1. ABP Sanjha Top 10, 15 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 15 October 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 15 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 15 October 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. EarthQuake : ਦਿੱਲੀ-NCR 'ਚ ਲੱਗੇ ਭੂਚਾਲ ਦੇ ਜ਼ਬਰਦਸ ਝਟਕੇ, ਰਿਕਟਰ ਪੈਮਾਨੇ 'ਤੇ 3.1 ਰਹੀ ਤੀਬਰਤਾ

    EarthQuake In Delhi NCR: ਦਿੱਲੀ-ਐਨਸੀਆਰ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 3.1 ਮਾਪੀ ਗਈ ਹੈ। Read More

  4. Israel Hamas War: ਹਮਾਸ-ਇਜ਼ਰਾਈਲ ਜੰਗ ਵਿੱਚ ਭਾਰਤੀ ਮੂਲ ਦੀਆਂ 3 ਔਰਤਾਂ ਦੀ ਮੌਤ, ਹਮਾਸ ਦੇ ਲੜਾਕੂਆਂ ਨਾਲ ਲੜਦੇ ਹੋਏ ਪੀਤਾ ਸ਼ਹਾਦਤ ਦਾ ਜਾਮ

    Israel Hamas War Conflict: ਹਮਾਸ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਨੇ ਦੋਵਾਂ ਪੱਖਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਇਸ ਜੰਗ ਨੂੰ ਰੋਕਣ ਲਈ ਕਈ ਦੇਸ਼ ਵਿਚੋਲਗੀ ਦੀ ਗੱਲ ਕਰਨ ਵਿਚ ਵੀ ਦਿਲਚਸਪੀ ਦਿਖਾ ਰਹੇ ਹਨ। Read More

  5. Ranjit Bawa: ਪੰਜਾਬੀ ਸਿੰਗਰ ਰਣਜੀਤ ਬਾਵਾ ਨੇ ਆਪਣੀ ਐਲਬਮ 'ਮਿੱਟੀ ਦਾ ਬਾਵਾ 2' ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਕਰੋ ਚੈੱਕ

    Ranjit Bawa New Album: ਰਣਜੀਤ ਬਾਵਾ ਨੇ ਆਪਣੀ ਆਉਣ ਵਾਲੀ ਐਲਬਮ 'ਮਿੱਟੀ ਦਾ ਬਾਵਾ 2' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਰਣਜੀਤ ਬਾਵਾ ਨੇ ਬੀਤੇ ਦਿਨੀਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਪਾ ਕੇ ਰਿਲੀਜ਼ ਡੇਟ ਦਾ ਖੁਲਾਸਾ ਕੀਤਾ। Read More

  6. Deepika Padukone: 'ਸਿੰਘਮ ਅਗੇਨ' ਫਿਲਮ ਤੋਂ ਦੀਪਿਕਾ ਪਾਦੂਕੋਣ ਦੀ ਪਹਿਲੀ ਝਲਕ ਆਈ ਸਾਹਮਣੇ, ਦਬੰਗ ਪੁਲਿਸ ਅਫਸਰ ਬਣ ਲਗਾਈ ਅੱਗ

    Deepika Padukone Singham Again : ਦੀਪਿਕਾ ਪਾਦੂਕੋਣ ਨੇ ਆਪਣੀ ਆਉਣ ਵਾਲੀ ਫਿਲਮ 'ਸਿੰਘਮ ਅਗੇਨ' ਤੋਂ ਆਪਣੇ ਕਿਰਦਾਰ ਦਾ ਖੁਲਾਸਾ ਕੀਤਾ ਹੈ, ਜਿਸ ਦਾ ਨਾਂ ਸ਼ਕਤੀ ਸ਼ੈਟੀ ਹੈ। Read More

  7. World Cup: ਭਾਰਤ-ਪਾਕਿ ਮੈਚ 'ਚ ਇਸ ਸ਼ਖਸ ਨੇ ਲੁੱਟੀ ਮਹਿਫਲ, ਫਿਰ ਜਾਣਾ ਪਿਆ ਹਸਪਤਾਲ, ਜਾਣੋ ਕੌਣ ਹੈ ਪਾਕਿ ਦਾ ਫੈਨ ਸ਼ਿਕਾਗੋ ਚਾਚਾ

    IND VS PAK : 68 ਸਾਲਾ ਮੁਹੰਮਦ ਬਸ਼ੀਰ ਪਾਕਿਸਤਾਨੀ ਕ੍ਰਿਕਟ ਪ੍ਰਸ਼ੰਸਕ ਹਨ। ਉਹ 'ਸ਼ਿਕਾਗੋ ਚਾਚਾ' ਵਜੋਂ ਜਾਣੇ ਜਾਂਦੇ ਹਨ। ਸ਼ਨੀਵਾਰ ਨੂੰ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। Read More

  8. World Cup: ਭਾਰਤ-ਪਾਕਿਸਤਾਨ ਮੈਚ 'ਚ ਲੋਕ ਕਿਉਂ ਦਿਖਾ ਰਹੇ ਹਨ ਗੁਲਾਬੀ ਬੋਰਡ, ਜਾਣੋ ਇੰਡੀਆ-ਪਾਕਿ ਮੈਚ 'ਚ ਗੁਲਾਬੀ ਰੰਗ ਦਾ ਮਤਲਬ

    ਇੱਕ ਲੱਖ ਤੋਂ ਵੱਧ ਲੋਕਾਂ ਨਾਲ ਭਰਿਆ ਨਰਿੰਦਰ ਮੋਦੀ ਸਟੇਡੀਅਮ ਇਸ ਸਮੇਂ ਦੋ ਰੰਗਾਂ 'ਚ ਢੱਕਿਆ ਹੋਇਆ ਨਜ਼ਰ ਆ ਰਿਹਾ ਹੈ। ਪਹਿਲਾ ਰੰਗ ਨੀਲਾ ਹੈ ਜੋ ਭਾਰਤੀ ਕ੍ਰਿਕਟ ਟੀਮ ਦੀ ਜਰਸੀ ਦਾ ਰੰਗ ਹੈ। ਦੂਜਾ ਰੰਗ ਗੁਲਾਬੀ ਹੈ ਜੋ ਹਰ ਪਾਸੇ ਦਿਖਾਈ ਦਿੰਦਾ ਹੈ। Read More

  9. Raw Milk: ਕੱਚਾ ਦੁੱਧ ਪੀਣ ਵਾਲੇ ਸਾਵਧਾਨ! ਫਾਇਦਿਆਂ ਦੇ ਨਾਲ ਹੀ ਸਿਹਤ ਨੂੰ ਪਹੁੰਚਾ ਸਕਦਾ ਨੁਕਸਾਨ

    Raw Milk Benefits: ਕਮਜ਼ੋਰੀ ਹੋਵੇ ਜਾਂ ਕੋਈ ਬਿਮਾਰੀ, ਡਾਕਟਰ ਸਭ ਤੋਂ ਪਹਿਲਾਂ ਇਹ ਕਹਿੰਦੇ ਹਨ ਕਿ ਰੋਜ਼ਾਨਾ ਆਪਣੀ ਖੁਰਾਕ ਵਿੱਚ ਦੁੱਧ ਨੂੰ ਸ਼ਾਮਲ ਕਰੋ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਲਈ ਹਰ ਰੋਜ਼ ਇੱਕ ਗਲਾਸ ਦੁੱਧ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ। Read More

  10. Rapid Rail: ਜਲਦ ਆ ਰਹੀ ਹੈ ਰੈਪਿਡ ਰੇਲ, PM ਮੋਦੀ ਕਰਨਗੇ ਉਦਘਾਟਨ, ਇੰਨੀ ਹੋਵੇਗੀ ਟਰੇਨ ਦੀ ਸਪੀਡ

    ਮੋਦੀ ਸਰਕਾਰ 'ਚ ਦੇਸ਼ 'ਚ ਕਈ ਟਰੇਨਾਂ ਵੀ ਚਲਾਈਆਂ ਗਈਆਂ ਹਨ। ਹੁਣ ਜਲਦੀ ਹੀ ਦੇਸ਼ ਵਿੱਚ ਤੇਜ਼ ਰੇਲ ਵੀ ਆਉਣ ਵਾਲੀ ਹੈ। ਇਸ ਦਾ ਉਦਘਾਟਨ ਵੀ ਪੀਐਮ ਮੋਦੀ ਜਲਦੀ ਹੀ ਕਰ ਸਕਦੇ ਹਨ। ਉਥੇ ਹੀ ਇਸ ਪ੍ਰੋਜੈਕਟ 'ਤੇ ਕੰਮ ਵੀ ਸ਼ੁਰੂ ਹੋ ਜਾਵੇਗਾ। ਆਓ ਜਾਣਦੇ ਹਾਂ ਇਸ ਬਾਰੇ... Read More