1. ABP Sanjha Top 10, 19 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 19 August 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 18 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 18 August 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Blast in Kargil: ਕਾਰਗਿਲ 'ਚ ਹੋਇਆ ਧਮਾਕਾ, 2 ਦੀ ਮੌਤ, 10 ਜ਼ਖਮੀ

    Blast in Kargil: ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਤੋਂ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। Read More

  4. Pakistan Church Violence: ਈਸ਼ਨਿੰਦਾ ਦੀ ਅੱਗ 'ਚ ਝੁਲਸਿਆ ਪਾਕਿਸਤਾਨ, 20 ਚਰਚਾਂ ਸਮੇਤ ਈਸਾਈਆਂ ਦੇ 86 ਘਰਾਂ ਨੂੰ ਬਣਾਇਆ ਨਿਸ਼ਾਨਾ, ਰਿਪੋਰਟ

    Pakistan: ਈਸ਼ਨਿੰਦਾ ਪਾਕਿਸਤਾਨ ਵਿੱਚ ਇੱਕ ਸੰਵੇਦਨਸ਼ੀਲ ਮੁੱਦਾ ਹੈ, ਜਿੱਥੇ ਇਸਲਾਮ ਦਾ ਅਪਮਾਨ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। Read More

  5. Ravi Dubey: ਸਰਗੁਣ ਮਹਿਤਾ ਦੇ ਪਤੀ ਰਵੀ ਦੂਬੇ ਨੇ ਬਣਾਇਆ ਵਰਲਡ ਰਿਕਾਰਡ, ਅੱਧੇ ਘੰਟੇ ਦਾ ਡਾਇਲੌਗ ਪਹਿਲੇ ਸ਼ੌਟ 'ਚ ਕੀਤਾ ਪੂਰਾ

    Ravi Dubey World Record: ਰਵੀ ਦੂਬੇ ਨੇ ਹਾਲ ਹੀ 'ਚ ਵਰਲਡ ਰਿਕਾਰਡ ਬਣਾਇਆ ਹੈ। ਰਵੀ ਦੂਬੇ ਨੇ ਆਪਣੇ ਸ਼ੋਅ 'ਲਖਨ ਲੀਲਾ ਭਾਰਗਵ' 'ਚ ਅੱਧੇ ਘੰਟਾ ਲੰਬਾ ਡਾਇਲੌਗ ਬੋਲ ਕੇ ਵਰਲਡ ਰਿਕਾਰਡ ਬਣਾਇਆ ਹੈ। Read More

  6. ਬਾਲੀਵੁੱਡ ਦੇ ਹੀ ਨਹੀਂ, ਕਾਰੋਬਾਰ ਜਗਤ ਦੇ ਵੀ ਕਿੰਗ ਹਨ ਸ਼ਾਹਰੁਖ ਖਾਨ, ਐਵੇਂ ਹੀ ਨਹੀਂ ਹਨ 6 ਹਜ਼ਾਰ ਕਰੋੜ ਜਾਇਦਾਦ ਦੇ ਮਾਲਕ

    ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸ਼ਾਹਰੁਖ ਖਾਨ ਸਿਰਫ ਬਾਲੀਵੁੱਡ ਦੇ ਨਹੀਂ, ਬਲਕਿ ਕਾਰੋਬਾਰ ਜਗਤ ਦੇ ਵੀ ਬਾਦਸ਼ਾਹ ਹਨ। ਸ਼ਾਹਰੁਖ ਖਾਨ ਖੁਦ ਇੱਕ ਬਰਾਂਡ ਹਨ ਅਤੇ ਇਸੇ ਕਰਕੇ ਉਹ ਦੂਜੇ ਵੱਡੇ ਬਰਾਂਡਜ਼ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ। Read More

  7. ਜਸਪ੍ਰੀਤ ਬੁਮਰਾਹ ਨੂੰ ਸ਼ਾਨਦਾਰ ਗੇਂਦਬਾਜ਼ੀ ਲਈ ਮਿਿਲਿਆ ਇਨਾਮ, ਜਾਣੋ ਕ੍ਰਿਕੇਟਰ ਨੂੰ ਇਨਾਮ 'ਚ ਕਿੰਨੀ ਰਾਸ਼ੀ ਮਿਲੀ

    IND vs IRE 1st T20: ਜਸਪ੍ਰੀਤ ਬੁਮਰਾਹ ਨੇ ਆਇਰਲੈਂਡ ਦੇ ਖਿਲਾਫ ਪਹਿਲੇ T20 ਮੈਚ ਵਿੱਚ ਚੰਗੀ ਗੇਂਦਬਾਜ਼ੀ ਕੀਤੀ। ਉਸ ਨੂੰ 'ਪਲੇਅਰ ਆਫ਼ ਦਾ ਮੈਚ' ਚੁਣਿਆ ਗਿਆ। Read More

  8. ਵਿਕਟਕੀਪਰ ਤੋਂ ਇਲਾਵਾ ਕੋਈ ਹੋਰ ਖਿਡਾਰੀ ਦਸਤਾਨੇ ਪਾ ਕੇ ਫੜ ਸਕਦਾ ਹੈ ਕੈਚ? ਜਾਣੋ ਕ੍ਰਿਕੇਟ ਦਾ ਦਿਲਚਸਪ ਨਿਯਮ

    Wicketkeeper's Gloves: ਵਿਕਟਕੀਪਰ ਤੋਂ ਇਲਾਵਾ ਜੇਕਰ ਕੋਈ ਫੀਲਡਰ ਗੇਂਦ ਨੂੰ ਰੋਕਦਾ ਹੈ ਜਾਂ ਦਸਤਾਨੇ ਨਾਲ ਗੇਂਦ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਜਿਹੀ ਸਥਿਤੀ ਵਿਚ ਕੀ ਹੋਵੇਗਾ, ਆਓ ਜਾਣਦੇ ਹਾਂ। Read More

  9. Health Tips : ਕੀ ਤੁਸੀਂ ਕਦੇ ਖਾਧੇ ਨੇ ਪਪੀਤੇ ਦੇ ਬੀਜ? ਜੇ ਨਹੀਂ ਤਾਂ ਪੜ੍ਹੋ ਇਸ ਦੇ ਅਣਗਿਣਤ ਫਾਇਦੇ

    papaya seeds ਖਾਣਾ ਬਹੁਤ ਸਾਰੇ ਲੋਕਾਂ ਨੂੰ ਪਸੰਦ ਹੈ, ਕਿ ਤੁਸੀਂ ਜਾਣਦੇ ਹੋ ਪਪੀਤੇ ਦੇ ਨਾਲ ਨਾਲ ਇਸਦੇ ਬੀਜ ਵੀ ਸਿਹਤ ਲਈ ਲਾਭਦਾਇਕ ਹਨ। ਪਪੀਤਾ ਜਿਆਦਾਤਰ ਪਾਚਨ ਵਿਚ ਸੁਧਾਰ, ਐਂਟੀਆਕਸੀਡੈਂਟ ਗੁਣਾਂ ਕਰਕੇ .... Read More

  10. Tomato Price Relief: ਹੁਣ ਮੁੜ ਵਾਪਸ ਆਵੇਗਾ ਆਮ ਲੋਕਾਂ ਦੀ ਰਸੋਈ 'ਚ ਟਮਾਟਰ, 20 ਅਗਸਤ ਤੋਂ ਇੰਨੇ ਸਸਤੇ ਹੋ ਜਾਣਗੇ ਟਮਾਟਰ, ਜਾਣੋ ਰੇਟ

    Tomato Prices: ਪ੍ਰਚੂਨ ਅਤੇ ਥੋਕ ਬਾਜ਼ਾਰ ਵਿੱਚ ਟਮਾਟਰ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ, ਫਿਰ ਵੀ ਇਹ 100 ਰੁਪਏ ਪ੍ਰਤੀ ਕਿਲੋ ਦੇ ਕਰੀਬ ਮਿਲ ਰਿਹਾ ਹੈ। ਇਸੇ ਕਰਕੇ ਸਰਕਾਰ ਅਜੇ ਵੀ ਏਜੰਸੀਆਂ ਰਾਹੀਂ ਟਮਾਟਰ ਵੇਚ ਰਹੀ ਹੈ। Read More