ABP Sanjha Top 10, 9 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 9 February 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 8 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 8 February 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Bharat Ratna: 15 ਦਿਨਾਂ 'ਚ 5 ਭਾਰਤ ਰਤਨ ਐਵਾਰਡ ਦੇ ਮੋਦੀ ਸਰਕਾਰ ਨੇ ਤੋੜੇ ਸਾਰੇ ਰਿਕਾਰਡ, ਜਾਣੋ ਕੀ ਨੇ ਨਿਯਮ ?
Bharat Ratna Award: ਦੋ ਨੇਤਾਵਾਂ ਦਾ ਸਬੰਧ ਬਾਬਰੀ ਮਸਜ਼ਿਦ-ਰਾਮ ਮੰਦਰ ਵਿਵਾਦ ਨਾਲ ਹੈ ਤੇ ਉੱਥੇ ਹੀ ਦੋ ਆਗੂਆਂ ਦਾ ਸਬੰਧ ਕਿਸਾਨ ਤੇ ਓਬੀਸੀ ਸਮਾਜ ਨਾਲ ਹੈ। ਜਦੋਂ ਕਿ ਇੱਕ ਐਮਐਸ ਸਵਾਮੀਨਾਥਨ ਖੇਤੀਬਾੜੀ ਵਿਗਿਆਨੀ ਹਨ। Read More
Pakistan Elections: ਸਾਬਕਾ PM ਸ਼ਹਿਬਾਜ਼ ਸ਼ਰੀਫ਼ ਨੇ ਜਿੱਤੀ NA-123 ਲਾਹੌਰ ਸੀਟ
NA-123 Lahore seat: ਪਾਕਿ ਦੇ ਸਾਬਕਾ PM ਸ਼ਹਿਬਾਜ਼ ਸ਼ਰੀਫ਼ ਵੱਲੋਂ NA-123 ਲਾਹੌਰ ਸੀਟ ਜਿੱਤ ਲਈ ਹੈ। Read More
Anushka Sharma: ਅਨੁਸ਼ਕਾ ਸ਼ਰਮਾ ਦੂਜੀ ਵਾਰ ਨਹੀਂ ਬਣਨ ਵਾਲੀ ਹੈ ਮਾਂ, ਇਸ ਕ੍ਰਿਕੇਟਰ ਨੇ ਗਲਤ ਜਾਣਕਾਰੀ ਦੇਣ ਲਈ ਮੰਗੀ ਮੁਆਫੀ
Anushka Sharma Second Child: ਹਾਲ ਹੀ ਵਿੱਚ ਅਨੁਸ਼ਕਾ ਸ਼ਰਮਾ ਦੇ ਦੂਜੇ ਪ੍ਰੈਗਨੈਂਸੀ ਦੀ ਖਬਰ ਸਾਹਮਣੇ ਆਈ ਸੀ। ਹੁਣ ਸਾਬਕਾ ਕ੍ਰਿਕਟਰ ਏਬੀ ਡਿਵਿਲੀਅਰਸ ਨੇ ਇਸ ਖਬਰ ਨੂੰ ਲੈ ਕੇ ਯੂ-ਟਰਨ ਲਿਆ ਹੈ। Read More
Anmol Kwatra: ਲੁਧਿਆਣਾ DMC ਹਸਪਤਾਲ ਦੇ ਡਾਕਟਰ ਅਨਮੋਲ ਕਵਾਤਰਾ ਦੀ NGO ਪਹੁੰਚੇ, ਕੀਤੀ ਸੇਵਾ, ਬੋਲੇ- 'ਅਸੀਂ ਤੁਹਾਡੇ ਸਾਰੇ...'
DMC Hospital Ludhiana: ਅਨਮੋਲ ਕਵਾਤਰਾ ਦੀ ਐਨਜੀਓ 'ਏਕ ਜ਼ਰੀਆ' 'ਚ ਉਹ ਲੋਕ ਸੇਵਾ ਕਰਨ ਪਹੁੰਚੇ, ਜਿਨ੍ਹਾਂ ਕੋਲੋਂ ਕਿਸੇ ਨੂੰ ਉਮੀਦ ਨਹੀਂ ਸੀ। ਇਹ 4 ਨੌਜਵਾਨ ਸੀ, ਜੋ ਕਿ ਲੁਧਿਆਣਾ ਦੇ ਡੀਐਮਸੀ ਹਸਪਤਾਲ 'ਚ ਡਾਕਟਰੀ ਦੀ ਪੜ੍ਹਾਈ ਕਰ ਰਹੇ ਹਨ। Read More
Cristiano Ronaldo: ਲੈਜੇਂਡ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੀ ਇੱਕ ਘੜੀ ਦੀ ਕੀਮਤ ਕਰੋੜਾਂ 'ਚ, ਘੜੀ ਦੀ ਕੀਮਤ 'ਚ ਖਰੀਦ ਸਕਦੇ ਹੋ 2 ਸ਼ਾਨਦਾਰ ਕੋਠੀਆਂ
Cristiano Ronaldo Watch: ਵਿਸ਼ਵ ਦੇ ਮਹਾਨ ਫੁਟਬਾਲਰ ਕ੍ਰਿਸਟੀਆਨੋ ਰੋਨਾਲਡੋ ਨਾ ਸਿਰਫ ਆਪਣੀਆਂ ਖੇਡਾਂ ਬਲਕਿ ਆਪਣੀ ਨਿੱਜੀ ਜ਼ਿੰਦਗੀ ਲਈ ਵੀ ਸੁਰਖੀਆਂ ਵਿੱਚ ਰਹਿੰਦੇ ਹਨ। ਰੋਨਾਲਡੋ ਬਹੁਤ ਮਹਿੰਗੀਆਂ ਘੜੀਆਂ ਦਾ ਸ਼ੌਕੀਨ ਹੈ। Read More
ਗੇਂਦ ਲੱਗਦੇ ਹੀ ਜ਼ਮੀਨ 'ਤੇ ਡਿੱਗਿਆ ਖਿਡਾਰੀ, ਮੰੂਹ 'ਚੋਂ ਨਿਕਲਣ ਲੱਗਾ ਖੂਬ, ਘਟਨਾ ਕੈਮਰੇ 'ਚ ਹੋਈ ਕੈਦ, ਵੀਡੀਓ ਵਾਇਰਲ
Henry Hunt: ਦੱਖਣੀ ਆਸਟ੍ਰੇਲੀਆ ਦੇ ਹੈਨਰੀ ਹੰਟ ਲਾਈਵ ਮੈਚ 'ਚ ਫੀਲਡਿੰਗ ਕਰਦੇ ਸਮੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਗੇਂਦ ਲੱਗਦੇ ਹੀ ਉਸ ਦੇ ਮੂੰਹ 'ਚੋਂ ਖੂਨ ਨਿਕਲਿਆ। Read More
Green Apple Benefits for Skin: ਸਰਦੀਆਂ ਵਿੱਚ ਪਾਉਣਾ ਚਾਹੁੰਦੇ ਹੋ ਗਲੋਇੰਗ ਸਕਿਨ ਤਾਂ ਇੰਝ ਕਰੋ ਹਰੇ ਸੇਬ ਦੀ ਵਰਤੋਂ, ਛੂ-ਮੰਤਰ ਹੋ ਜਾਣਗੇ ਦਾਗ-ਧੱਬੇ
Skin Care: ਸਰਦੀਆਂ ਦੇ ਵਿੱਚ ਸਿਹਤ ਦੇ ਨਾਲ-ਨਾਲ ਸਕਿਨ ਦਾ ਖਿਆਲ ਰੱਖਣਾ ਵੀ ਜ਼ਰੂਰੀ ਬਣ ਜਾਂਦਾ ਹੈ।ਹਾਲਾਂਕਿ ਬਾਜ਼ਾਰ 'ਚ ਮੌਜੂਦ ਜ਼ਿਆਦਾਤਰ ਬਿਊਟੀ ਪ੍ਰੋਡਕਟਸ ਦੇ ਵਿੱਚ ਕੈਮੀਕਲ ਹੁੰਦਾ, ਜੋਕਿ ਚਮੜੀ ਨੂੰ ਸੁਧਾਰਨ ਦੀ ਬਜਾਏ ਨੁਕਸਾਨ ਪਹੁੰਚਾਉਂਦੇ ਹਨ। Read More
Demat Account: Deadline ਕਰੀਬ, ਫਿਰ ਵੀ ਹਰ 4 ਵਿੱਚੋਂ 3 ਲੋਕਾਂ ਨੇ Demat Account ਵਿੱਚ ਨਹੀਂ ਕੀਤਾ ਨਾਮਜ਼ਦ, ਇੰਝ ਕਰੋ ਸ਼ਾਮਲ
Demat Account Nomination: ਸੇਬੀ ਦੇ ਵਾਰ-ਵਾਰ ਬੇਨਤੀਆਂ ਦੇ ਬਾਵਜੂਦ, ਲਗਭਗ 75 ਪ੍ਰਤੀਸ਼ਤ ਡੀਮੈਟ ਖਾਤਾ ਧਾਰਕਾਂ ਨੇ ਅਜੇ ਤੱਕ ਨਾਮਜ਼ਦਗੀ ਨਹੀਂ ਕੀਤੀ ਹੈ ... Read More
ABP Sanjha Top 10, 9 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
09 Feb 2024 03:00 PM (IST)
Check Top 10 ABP Sanjha Afternoon Headlines, 9 February 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 9 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
09 Feb 2024 03:00 PM (IST)
- - - - - - - - - Advertisement - - - - - - - - -