1. ABP Sanjha Top 10, 8 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 8 January 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 8 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 8 January 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. PM ਮੋਦੀ 'ਤੇ ਅਪਮਾਨਜਨਕ ਟਿੱਪਣੀ ਕਰਨ 'ਤੇ ਮਾਲਦੀਵ ਦੇ ਨੇਤਾਵਾਂ ਦੀ ਚਾਰੇਪਾਸੇ ਨਿੰਦਾ, ਤਿੰਨ ਮੰਤਰੀ ਮੁਅੱਤਲ, ਪੂਰਾ ਮਾਮਲਾ

    Maldivian Leaders Remarks Row: ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਅਪਮਾਨਜਨਕ ਟਿੱਪਣੀ ਕਰਨ ਵਾਲੇ ਮਾਲਦੀਵ ਦੇ ਕੁਝ ਮੰਤਰੀਆਂ ਨੂੰ ਮਹਿੰਗਾ ਪਿਆ। ਐਤਵਾਰ (7 ਜਨਵਰੀ) ਨੂੰ ਤਿੰਨ ਮੰਤਰੀਆਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਮੁਅੱਤਲ ਕਰ ਦਿੱਤਾ ਗਿਆ। Read More

  4. Bangladesh Election: ਬੰਗਲਾਦੇਸ਼ ਚੋਣਾਂ ਜਿੱਤਣ ਤੋਂ ਬਾਅਦ ਸ਼ਾਕਿਬ ਅਲ ਹਸਨ ਨੇ ਕੀਤੀ ਗੁੰਡਾਗਰਦੀ, ਪ੍ਰਸ਼ੰਸਕ ਨੂੰ ਮਾਰਿਆ ਥੱਪੜ, ਦੇਖੋ ਵੀਡੀਓ

    Bangladesh: ਸ਼ਾਕਿਬ ਅਲ ਹਸਨ ਇੱਕ ਵੱਡੀ ਸ਼ਖਸੀਅਤ ਹੈ। ਇਸ ਵਾਰ ਉਹ ਬੰਗਲਾਦੇਸ਼ ਚੋਣਾਂ ਜਿੱਤ ਗਏ ਹਨ। Read More

  5. Mukesh Ambani: ਜਦੋਂ ਆਕਾਸ਼ ਅੰਬਾਨੀ ਨੇ ਵਾਚਮੈਨ ਨਾਲ ਕੀਤੀ ਸੀ ਬਦਤਮੀਜ਼ੀ, ਪਿਤਾ ਮੁਕੇਸ਼ ਅੰਬਾਨੀ ਨੇ ਗੁੱਸੇ 'ਚ ਪੁੱਤਰ ਖਿਲਾਫ ਚੁੱਕਿਆ ਸੀ ਇਹ ਕਦਮ

    Mukesh Ambani Neeta Ambani: ਮੁਕੇਸ਼ ਤੇ ਨੀਤਾ ਅੰਬਾਨੀ ਦਾ ਇੱਕ ਵੀਡੀਓ ਛਾਇਆ ਹੋਇਆ ਹੈ। ਜਿਸ 'ਚ ਉਹ ਸਿੰਮੀ ਗਰੇਵਾਲ ਦੇ ਸ਼ੋਅ 'ਰੌਂਡੇਵੂ' 'ਚ ਨਜ਼ਰ ਆ ਰਹੇ ਹਨ। ਵੀਡੀਓ ਕਲਿੱਪ 'ਚ ਨੀਤਾ ਆਪਣੇ ਵੱਡੇ ਬੇਟੇ ਆਕਾਸ਼ ਅੰਬਾਨੀ ਬਾਰੇ ਗੱਲ ਕਰ ਰਹੀ ਹੈ। Read More

  6. Salman Khan: ਸਲਮਾਨ ਖਾਨ ਨੇ ਐਸ਼ਵਰਿਆ ਰਾਏ ਬਾਰੇ ਕੀਤੀ ਗੱਲ, ਵੀਡੀਓ ਹੋ ਰਿਹਾ ਵਾਇਰਲ, ਬੋਲੇ- 'ਮੈਨੂੰ ਖੁਸ਼ੀ ਹੈ ਕਿ ਐਸ਼ ਤੇ ਅਭਿਸ਼ੇਕ...'

    Salman Khan Aishwarya Rai: ਸਲਮਾਨ ਨੇ ਐਸ਼ਵਰਿਆ ਬਾਰੇ ਖੁੱਲ੍ਹ ਕੇ ਗੱਲ ਕੀਤੀ। ਸਲਮਾਨ ਨੇ ਕਿਹਾ ਕਿ 'ਇੰਨੇ ਸਾਲ ਬੀਤ ਗਏ, ਹੁਣ ਉਹ ਕਿਸੇ ਦੀ ਵਾਈਫ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਉਸ ਦਾ ਵਿਆਹ ਅਭਿਸ਼ੇਕ ਨਾਲ ਹੋਇਆ ਹੈ। Read More

  7. Rohit Sharma: ਰੋਹਿਤ ਸ਼ਰਮਾ ਲਈ ਆਖਰੀ ਮੌਕਾ ਹੈ ਅਮਰੀਕਾ 'ਚ ਹੋਣ ਵਾਲਾ ਟੀ20 ਵਰਲਡ ਕੱਪ, ਜਾਣੋ ਕੀ ਹੈ ਇਸ ਦੀ ਵਜ੍ਹਾ

    T20 World Cup 2024: ਇਸ ਸਾਲ ਵਿਸ਼ਵ ਕੱਪ ਤੱਕ ਰੋਹਿਤ ਸ਼ਰਮਾ 37 ਸਾਲ ਦੇ ਹੋ ਜਾਣਗੇ। ਟੀ-20 ਫਾਰਮੈਟ 'ਚ ਰੋਹਿਤ ਸ਼ਰਮਾ ਦੀ ਬੱਲੇਬਾਜ਼ੀ ਵੀ ਸਵਾਲਾਂ ਦੇ ਘੇਰੇ 'ਚ ਰਹੀ ਹੈ। Read More

  8. IND vs ENG: ਹੋਰ ਜ਼ਿਆਦਾ ਭਖਿਆ ਭਾਰਤ ਤੇ ਇੰਗਲੈਂਡ ਵਿਚਾਲੇ ਪਿੱਚ ਵਿਵਾਦ, ਅੰਗਰੇਜ਼ਾਂ 'ਤੇ ਭੜਕੇ ਸੁਨੀਲ ਗਵਾਸਕਰ, ਬੋਲੇ- 'ਅਸੀਂ ਕਰੀਏ ਤਾਂ..'

    Sunil Gavaskar: ਸੁਨੀਲ ਗਾਵਸਕਰ ਨੇ ਕਿਹਾ ਕਿ ਕੇਪਟਾਊਨ ਪਿੱਚ 'ਤੇ ਜਿਸ ਤਰ੍ਹਾਂ ਕਿਊਰੇਟਰ ਆਪਣਾ ਸਪੱਸ਼ਟੀਕਰਨ ਦੇ ਰਹੇ ਹਨ, ਉਹ ਪੂਰੀ ਤਰ੍ਹਾਂ ਗਲਤ ਹੈ। ਇਨ੍ਹਾਂ ਦੇਸ਼ਾਂ ਦੇ ਕਿਊਰੇਟਰ ਅਜਿਹੇ ਗਲਤ ਸਪੱਸ਼ਟੀਕਰਨ ਦਿੰਦੇ ਰਹੇ ਹਨ। Read More

  9. Punjabi Style Rajma Chawal: ਇਸ ਤਰ੍ਹਾਂ ਬਣਾਓ ਪੰਜਾਬੀ ਸਟਾਈਲ ਵਾਲੇ ਰਾਜਮਾਂਹ-ਚਾਵਲ, ਜਾਣੋ ਇਸ ਤੋਂ ਮਿਲਣ ਵਾਲੇ ਫਾਇਦੇ!

    Health News: ਰਾਜਮਾਂਹ ਮਸਾਲਾ ਇੱਕ ਮਸਾਲੇਦਾਰ ਸਬਜ਼ੀ ਹੈ ਜੋ ਪ੍ਰੋਟੀਨ ਨਾਲ ਭਰਪੂਰ ਹੈ ਅਤੇ ਖਾਣ ਵਿੱਚ ਸੁਆਦੀ ਹੈ। " ਰਾਜਮਾਂਹ ਚਾਵਲ" ਇੱਕ ਬਹੁਤ ਮਸ਼ਹੂਰ ਪੰਜਾਬੀ ਭੋਜਨ ਹੈ ਜਿਸ ਵਿੱਚ ਰਾਜਮਾਂਹ ਦੀ ਸਬਜ਼ੀ ਨੂੰ ਉੱਬਲੇ ਹੋਏ ਚੌਲਾਂ ਨਾਲ ਪਰੋਸਿਆ Read More

  10. Petrol Diesel Prices: ਕੱਚੇ ਤੇਲ ਦੀਆਂ ਕੀਮਤਾਂ ਵਿੱਚ ਮਾਮੂਲੀ ਗਿਰਾਵਟ, ਦੇਸ਼ ਦੇ ਕਈ ਸੂਬਿਆਂ ਵਿੱਚ ਬਦਲੇ ਪੈਟਰੋਲ-ਡੀਜ਼ਲ ਦੇ ਭਾਅ

    Petrol Diesel Prices Update Today: ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ (Oil marketing companies in the country) ਨੇ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ (Latest rates of petrol and diesel) ਜਾਰੀ ਕਰ ਦਿੱਤੀਆਂ ਹਨ। Read More