1. ABP Sanjha Top 10, 9 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 9 February 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 9 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 9 February 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Bharat Ratna: 15 ਦਿਨਾਂ 'ਚ 5 ਭਾਰਤ ਰਤਨ ਐਵਾਰਡ ਦੇ ਮੋਦੀ ਸਰਕਾਰ ਨੇ ਤੋੜੇ ਸਾਰੇ ਰਿਕਾਰਡ, ਜਾਣੋ ਕੀ ਨੇ ਨਿਯਮ ?

    Bharat Ratna Award: ਦੋ ਨੇਤਾਵਾਂ ਦਾ ਸਬੰਧ ਬਾਬਰੀ ਮਸਜ਼ਿਦ-ਰਾਮ ਮੰਦਰ ਵਿਵਾਦ ਨਾਲ ਹੈ ਤੇ ਉੱਥੇ ਹੀ ਦੋ ਆਗੂਆਂ ਦਾ ਸਬੰਧ ਕਿਸਾਨ ਤੇ ਓਬੀਸੀ ਸਮਾਜ ਨਾਲ ਹੈ। ਜਦੋਂ ਕਿ ਇੱਕ ਐਮਐਸ ਸਵਾਮੀਨਾਥਨ ਖੇਤੀਬਾੜੀ ਵਿਗਿਆਨੀ ਹਨ। Read More

  4. Pakistan Elections: ਸਾਬਕਾ PM ਸ਼ਹਿਬਾਜ਼ ਸ਼ਰੀਫ਼ ਨੇ ਜਿੱਤੀ NA-123 ਲਾਹੌਰ ਸੀਟ

    NA-123 Lahore seat: ਪਾਕਿ ਦੇ ਸਾਬਕਾ PM ਸ਼ਹਿਬਾਜ਼ ਸ਼ਰੀਫ਼ ਵੱਲੋਂ NA-123 ਲਾਹੌਰ ਸੀਟ ਜਿੱਤ ਲਈ ਹੈ। Read More

  5. Richa Chadha: ਮਾਂ ਬਣਨ ਵਾਲੀ ਹੈ ਮਸ਼ਹੂਰ ਅਦਾਕਾਰਾ ਰਿਚਾ ਚੱਢਾ, ਜੋੜੇ ਨੇ ਅਨੋਖੇ ਅੰਦਾਜ਼ 'ਚ ਫੈਨਜ਼ ਨੂੰ ਦਿੱਤੀ ਖੁਸ਼ਖਬਰੀ, ਪੋਸਟ ਕੀਤੀ ਸ਼ੇਅਰ

    Richa Chadha Pregnancy: ਰਿਚਾ ਚੱਢਾ ਅਤੇ ਅਲੀ ਫਜ਼ਲ ਮਾਤਾ-ਪਿਤਾ ਬਣਨ ਜਾ ਰਹੇ ਹਨ। ਜੋੜੇ ਨੇ ਸੋਸ਼ਲ ਮੀਡੀਆ 'ਤੇ ਪ੍ਰੈਗਨੈਂਸੀ ਦਾ ਐਲਾਨ ਕੀਤਾ ਹੈ। Read More

  6. Dharmendra: ਧਰਮਿੰਦਰ ਨੇ ਗੁਰਨਾਮ ਭੁੱਲਰ ਨੂੰ ਫਿਲਮ 'ਖਿਡਾਰੀ' ਲਈ ਦਿੱਤੀਆਂ ਸ਼ੁਭਕਾਮਨਾਵਾਂ, ਪੰਜਾਬੀ 'ਚ ਬੋਲੇ- 'ਬੱਲੇ ਬੱਲੇ ਕਰਵਾ ਦਈ ਗੁਰਨਾਮ'

    Gurnam Bhullar: ਬਾਲੀਵੁੱਡ ਦੇ ਹੀਮੈਨ ਧਰਮਿੰਦਰ ਨੇ ਗੁਰਨਾਮ ਭੁੱਲਰ ਲਈ ਖਾਸ ਵੀਡੀਓ ਰਿਕਾਰਡ ਕਰਕੇ ਭੇਜੀ, ਜਿਸ ਨੂੰ ਪੰਜਾਬੀ ਐਕਟਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। Read More

  7. Cristiano Ronaldo: ਲੈਜੇਂਡ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੀ ਇੱਕ ਘੜੀ ਦੀ ਕੀਮਤ ਕਰੋੜਾਂ 'ਚ, ਘੜੀ ਦੀ ਕੀਮਤ 'ਚ ਖਰੀਦ ਸਕਦੇ ਹੋ 2 ਸ਼ਾਨਦਾਰ ਕੋਠੀਆਂ

    Cristiano Ronaldo Watch: ਵਿਸ਼ਵ ਦੇ ਮਹਾਨ ਫੁਟਬਾਲਰ ਕ੍ਰਿਸਟੀਆਨੋ ਰੋਨਾਲਡੋ ਨਾ ਸਿਰਫ ਆਪਣੀਆਂ ਖੇਡਾਂ ਬਲਕਿ ਆਪਣੀ ਨਿੱਜੀ ਜ਼ਿੰਦਗੀ ਲਈ ਵੀ ਸੁਰਖੀਆਂ ਵਿੱਚ ਰਹਿੰਦੇ ਹਨ। ਰੋਨਾਲਡੋ ਬਹੁਤ ਮਹਿੰਗੀਆਂ ਘੜੀਆਂ ਦਾ ਸ਼ੌਕੀਨ ਹੈ। Read More

  8. ਗੇਂਦ ਲੱਗਦੇ ਹੀ ਜ਼ਮੀਨ 'ਤੇ ਡਿੱਗਿਆ ਖਿਡਾਰੀ, ਮੰੂਹ 'ਚੋਂ ਨਿਕਲਣ ਲੱਗਾ ਖੂਬ, ਘਟਨਾ ਕੈਮਰੇ 'ਚ ਹੋਈ ਕੈਦ, ਵੀਡੀਓ ਵਾਇਰਲ

    Henry Hunt: ਦੱਖਣੀ ਆਸਟ੍ਰੇਲੀਆ ਦੇ ਹੈਨਰੀ ਹੰਟ ਲਾਈਵ ਮੈਚ 'ਚ ਫੀਲਡਿੰਗ ਕਰਦੇ ਸਮੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਗੇਂਦ ਲੱਗਦੇ ਹੀ ਉਸ ਦੇ ਮੂੰਹ 'ਚੋਂ ਖੂਨ ਨਿਕਲਿਆ। Read More

  9. Green Apple Benefits for Skin: ਸਰਦੀਆਂ ਵਿੱਚ ਪਾਉਣਾ ਚਾਹੁੰਦੇ ਹੋ ਗਲੋਇੰਗ ਸਕਿਨ ਤਾਂ ਇੰਝ ਕਰੋ ਹਰੇ ਸੇਬ ਦੀ ਵਰਤੋਂ, ਛੂ-ਮੰਤਰ ਹੋ ਜਾਣਗੇ ਦਾਗ-ਧੱਬੇ

    Skin Care: ਸਰਦੀਆਂ ਦੇ ਵਿੱਚ ਸਿਹਤ ਦੇ ਨਾਲ-ਨਾਲ ਸਕਿਨ ਦਾ ਖਿਆਲ ਰੱਖਣਾ ਵੀ ਜ਼ਰੂਰੀ ਬਣ ਜਾਂਦਾ ਹੈ।ਹਾਲਾਂਕਿ ਬਾਜ਼ਾਰ 'ਚ ਮੌਜੂਦ ਜ਼ਿਆਦਾਤਰ ਬਿਊਟੀ ਪ੍ਰੋਡਕਟਸ ਦੇ ਵਿੱਚ ਕੈਮੀਕਲ ਹੁੰਦਾ, ਜੋਕਿ ਚਮੜੀ ਨੂੰ ਸੁਧਾਰਨ ਦੀ ਬਜਾਏ ਨੁਕਸਾਨ ਪਹੁੰਚਾਉਂਦੇ ਹਨ। Read More

  10. Demat Account: Deadline ਕਰੀਬ, ਫਿਰ ਵੀ ਹਰ 4 ਵਿੱਚੋਂ 3 ਲੋਕਾਂ ਨੇ Demat Account ਵਿੱਚ ਨਹੀਂ ਕੀਤਾ ਨਾਮਜ਼ਦ, ਇੰਝ ਕਰੋ ਸ਼ਾਮਲ

    Demat Account Nomination: ਸੇਬੀ ਦੇ ਵਾਰ-ਵਾਰ ਬੇਨਤੀਆਂ ਦੇ ਬਾਵਜੂਦ, ਲਗਭਗ 75 ਪ੍ਰਤੀਸ਼ਤ ਡੀਮੈਟ ਖਾਤਾ ਧਾਰਕਾਂ ਨੇ ਅਜੇ ਤੱਕ ਨਾਮਜ਼ਦਗੀ ਨਹੀਂ ਕੀਤੀ ਹੈ ... Read More