ABP Sanjha Top 10, 28 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 28 May 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 28 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 28 May 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Wrestlers Arrest: 'ਜਿਸ ਨੂੰ ਜੇਲ੍ਹ 'ਚ ਜਾਣਾ ਚਾਹੀਦਾ, ਉਹ ਪਾਰਟੀ 'ਚ ਹੈ', ਰਾਕੇਸ਼ ਟਿਕੈਤ ਨੇ ਪਹਿਲਵਾਨਾਂ ਦੇ ਸਮਰਥਨ 'ਚ ਕਿਹਾ- ਅਸੀਂ ਵੀ ਦੇਵਾਂਗੇ ਗ੍ਰਿਫਤਾਰੀ
BKU Leader Rakesh Tikait: ਐਤਵਾਰ (28 ਮਈ) ਨੂੰ ਜਦੋਂ ਦਿੱਲੀ ਪੁਲਿਸ ਨੇ ਪਹਿਲਵਾਨਾਂ ਨੂੰ ਹਿਰਾਸਤ ਵਿਚ ਲਿਆ ਤਾਂ ਇਸ ਨੂੰ ਲੈ ਕੇ ਕਾਫੀ ਸਿਆਸੀ ਹੰਗਾਮਾ ਹੋਇਆ। ਕਿਸਾਨ ਆਗੂ ਰਾਕੇਸ਼ ਟਿਕੈਤ ਆਪਣੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ। Read More
NDP ਨੇ ਪੰਜਾਬੀਆਂ ਦੇ ਹੱਕ 'ਚ ਲਿਆ ਸਟੈਂਡ, ਕਿਹਾ-ਏਜੰਟਾਂ ਦੀ ਸਜ਼ਾ ਵਿਦਿਆਰਥੀਆਂ ਨੂੰ ਨਾ ਮਿਲੇ
ਐੱਨਡੀਪੀ ਨੇ ਬਿਆਨ ਵਿੱਚ ਕਿਹਾ ਕਿ ਧੋਖੇਬਾਜ਼ ਏਜੰਟ ਦੀ ਸਜ਼ਾ ਇਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਨਹੀਂ ਮਿਲਣੀ ਚਾਹੀਦੀ। ਅਜਿਹੇ 700 ਦੇ ਕਰੀਬ ਵਿਦਿਆਰਥੀ ਹਨ, ਜਿਹੜੇ ਏਜੰਟ ਦੇ ਧੋਖੇ ਦਾ ਸ਼ਿਕਾਰ ਕੈਨੇਡਾ ’ਚ ਹਨ ਤੇ ਉਨ੍ਹ ’ਤੇ ਦੇਸ਼ ਨਿਕਾਲੇ ਦਾ ਖ਼ਤਰਾ ਹੈ। Read More
Shah Rukh Khan: ਨਵੇਂ ਸੰਸਦ ਭਵਨ ਦੇ ਉਦਘਾਟਨ 'ਤੇ ਸ਼ਾਹਰੁਖ ਖਾਨ ਨੇ ਦਮਦਾਰ ਆਵਾਜ਼ 'ਚ ਵੀਡੀਓ ਕੀਤਾ ਸ਼ੇਅਰ, PM ਮੋਦੀ ਨੇ ਦਿੱਤਾ ਜਵਾਬ
New Parliament: ਨਵੀਂ ਸੰਸਦ ਭਵਨ ਦੇ ਉਦਘਾਟਨ'ਤੇ ਸੁਪਰਸਟਾਰ ਸ਼ਾਹਰੁਖ ਖਾਨ ਨੇ ਇਮਾਰਤ ਦੀ ਵੀਡੀਓ ਸ਼ੇਅਰ ਕਰਕੇ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿਤੀ। ਕਿੰਗ ਖਾਨ ਨੇ ਇਸ ਵੀਡੀਓ 'ਚ ਪੀਐੱਮ ਦੀ ਗੱਲ ਮੰਨਦੇ ਹੋਏ ਆਪਣੀ ਆਵਾਜ਼ ਦਿੱਤੀ ਹੈ Read More
Sanjay Dutt: ਜਦੋਂ ਸੰਜੇ ਦੱਤ ਦੀ ਇਸ ਗਲਤੀ 'ਤੇ ਸੰਨੀ ਦਿਓਲ ਨੇ ਫੜ ਲਿਆ ਸੀ ਸੰਜੇ ਦਾ ਕਾਲਰ, ਕੁੱਟ ਖਾਣ ਤੋਂ ਇੰਜ ਬਚੇ ਸੀ ਸੰਜੇ
Sunny Deol Sanjay Dutt: ਅੱਜ ਅਸੀਂ ਤੁਹਾਨੂੰ ਸੰਨੀ ਦਿਓਲ ਤੇ ਸੰਜੇ ਦੱਤ ਨਾਲ ਜੁੜਿਆ ਇੱਕ ਦਿਲਚਸਪ ਕਿੱਸਾ ਦੱਸਣ ਜਾ ਰਹੇ ਹਾਂ। ਇਹ ਕਿੱਸਾ ਹੈ ਸਾਲ 1992 ਦਾ, ਜਦੋਂ ਸੰਨੀ ਦਿਓਲ ਤੇ ਸੰਜੇ ਦੱਤ 'ਕਸ਼ਤਰੀਯ' ਫਿਲਮ 'ਚ ਕੰਮ ਕਰ ਰਹੇ ਸੀ। Read More
Athiya Shetty: ਅਥੀਆ ਸ਼ੈੱਟੀ ਨੇ ਵਾਇਰਲ ਵੀਡੀਓ 'ਤੇ ਪਤੀ ਕੇਐਲ ਰਾਹੁਲ ਦੇ ਸਮਰਥਨ 'ਚ ਕੀਤਾ ਪੋਸਟ, ਦੱਸੀ ਪੂਰੀ ਸੱਚਾਈ
Athiya Shetty Post: ਆਥੀਆ ਸ਼ੈੱਟੀ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾਈ ਹੈ, ਜਿਸ ਵਿੱਚ ਇੱਕ ਵਾਇਰਲ ਵੀਡੀਓ ਕਲਿੱਪ ਨੂੰ ਲੈ ਕੇ ਪਤੀ ਲੋਕੇਸ਼ ਰਾਹੁਲ ਦੀ ਟ੍ਰੋਲਿੰਗ ਦਾ ਜਵਾਬ ਦਿੱਤਾ ਗਿਆ ਹੈ। Read More
WTC Prize Money: ਵਰਲਡ ਟੈਸਟ ਮੁਕਾਬਲਾ ਜਿੱਤਣ ਵਾਲੀ ਟੀਮ ਨੂੰ ਮਿਲਣਗੇ ਇੰਨੇਂ ਪੈਸੇ, ਸੁਣ ਹੋ ਜਾਓਗੇ ਹੈਰਾਨ
WTC Prize Money 2021-23: ICC ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ 2021-23 ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ 7 ਜੂਨ ਤੋਂ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ। Read More
ਕੁਰਸੀ ਟੇਬਲ 'ਤੇ ਬੈਠ ਕੇ ਨਹੀਂ, ਇੰਝ ਖਾਣ ਨਾਲ ਸਿਹਤ ਨੂੰ ਹੁੰਦਾ ਹੈ ਫ਼ਾਇਦਾ... ਕੀ ਤੁਸੀਂ ਜਾਣਦੇ ਹੋ ਸਹੀ ਤਰੀਕਾ
ਸਾਡੇ ਦੇਸ਼ ਵਿੱਚ ਲੰਬੇ ਸਮੇਂ ਤੋਂ ਸੁਖਾਸਨ ਜਾਂ ਪਦਮਾਸਨ ਵਿੱਚ ਭੋਜਨ ਕੀਤਾ ਜਾਂਦਾ ਹੈ। ਇਹ ਸਭ ਤੋਂ ਵਧੀਆ ਸਥਿਤੀ ਵੀ ਮੰਨੀ ਜਾਂਦੀ ਹੈ। ਇਸ ਦੇ ਕਈ ਫਾਇਦੇ ਹਨ। ਸਿਹਤ ਵੀ ਠੀਕ ਰਹਿੰਦੀ ਹੈ। Read More
New Rules in June 2023 : ਇੱਕ ਜੂਨ ਤੋਂ ਹੋਣ ਜਾ ਰਹੇ ਨੇ ਇਹ ਵੱਡੇ ਬਦਲਾਅ, ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ, ਜਾਣੋ ਪੂਰੀ ਡਿਟੇਲ
Rules Change in June: ਹੁਣ ਇਹ ਮਹੀਨਾ ਖਤਮ ਹੋਣ 'ਚ ਸਿਰਫ ਕੁੱਝ ਹੀ ਦਿਨ ਬਾਕੀ ਹਨ। ਇਸ ਤੋਂ ਬਾਅਦ ਨਵਾਂ ਮਹੀਨਾ ਜੂਨ 2023 ਸ਼ੁਰੂ ਹੋਵੇਗਾ। ਇਸ ਮਹੀਨੇ 'ਚ ਕਈ ਅਜਿਹੇ ਬਦਲਾਅ ਹੋਣ ਵਾਲੇ ਹਨ, ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ। Read More
ABP Sanjha Top 10, 28 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
28 May 2023 09:01 PM (IST)
Check Top 10 ABP Sanjha Evening Headlines, 28 May 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 28 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
28 May 2023 09:00 PM (IST)
- - - - - - - - - Advertisement - - - - - - - - -