1. ABP Sanjha Top 10, 16 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 16 October 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 15 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 15 October 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Supreme Court: ਰਾਘਵ ਚੱਢਾ ਤੇ ਕਾਂਗਰਸੀ ਆਗੂ ਪਵਨ ਖੇੜਾ ਦੇ ਮਾਮਲੇ ਦੀ ਅੱਜ ਹੋਵੇਗੀ ਸੁਣਵਾਈ, ਜਾਣੋ ਕੀ ਹੈ ਪੂਰਾ ਮਾਮਲਾ

    Supreme Court Hearing: ਇਲਾਹਾਬਾਦ ਹਾਈ ਕੋਰਟ ਨੇ ਅਪਰਾਧਿਕ ਮਾਮਲੇ ਨੂੰ ਰੱਦ ਕਰਨ ਦੀ ਖੇੜਾ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਜਸਟਿਸ ਬੀਆਰ ਗਵਈ ਅਤੇ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੀ ਬੈਂਚ ਖੇੜਾ ਦੀ ਪਟੀਸ਼ਨ 'ਤੇ ਸੁਣਵਾਈ ਕਰੇਗੀ। Read More

  4. 6 Year Old Boy: ਚਾਕੂ ਨਾਲ ਹਮਲਾ ਕਰ 6 ਸਾਲਾ ਮਾਸੂਮ ਨੂੰ ਉਤਾਰਿਆ ਮੌਤ ਦੇ ਘਾਟ, ਇਜ਼ਰਾਈਲ- ਹਮਾਸ ਜੰਗ ਦਾ ਅਮਰੀਕਾ ਤੇ ਇੰਝ ਪਿਆ ਅਸਰ 

    6-year-old boy killed: ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਅਮਰੀਕਾ 'ਤੇ ਵੀ ਦੇਖਣ ਨੂੰ ਮਿਲਿਆ। ਇੱਥੇ ਇੱਕ 71 ਸਾਲ ਦੇ ਬਜ਼ੁਰਗ ਨੇ ਇੱਕ 6 ਸਾਲ ਦੇ ਫਲਸਤੀਨੀ ਬੱਚੇ 'ਤੇ ਚਾਕੂ ਨਾਲ 26 ਵਾਰ ਹਮਲਾ Read More

  5. Anupama: ਰੁਪਾਲੀ ਗਾਂਗੁਲੀ ਛੱਡ ਰਹੀ ਆਪਣਾ ਸ਼ੋਅ 'ਅਨੁਪਮਾ' ? ਸਮਰ ਦੀ ਮੌਤ ਤੋਂ ਬਾਅਦ 5 ਸਾਲ ਅੱਗੇ ਵਧੇਗੀ ਸੀਰੀਅਲ ਦੀ ਕਹਾਣੀ

    Anupama Upcoming Twist : ਟੀਵੀ ਸੀਰੀਅਲ ਅਨੁਪਮਾ 'ਚ ਇਕ ਨਵਾਂ ਟਵਿਸਟ ਆਵੇਗਾ, ਜੋ ਸੀਰੀਅਲ ਦਾ ਟ੍ਰੈਕ ਪੂਰੀ ਤਰ੍ਹਾਂ ਬਦਲ ਦੇਵੇਗਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਨੁਪਮਾ ਦੀ ਕਹਾਣੀ ਹੁਣ 5 ਸਾਲ ਅੱਗੇ ਵਧ ਸਕਦੀ ਹੈ । Read More

  6. Dharmendra: ਹੇਮਾ ਮਾਲਿਨੀ ਨਾਲ ਨਹੀਂ, ਪ੍ਰਕਾਸ਼ ਕੌਰ ਤੇ ਸੰਨੀ ਦਿਓਲ ਨਾਲ ਉਨ੍ਹਾਂ ਦੇ ਘਰ 'ਚ ਰਹਿੰਦੇ ਹਨ ਧਰਮਿੰਦਰ, ਜਾਣੋ ਕਿਸ ਨੇ ਖੋਲਿਆ ਰਾਜ਼

    Dharmendra Family: ਸੰਨੀ ਨੇ ਦਸਿਆ ਕਿ ਦੋਵੇਂ ਬੇਟੇ ਮੇਰੇ ਨਾਲ ਰਹਿੰਦੇ ਹਨ। ਅਸੀਂ ਇਕੱਠੇ ਰਹਿੰਦੇ ਹਾਂ ਪਰ ਜਦੋਂ ਕੰਮ ਦੀ ਗੱਲ ਆਉਂਦੀ ਹੈ, ਤਾਂ ਹਰ ਕੋਈ ਆਪਣੇ ਫੈਸਲੇ ਲੈਂਦਾ ਹੈ। ਇਸ ਦੇ ਨਾਲ ਦਿਓਲ ਪਰਿਵਾਰ ਦੇ ਹੋਰ ਵੀ ਕਈ ਰਾਜ਼ ਸਾਹਮਣੇ ਆਏ। Read More

  7. ODI World Cup 2023: ਰੋਹਿਤ ਸ਼ਰਮਾ ਦਾ ਹੈਰਾਨ ਕਰਨ ਵਾਲਾ ਵੀਡੀਓ ਹੋਇਆ ਵਾਇਰਲ, ਭਾਰਤ-ਪਾਕਿਸਤਾਨ ਮੈਚ ਦੌਰਾਨ ਅੰਪਾਇਰ ਨਾਲ ਕੀਤਾ ਸੀ ਇਹ ਕੰਮ

    Rohit Sharma Video: ਮੈਚ ਦੌਰਾਨ ਇਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ ਚ ਭਾਰਤੀ ਕਪਤਾਨ ਰੋਹਿਤ ਅੰਪਾਇਰ ਮਰੇਸ ਇਰੇਸਮਸ ਨੂੰ ਆਪਣਾ ਹੁਨਰ ਦਿਖਾਉਂਦੇ ਨਜ਼ਰ ਆ ਰਹੇ ਹਨ। ਮੈਚ ਦੌਰਾਨ ਕੋਈ ਵੀ ਨਹੀਂ ਸਮਝ ਸਕਿਆ ਕਿ ਰੋਹਿਤ ਨੇ ਅਜਿਹਾ ਕਿਉਂ ਕੀਤਾ। Read More

  8. World Cup: ਭਾਰਤ-ਪਾਕਿ ਮੈਚ 'ਚ ਇਸ ਸ਼ਖਸ ਨੇ ਲੁੱਟੀ ਮਹਿਫਲ, ਫਿਰ ਜਾਣਾ ਪਿਆ ਹਸਪਤਾਲ, ਜਾਣੋ ਕੌਣ ਹੈ ਪਾਕਿ ਦਾ ਫੈਨ ਸ਼ਿਕਾਗੋ ਚਾਚਾ

    IND VS PAK : 68 ਸਾਲਾ ਮੁਹੰਮਦ ਬਸ਼ੀਰ ਪਾਕਿਸਤਾਨੀ ਕ੍ਰਿਕਟ ਪ੍ਰਸ਼ੰਸਕ ਹਨ। ਉਹ 'ਸ਼ਿਕਾਗੋ ਚਾਚਾ' ਵਜੋਂ ਜਾਣੇ ਜਾਂਦੇ ਹਨ। ਸ਼ਨੀਵਾਰ ਨੂੰ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। Read More

  9. Raw Milk: ਕੱਚਾ ਦੁੱਧ ਪੀਣ ਵਾਲੇ ਸਾਵਧਾਨ! ਫਾਇਦਿਆਂ ਦੇ ਨਾਲ ਹੀ ਸਿਹਤ ਨੂੰ ਪਹੁੰਚਾ ਸਕਦਾ ਨੁਕਸਾਨ

    Raw Milk Benefits: ਕਮਜ਼ੋਰੀ ਹੋਵੇ ਜਾਂ ਕੋਈ ਬਿਮਾਰੀ, ਡਾਕਟਰ ਸਭ ਤੋਂ ਪਹਿਲਾਂ ਇਹ ਕਹਿੰਦੇ ਹਨ ਕਿ ਰੋਜ਼ਾਨਾ ਆਪਣੀ ਖੁਰਾਕ ਵਿੱਚ ਦੁੱਧ ਨੂੰ ਸ਼ਾਮਲ ਕਰੋ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਲਈ ਹਰ ਰੋਜ਼ ਇੱਕ ਗਲਾਸ ਦੁੱਧ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ। Read More

  10. Petrol-Diesel Rates: ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ, ਕਈ ਸੂਬਿਆਂ ਵਿੱਚ ਸਸਤਾ ਹੋਇਆ ਪੈਟਰੋਲ ਤੇ ਡੀਜ਼ਲ

    Petrol-Diesel Price Update: ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ ਕਈ ਦਿਨਾਂ ਦੇ ਵਾਧੇ ਤੋਂ ਬਾਅਦ ਅੱਜ ਘੱਟ ਗਈ ਹੈ। ਇਸ ਦੇ ਨਾਲ ਹੀ ਦੇਸ਼ ਦੇ ਕਈ ਸ਼ਹਿਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਮੀ ਆਈ ਹੈ। Read More