1. ABP Sanjha Top 10, 28 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 28 May 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 27 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 27 May 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Mann Ki Baat: : 'ਮਨ ਕੀ ਬਾਤ ਨੇ ਸਾਰਿਆਂ ਨੂੰ ਇਕੱਠੇ ਲਿਆਉਣ ਦਾ ਕੰਮ ਕੀਤਾ', ਪ੍ਰਧਾਨ ਮੰਤਰੀ ਮੋਦੀ ਦਾ ਰਾਸ਼ਟਰ ਨੂੰ ਸੰਬੋਧਨ

    mann ki baat : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ ਦੇ 101ਵੇਂ ਐਪੀਸੋਡ ਨੂੰ ਸੰਬੋਧਨ ਕੀਤਾ। Read More

  4. NDP ਨੇ ਪੰਜਾਬੀਆਂ ਦੇ ਹੱਕ 'ਚ ਲਿਆ ਸਟੈਂਡ, ਕਿਹਾ-ਏਜੰਟਾਂ ਦੀ ਸਜ਼ਾ ਵਿਦਿਆਰਥੀਆਂ ਨੂੰ ਨਾ ਮਿਲੇ

    ਐੱਨਡੀਪੀ ਨੇ ਬਿਆਨ ਵਿੱਚ ਕਿਹਾ ਕਿ ਧੋਖੇਬਾਜ਼ ਏਜੰਟ ਦੀ ਸਜ਼ਾ ਇਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਨਹੀਂ ਮਿਲਣੀ ਚਾਹੀਦੀ। ਅਜਿਹੇ 700 ਦੇ ਕਰੀਬ ਵਿਦਿਆਰਥੀ ਹਨ, ਜਿਹੜੇ ਏਜੰਟ ਦੇ ਧੋਖੇ ਦਾ ਸ਼ਿਕਾਰ ਕੈਨੇਡਾ ’ਚ ਹਨ ਤੇ ਉਨ੍ਹ ’ਤੇ ਦੇਸ਼ ਨਿਕਾਲੇ ਦਾ ਖ਼ਤਰਾ ਹੈ। Read More

  5. IIFA 2023 Winner List: IIFA ‘ਚ ਰਿਹਾ ਇਨ੍ਹਾਂ ਫ਼ਿਲਮਾਂ ਦਾ ਜਲਵਾ...ਜਾਣੋ ਕਿਸ ਬਾਲੀਵੁੱਡ ਫ਼ਿਲਮ ਨੂੰ ਮਿਲਿਆ ਕਿਹੜਾ ਅਵਾਰਡ?

    IIFA 2023: ਹੁਣ ਆਬੂ ਧਾਬੀ ਵਿੱਚ IIFA 2023 ਅਵਾਰਡਸ ਦਾ ਜਸ਼ਨ ਸ਼ੁਰੂ ਹੋ ਗਿਆ ਹੈ। ਜਿਸ 'ਚ ਆਲੀਆ ਭੱਟ ਦੀ ਫਿਲਮ 'ਗੰਗੂਬਾਈ ਕਾਠੀਆਵਾੜੀ' ਨੇ ਤਿੰਨ ਟੈਕਨੀਕਲ ਅਵਾਰਡ ਜਿੱਤੇ ਹਨ। ਹੇਠਾਂ ਦੇਖੋ ਬਾਕੀ ਵਿਨਰਸ ਦੀ ਲਿਸਟ.. Read More

  6. Parineeti Raghav Wedding: ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਉਦੈਪੁਰ‘ਚ ਕਰਨਗੇ ਡੈਸਟੀਨੇਸ਼ਨ ਵੈਡਿੰਗ! ਅਦਾਕਾਰਾ ਨੇ ਕਹੀ ਇਹ ਗੱਲ

    Parineeti Chopra Raghav Chadha Wedding: ਪਰਿਣੀਤੀ ਚੋਪੜਾ ਅੱਜ ਉਦੈਪੁਰ ਪਹੁੰਚੀ ਅਤੇ ਇੱਥੋਂ ਦੀ ਲੋਕੇਸ਼ਨ ਅਤੇ ਮੌਸਮ ਬਾਰੇ ਜਾਣਕਾਰੀ ਲਈ। ਪਰਿਣੀਤੀ ਨੂੰ ਦੱਸਿਆ ਗਿਆ ਕਿ ਉਦੈਪੁਰ 'ਚ ਨਵੰਬਰ ਸਭ ਤੋਂ ਵਧੀਆ ਮਹੀਨਾ ਹੈ। Read More

  7. WTC Prize Money: ਵਰਲਡ ਟੈਸਟ ਮੁਕਾਬਲਾ ਜਿੱਤਣ ਵਾਲੀ ਟੀਮ ਨੂੰ ਮਿਲਣਗੇ ਇੰਨੇਂ ਪੈਸੇ, ਸੁਣ ਹੋ ਜਾਓਗੇ ਹੈਰਾਨ

    WTC Prize Money 2021-23: ICC ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ 2021-23 ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ 7 ਜੂਨ ਤੋਂ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ। Read More

  8. ਕਬੱਡੀ ਖਿਡਾਰੀ ਮੁਖਤਿਆਰ ਭੁੱਲਰ ਦੀ ਇਟਲੀ 'ਚ ਹੋਈ ਮੌਤ, ਕਪੂਰਥਲਾ ਨਾਲ ਸਬੰਧਤ ਸੀ ਖਿਡਾਰੀ

    Kapurthala News: ਖੇਡ ਕਬੱਡੀ ਜਗਤ ਵਿੱਚ ਅੱਜ ਉਸ ਸਮੇਂ ਵੱਡਾ ਘਾਟਾ ਪਿਆ, ਜਦੋਂ ਢਿੱਲਵਾਂ ਖੇਤਰ ਦਾ ਚਮਕਦਾ ਸਿਤਾਰਾ ਕਬੱਡੀ ਖਿਡਾਰੀ ਮੁਖਤਿਆਰ ਸਿੰਘ ਭੁੱਲਰ ਬੇਟ ਵਾਲਾ ਦਾ ਇਟਲੀ ਵਿੱਚ ਅਚਾਨਕ ਦੇਹਾਂਤ ਹੋ ਗਿਆ। ਜਿਵੇਂ ਮੁਖਤਿਆਰ ਸਿੰਘ ਦੇ ਦੇਹਾਂਤ ਦੀ ਖ਼ਬਰ Read More

  9. Benefits of bitter gourd: ਸਿਹਤ ਲਈ ਰਾਮਬਾਨ ਕਰੇਲਾ, ਕਈ ਬਿਮਾਰੀਆਂ 'ਚ ਦਵਾਈਆਂ ਤੋਂ ਵੀ ਵੱਧ ਕਾਰਗਾਰ

    ਇਹ ਵੀ ਸੱਚਾਈ ਹੈ ਕਿ ਜੇਕਰ ਕਰੇਲਾ ਦੇ ਸਿਹਤ ਲਈ ਫਾਇਦੇ ਜਾਣ ਲਈਏ ਤਾਂ ਸ਼ਾਇਦ ਹੀ ਕੋਈ ਇਸ ਨੂੰ ਖਾਣ ਤੋਂ ਇਨਕਾਰ ਕਰੇ। ਜੀ ਹਾਂ, ਕਰੇਲਾ ਜਿੰਨਾ ਜ਼ਿਆਦਾ ਕੌੜਾ ਹੁੰਦਾ ਹੈ, ਓਨੇ ਹੀ ਇਸ ਦੇ ਫ਼ਾਇਦੇ ਹਨ।  Read More

  10. 7th Pay Commission: ਕੇਂਦਰੀ ਕਰਮਚਾਰੀਆਂ ਦੀ ਤਨਖਾਹ 'ਚ ਹੋਵੇਗਾ ਵੱਡਾ ਵਾਧਾ! 31 ਮਈ ਹੈ ਖ਼ਾਸ ਦਿਨ

    7th Pay Commission Update: ਕੇਂਦਰੀ ਕਰਮਚਾਰੀਆਂ ਦੇ ਡੀਏ ਵਿੱਚ 4 ਪ੍ਰਤੀਸ਼ਤ ਵਾਧੇ ਦੀ ਉਮੀਦ ਹੈ। 31 ਮਈ ਨੂੰ ਇਸ ਗੱਲ ਦੀ ਪੁਸ਼ਟੀ ਹੋ ​​ਜਾਵੇਗੀ ਕਿ ਡੀਏ ਵਿੱਚ ਕਿੰਨਾ ਵਾਧਾ ਕੀਤਾ ਜਾ ਸਕਦਾ ਹੈ। Read More