1. ABP Sanjha Top 10, 10 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 10 April 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 9 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 9 April 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Lok Sabha elections 2024: ਪ੍ਰਧਾਨ ਮੰਤਰੀ ਮੋਦੀ ਦਾ ਤਿੱਖਾ ਹਮਲਾ, ਕਿਹਾ- 'DMK ਕੋਲ ਹੈ ਭ੍ਰਿਸ਼ਟਾਚਾਰ ਦਾ ਪਹਿਲਾ ਕਾਪੀਰਾਈਟ'

    Tamil Nadu: ਲੋਕ ਸਭਾ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਾਂਗਰਸ ਅਤੇ ਉਸ ਦੇ ਸਹਿਯੋਗੀ ਦ੍ਰਵਿੜ ਮੁਨੇਤਰ ਕੜਗਮ (ਡੀਐੱਮਕੇ) 'ਤੇ ਕਚੈਥੀਵੂ ਮੁੱਦੇ 'ਤੇ ਤਿੱਖੇ ਹਮਲੇ ਕੀਤੇ। Read More

  4. WHO: ਦੁਨੀਆ ਭਰ ‘ਚ ਇਸ ਬਿਮਾਰੀ ਨਾਲ ਰੋਜ਼ ਮਰ ਰਹੇ ਹਜ਼ਾਰਾਂ ਲੋਕ, WHO ਨੇ ਜਾਰੀ ਕੀਤਾ ਅਲਰਟ

    WHO: 'ਡਬਲਯੂਐਚਓ 2024 ਗਲੋਬਲ ਹੈਪੇਟਾਈਟਸ ਰਿਪੋਰਟ' ਵਿਚ ਕਿਹਾ ਗਿਆ ਹੈ ਕਿ 187 ਦੇਸ਼ਾਂ ਦੇ ਨਵੇਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਵਾਇਰਲ ਹੈਪੇਟਾਈਟਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 2019 ਵਿਚ 11 ਲੱਖ ਤੋਂ ਵੱਧ ਕੇ 2022 ਵਿਚ 13 ਲੱਖ ਹੋਣ ਦਾ ਅਨੁਮਾਨ ਹੈ। Read More

  5. Neha Dhupia: ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ, ਦੇਖੋ ਤਸਵੀਰਾਂ

    Sri Darbar Sahib: Read More

  6. Sujith Rajendran: ਮਨੋਰੰਜਨ ਜਗਤ ਤੋਂ ਆਈ ਮੰਦਭਾਗੀ, ਮਸ਼ਹੂਰ ਸਾਊਥ ਐਕਟਰ ਦੀ ਕਾਰ ਐਕਸੀਡੈਂਟ 'ਚ ਦਰਦਨਾਕ ਮੌਤ

    Sujith Rajendran Death: ਮਲਿਆਲਮ ਅਦਾਕਾਰ ਸੁਜੀਤ ਰਾਜ ਕੋਚੁਕੰਜੂ ਦਾ ਦੇਹਾਂਤ ਹੋ ਗਿਆ ਹੈ। ਉਹ ਇੱਕ ਹਫ਼ਤਾ ਪਹਿਲਾਂ ਇੱਕ ਕਾਰ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ ਸੀ। ਅਦਾਕਾਰ ਦੀ ਮੌਤ ਤੋਂ ਪ੍ਰਸ਼ੰਸਕ ਸਦਮੇ 'ਚ ਹਨ। Read More

  7. Chris Gayle: ਕ੍ਰਿਸ ਗੇਲ ਨੇ ਆਸਟਰੇਲੀਆ 'ਚ ਮਹਿਲਾ ਨੂੰ ਦੇਖ ਕੇ ਖੋਲ੍ਹ ਦਿੱਤਾ ਸੀ ਤੌਲੀਆ! ਲੜਕੀ ਦੇ ਸਾਹਮਣੇ ਹੋ ਗਏ ਸੀ ਨਿਊਡ

    ਕ੍ਰਿਸ ਗੇਲ ਅਕਸਰ ਵਿਵਾਦਾਂ 'ਚ ਘਿਰੇ ਰਹਿੰਦੇ ਹਨ ਪਰ 2015 ਕ੍ਰਿਕਟ ਵਿਸ਼ਵ ਕੱਪ ਦੌਰਾਨ ਉਨ੍ਹਾਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਜਾਣੋ ਕਿਵੇਂ ਗੇਲ ਨੇ ਜੇਲ ਜਾਣ ਤੋਂ ਬਚਿਆ। Read More

  8. T20 World Cup: ਟੀ20 ਵਰਲਡ ਕੱਪ 'ਚ ਕੌਣ ਹੋਵੇਗਾ ਟੀਮ ਇੰਡੀਆ ਦਾ ਵਿਕਟ ਕੀਪਰ? ਜੀਤੇਸ਼ ਸ਼ਰਮਾ ਦਾ ਪੱਤਾ ਕੱਟਣਾ ਤੈਅ

    T20 World Cup 2024: IPL 2024 ਵਿੱਚ ਜਿਤੇਸ਼ ਸ਼ਰਮਾ ਦੀ ਖਰਾਬ ਫਾਰਮ ਉਸਨੂੰ ਭਾਰਤੀ ਟੀਮ ਤੋਂ ਬਾਹਰ ਕਰ ਸਕਦੀ ਹੈ। ਜਾਣੋ ਕਿਹੜੇ ਵਿਕਟਕੀਪਰ ਬੱਲੇਬਾਜ਼ ਵਿਸ਼ਵ ਕੱਪ 'ਚ ਆਪਣਾ ਦਾਅਵਾ ਮਜ਼ਬੂਤ ​​ਕਰ ਰਹੇ ਹਨ। Read More

  9. Hand Sanitizer: ਸਾਵਧਾਨ! ਹੈਂਡ ਸੈਨੇਟਾਈਜ਼ਰ ਨਾਲ ਹੱਥ ਧੋਣ ਨਾਲ ਹੋ ਸਕਦੇ ਅੰਨ੍ਹੇ, ਦਿਮਾਗੀ ਬੀਮਾਰੀਆਂ ਦਾ ਵੀ ਖਤਰਾ, ਮਾਹਰਾਂ ਨੇ ਦਿੱਤੀ ਚੇਤਾਵਨੀ

    ਕਰੋਨਾ ਤੋਂ ਬਾਅਦ, ਸੈਨੀਟਾਈਜ਼ਰ ਹੱਥਾਂ ਨੂੰ ਸਾਫ਼ ਰੱਖਣ ਦਾ ਇੱਕ ਆਸਾਨ ਤੇ ਪ੍ਰਭਾਵਸ਼ਾਲੀ ਤਰੀਕਾ ਬਣ ਗਿਆ ਹੈ। ਨਵੇਂ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਸੈਨੀਟਾਈਜ਼ਰ 'ਚ ਪਾਏ ਜਾਣ ਵਾਲੇ ਰਸਾਇਣ ਦਿਮਾਗ ਨੂੰ ਨੁਕਸਾਨ ਪਹੁੰਚਾ ਸਕਦੇ ਹਨ । Read More

  10. Gold Silver rate: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੇ ਲੋਕਾਂ ਦੇ ਕੱਢੇ ਵੱਟ, ਵੱਧ ਗਈਆਂ ਹੋਰ ਕੀਮਤਾਂ, ਜਾਣੋ ਅੱਜ ਦੇ ਰੇਟ

    Gold Silver Price today: ਘਰੇਲੂ ਅਤੇ ਕੌਮਾਂਤਰੀ ਬਜ਼ਾਰ ਵਿੱਚ ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕਿਤੇ ਵੀ ਥੋੜੀ ਜਿਹੀ ਉਮੀਦ ਨਹੀਂ ਨਜ਼ਰ ਆ ਰਹੀ ਹੈ ਕਿ ਕੀਮਤਾਂ ਵਿੱਚ ਫਰਕ ਹੋਵੇਗਾ। ਜਾਣੋ ਅੱਜ ਦੀਆਂ ਕੀਮਤਾਂ Read More