸਹਿਰੇ ਵਾਲੇ ਦਿਨ ਹਿਮਾਚਲ ਪ੍ਰਦੇਸ਼ ਦੇ ਦੌਰੇ 'ਤੇ ਸਨ। ਅਜਿਹੇ 'ਚ ਪੀਐੱਮ ਮੋਦੀ ਨੇ ਸਵਾਲ ਪੁੱਛਿਆ ਕਿ ਕੀ ਹਿਮਾਚਲ ਦੌਰੇ ਦਾ ਭਾਜਪਾ ਨੂੰ ਸੂਬੇ ਦੀਆਂ ਚੋਣਾਂ 'ਚ ਫਾਇਦਾ ਹੋਵੇਗਾ? Read More

  4. Bangladesh: ਦੁਰਗਾ ਪੂਜਾ ਤੋਂ ਬਾਅਦ ਬੰਗਲਾਦੇਸ਼ ਦੇ ਮੰਦਰ ਵਿੱਚ ਭੰਨਤੋੜ, ਖੰਡਿਤ ਹੋਈਆਂ ਹਿੰਦੂ ਦੇਵਤਿਆਂ ਦੀਆਂ ਮੂਰਤੀਆਂ

    ਬੰਗਲਾਦੇਸ਼ ਦੇ ਝੇਨਾਈਦਾਹ ਜ਼ਿਲ੍ਹੇ ਦੇ ਦੌਤੀਆ ਪਿੰਡ ਦੇ ਕਾਲੀ ਮੰਦਰ 'ਚ ਖੰਡਿਤ ਮੂਰਤੀ ਦੇ ਕੁਝ ਟੁਕੜੇ ਮਿਲੇ ਹਨ। ਮੂਰਤੀ ਦਾ ਉਪਰਲਾ ਹਿੱਸਾ ਮੰਦਰ ਦੀ ਚਾਰਦੀਵਾਰੀ ਤੋਂ ਅੱਧਾ ਕਿਲੋਮੀਟਰ ਦੂਰ ਸੜਕ ’ਤੇ ਪਿਆ ਸੀ। Read More

  5. ਤਾਰਕ ਮਹਿਤਾ ਉਰਫ਼ ਸ਼ੈਲੇਸ਼ ਲੋਢਾ ਨੇ ਫ਼ਿਰ ਸੀਰੀਅਲ ਦੇ ਮੇਕਰਜ਼ ਤੇ ਕੱਸਿਆ ਤਿੱਖਾ ਤੰਜ, ਕਵਿਤਾ ਲਿਖ ਕਹੀਆਂ ਦਿਲ ਦੀਆਂ ਗੱਲਾਂ

    Shailesh Lodha Post: ਟੀਵੀ ਅਦਾਕਾਰ ਸ਼ੈਲੇਸ਼ ਲੋਢਾ ਨੇ ਇੱਕ ਵਾਰ ਆਪਣੀ ਪੋਸਟ ਨਾਲ 'ਤਾਰਕ ਮਹਿਤਾ ਕਾ ਉਲਟ ਚਸ਼ਮਾ' ਦੇ ਨਿਰਮਾਤਾਵਾਂ 'ਤੇ ਨਿਸ਼ਾਨਾ ਸਾਧਿਆ ਹੈ। Read More

  6. Gippy Grewal New Movie: ਗਿੱਪੀ ਗਰੇਵਾਲ ਦੀ ਫ਼ਿਲਮ `ਹਨੀਮੂਨ` ਦਾ ਟਰੇਲਰ ਰਿਲੀਜ਼, ਗਿੱਪੀ ਤੇ ਜੈਸਮੀਨ ਦੀ ਰੋਮਾਂਟਿਕ ਕੈਮਿਸਟਰੀ ਨੇ ਜਿੱਤਿਆ ਦਿਲ

    Honeymoon Punjabi Movie Trailer: ਟਰੇਲਰ `ਚ ਗਿੱਪੀ ਗਰੇਵਾਲ, ਜੈਸਮੀਨ ਭਸੀਨ ਦੇ ਨਾਲ ਨਾਲ ਹੋਰ ਕਈ ਕਲਾਕਾਰ ਮੁੱਖ ਭੂਮਿਕਾਵਾਂ `ਚ ਨਜ਼ਰ ਆ ਰਹੇ ਹਨ। ਫ਼ਿਲਮ ਦੇ ਟਰੇਲਰ ਨੂੰ ਦੇਖ ਕਹਾਣੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। Read More

  7. Punjab News: ਭੱਜੀ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਮੁਖੀ 'ਤੇ ਲਾਏ ਗੰਭੀਰ ਇਲਜ਼ਾਮ, ਮਾਨ ਤੇ ਕੇਜਰੀਵਾਲ ਨੂੰ ਕੀਤੀ ਸ਼ਿਕਾਇਤ

    Harbhajan Singh: ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਇੱਕ ਖੁੱਲ੍ਹੀ ਚਿੱਠੀ ਲਿਖ ਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਿੱਚ ਧਾਂਦਲੀ ਦਾ ਦੋਸ਼ ਲਾਇਆ ਹੈ। Read More

  8. ਭਾਰਤ ਦੌਰੇ 'ਤੇ ਆਏ ਡੇਵਿਡ ਮਿਲਰ 'ਤੇ ਟੁੱਟਿਆ ਦੁੱਖ ਦਾ ਪਹਾੜ, ਛੋਟੇ ਪ੍ਰਸ਼ੰਸਕ ਦੀ ਮੌਤ ਦੀ ਖਬਰ ਦਿੰਦੇ ਹੋਏ ਸ਼ੇਅਰ ਕੀਤਾ ਵੀਡੀਓ

    ਭਾਰਤ ਦੌਰੇ 'ਤੇ ਦੱਖਣੀ ਅਫਰੀਕਾ ਕ੍ਰਿਕਟ ਟੀਮ ਦੇ ਧਮਾਕੇਦਾਰ ਬੱਲੇਬਾਜ਼ ਡੇਵਿਡ ਮਿਲਰ ਦੇ ਪਰਿਵਾਰ 'ਤੇ ਦੁੱਖ ਦਾ ਪਹਾੜ ਟੁੱਟ ਗਿਆ ਹੈ। ਇਸ ਕ੍ਰਿਕਟਰ ਨੇ ਆਪਣਾ ਛੋਟਾ ਜਿਹਾ ਫੈਨ ਗੁਆ ​​ਦਿੱਤਾ ਹੈ। Read More

  9. Black Tea : ਸਵੇਰ ਦੀਆਂ ਹਵਾਵਾਂ 'ਚ ਵਧੀ ਠੰਢ, ਇਸ ਚਾਹ ਨਾਲ ਕਰੋ ਦਿਨ ਦੀ ਸ਼ੁਰੂਆਤ, ਸਰੀਰ ਨੂੰ ਕਰੋ ਸਰਦੀਆਂ ਲਈ ਤਿਆਰ

    ਮੌਸਮ ਬਦਲ ਰਿਹਾ ਹੈ ਅਤੇ ਸਵੇਰ ਹੁੰਦੇ ਹੀ ਠੰਢ ਦਾ ਅਹਿਸਾਸ ਹਵਾ ਵਿੱਚ ਘੁਲਣ ਲੱਗ ਪਿਆ ਹੈ। ਇਹ ਸਾਡੇ ਸਾਰਿਆਂ ਲਈ ਇੱਕ ਅਲਾਰਮ ਹੈ ਕਿ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਅਤੇ ਖੁਰਾਕ ਵਿੱਚ ਕੁਝ ਮਹੱਤਵਪੂਰਨ ਬਦਲਾਅ ਸ਼ੁਰੂ ਕਰੀਏ। Read More

  10. CNG Price Hike : ਤਿਉਹਾਰੀ ਸੀਜ਼ਨ 'ਚ ਮਹਿੰਗਾਈ ਦਾ ਝਟਕਾ, ਦਿੱਲੀ-NCR 'ਚ 3 ਰੁਪਏ ਪ੍ਰਤੀ ਕਿਲੋ ਵਧੇ CNG ਦੇ ਰੇਟ 

    Delhi CNG Price Hike October 2022  : ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਐਨਸੀਆਰ ਵਿੱਚ ਸੀਐਨਜੀ ਦੀ ਪ੍ਰਚੂਨ ਵਿਕਰੇਤਾ ਇੰਦਰਪ੍ਰਸਥ ਗੈਸ ਲਿਮਿਟੇਡ ਨੇ ਸੀਐਨਜੀ ਦੀਆਂ ਕੀਮਤਾਂ ਵਿੱਚ 3 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਹੈ। Read More