ABP Sanjha Top 10, 27 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 27 May 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 27 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 27 May 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਮਿਡ ਡੇ ਮੀਲ 'ਚ ਮਿਲਿਆ ਸੱਪ, ਖਾਣਾ-ਖਾਣ ਨਾਲ ਕਈ ਬੱਚਿਆਂ ਦੀ ਵਿਗੜ ਗਈ ਸਿਹਤ
ਇਸ ਸਮੇਂ ਬਿਹਾਰ ਦੇ ਅਰਰੀਆ ਜ਼ਿਲ੍ਹੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਮਿਡ ਡੇ ਮੀਲ 'ਚ ਸੱਪ (Snake Found In Mid Day Meal) ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਰਰੀਆ ਦੇ ਫੋਰਬਸਗੰਜ... Read More
Russia Ukraine War: ਯੂਕਰੇਨ ਦਾ ਸਮਰਥਨ ਕਰਨ 'ਤੇ ਪੁਤਿਨ ਨੇ ਜਰਮਨੀ ਨੂੰ ਦਿੱਤਾ ਵੱਡਾ ਝਟਕਾ, ਜਰਮਨ ਦੇ ਸੈਂਕੜੇ ਸਰਕਾਰੀ ਕਰਮਚਾਰੀਆਂ ਨੂੰ ਛੱਡਣਾ ਪਵੇਗਾ ਰੂਸ
Russia Germany News: ਰੂਸ ਅਤੇ ਯੂਕਰੇਨ ਵਿਚਾਲੇ ਜੰਗ ਯੂਰਪ ਦੇ ਕਈ ਦੇਸ਼ਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਪੱਛਮੀ ਦੇਸ਼ ਰੂਸ ਦੇ ਖਿਲਾਫ਼ ਪਾਬੰਦੀਆਂ ਲਾ ਰਹੇ ਹਨ, ਇਸ ਲਈ ਜਵਾਬ ਵਿੱਚ ਰੂਸੀ ਸਰਕਾਰ ਵੀ ਸਖਤ ਫੈਸਲੇ ਲੈ ਰਹੀ ਹੈ। Read More
Parineeti Raghav Wedding: ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਉਦੈਪੁਰ‘ਚ ਕਰਨਗੇ ਡੈਸਟੀਨੇਸ਼ਨ ਵੈਡਿੰਗ! ਅਦਾਕਾਰਾ ਨੇ ਕਹੀ ਇਹ ਗੱਲ
Parineeti Chopra Raghav Chadha Wedding: ਪਰਿਣੀਤੀ ਚੋਪੜਾ ਅੱਜ ਉਦੈਪੁਰ ਪਹੁੰਚੀ ਅਤੇ ਇੱਥੋਂ ਦੀ ਲੋਕੇਸ਼ਨ ਅਤੇ ਮੌਸਮ ਬਾਰੇ ਜਾਣਕਾਰੀ ਲਈ। ਪਰਿਣੀਤੀ ਨੂੰ ਦੱਸਿਆ ਗਿਆ ਕਿ ਉਦੈਪੁਰ 'ਚ ਨਵੰਬਰ ਸਭ ਤੋਂ ਵਧੀਆ ਮਹੀਨਾ ਹੈ। Read More
Disha Parmar ਨੇ ਫੈਂਸ ਨਾਲ ਸ਼ੇਅਰ ਕੀਤਾ ਪ੍ਰੈਗਨੈਂਸੀ ਫੋਟੋਸ਼ੂਟ, ਵੀਡੀਓ 'ਚ ਖ਼ੁਸ਼ੀ 'ਚ ਨਜ਼ਰ ਆਏ ਰਾਹੁਲ ਵੈਦਿਆ
Disha Parmar To Be A Mom: ਦਿਸ਼ਾ ਪਰਮਾਰ ਅਤੇ ਰਾਹੁਲ ਵੈਦਿਆ ਨੇ ਹਾਲ ਹੀ 'ਚ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ ਕਿ ਉਹ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਅਜਿਹੇ 'ਚ ਇਸ ਕਪਲਸ ਨੇ ਆਪਣਾ ਪਹਿਲਾ ਪ੍ਰੈਗਨੈਂਸੀ ਫੋਟੋਸ਼ੂਟ ਕਰਵਾਇਆ ਹੈ। Read More
WTC Prize Money: ਵਰਲਡ ਟੈਸਟ ਮੁਕਾਬਲਾ ਜਿੱਤਣ ਵਾਲੀ ਟੀਮ ਨੂੰ ਮਿਲਣਗੇ ਇੰਨੇਂ ਪੈਸੇ, ਸੁਣ ਹੋ ਜਾਓਗੇ ਹੈਰਾਨ
WTC Prize Money 2021-23: ICC ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ 2021-23 ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ 7 ਜੂਨ ਤੋਂ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ। Read More
ਕਬੱਡੀ ਖਿਡਾਰੀ ਮੁਖਤਿਆਰ ਭੁੱਲਰ ਦੀ ਇਟਲੀ 'ਚ ਹੋਈ ਮੌਤ, ਕਪੂਰਥਲਾ ਨਾਲ ਸਬੰਧਤ ਸੀ ਖਿਡਾਰੀ
Kapurthala News: ਖੇਡ ਕਬੱਡੀ ਜਗਤ ਵਿੱਚ ਅੱਜ ਉਸ ਸਮੇਂ ਵੱਡਾ ਘਾਟਾ ਪਿਆ, ਜਦੋਂ ਢਿੱਲਵਾਂ ਖੇਤਰ ਦਾ ਚਮਕਦਾ ਸਿਤਾਰਾ ਕਬੱਡੀ ਖਿਡਾਰੀ ਮੁਖਤਿਆਰ ਸਿੰਘ ਭੁੱਲਰ ਬੇਟ ਵਾਲਾ ਦਾ ਇਟਲੀ ਵਿੱਚ ਅਚਾਨਕ ਦੇਹਾਂਤ ਹੋ ਗਿਆ। ਜਿਵੇਂ ਮੁਖਤਿਆਰ ਸਿੰਘ ਦੇ ਦੇਹਾਂਤ ਦੀ ਖ਼ਬਰ Read More
ਕੁਝ ਹੀ ਦਿਨਾਂ 'ਚ ਫੈਟ ਤੋਂ ਫਿੱਟ... ਕਣਕ ਦੇ ਆਟੇ ਦੀ ਬਜਾਏ ਖਾਓ ਬੇਸਨ ਦਾ ਆਟਾ, ਹੈਰਾਨ ਕਰਨ ਵਾਲੇ ਫ਼ਾਇਦੇ
ਬੇਸਨ ਦੀ ਰੋਟੀ ਵਿੱਚ ਪ੍ਰੋਟੀਨ ਅਤੇ ਫਾਈਬਰ ਦੇ ਨਾਲ ਕਈ ਤੱਤ ਪਾਏ ਜਾਂਦੇ ਹਨ। ਇਹ ਸਭ ਸਿਹਤ ਲਈ ਫਾਇਦੇਮੰਦ ਹਨ। ਜੇਕਰ ਤੁਸੀਂ ਕਣਕ ਦੀ ਬਜਾਏ ਛੋਲਿਆਂ ਦੀ ਰੋਟੀ ਖਾਂਦੇ ਹੋ ਤਾਂ ਤੁਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਆਪਣੇ ਤੋਂ ਦੂਰ ਰੱਖ ਸਕਦੇ ਹੋ। Read More
Petrol Diesel Prices: ਪੰਜਾਬੀਆਂ ਨੂੰ ਝਟਕਾ ! ਪੈਟਰੋਲ-ਡੀਜ਼ਲ ਮੁੜ ਤੋਂ ਹੋਇਆ ਮਹਿੰਗਾ, ਜਾਣੋ ਵਧੇ ਰੇਟ
ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਭਾਰਤ ਵਿੱਚ ਹਰ ਰੋਜ਼ ਸਵੇਰੇ 6 ਵਜੇ ਈਂਧਨ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਜਾਂਦੀ ਹੈ। ਜੂਨ 2017 ਤੋਂ ਪਹਿਲਾਂ, ਕੀਮਤਾਂ ਵਿੱਚ... Read More
ABP Sanjha Top 10, 27 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
27 May 2023 09:01 PM (IST)
Check Top 10 ABP Sanjha Evening Headlines, 27 May 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 27 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
27 May 2023 09:00 PM (IST)
- - - - - - - - - Advertisement - - - - - - - - -