ਅਮਰੀਕਾ ਨੇ 16 ਜੂਨ ਤੋਂ ਲਾਈ ਚੀਨੀ ਉਡਾਣਾਂ ਤੇ ਰੋਕ
ਏਬੀਪੀ ਸਾਂਝਾ | 03 Jun 2020 09:08 PM (IST)
ਅਮਰੀਕੀ ਕੈਰੀਅਰਾਂ ਨੂੰ ਚੀਨ 'ਚ ਮੁੜ ਮੁਸਾਫਰ ਸੇਵਾ ਸ਼ੁਰੂ ਕਰਨ ਦੀ ਆਗਿਆ ਨਾ ਦੇਣ ਤੋਂ ਬਾਅਦ, ਸੰਯੁਕਤ ਰਾਜ ਨੇ ਮੰਗਲਵਾਰ ਨੂੰ ਚੀਨੀ ਏਅਰਲਾਈਨਾਂ ਨੂੰ ਦੇਸ਼ ਵਿੱਚ ਅਤੇ ਬਾਹਰ ਸਾਰੀਆਂ ਉਡਾਣਾਂ ਨੂੰ ਮੁਲਤਵੀ ਕਰਨ ਦਾ ਆਦੇਸ਼ ਦਿੱਤਾ ਹੈ।
ਵਾਸ਼ਿੰਗਟ: ਅਮਰੀਕੀ ਕੈਰੀਅਰਾਂ ਨੂੰ ਚੀਨ 'ਚ ਮੁੜ ਮੁਸਾਫਰ ਸੇਵਾ ਸ਼ੁਰੂ ਕਰਨ ਦੀ ਆਗਿਆ ਨਾ ਦੇਣ ਤੋਂ ਬਾਅਦ, ਸੰਯੁਕਤ ਰਾਜ ਨੇ ਮੰਗਲਵਾਰ ਨੂੰ ਚੀਨੀ ਏਅਰਲਾਈਨਾਂ ਨੂੰ ਦੇਸ਼ ਵਿੱਚ ਅਤੇ ਬਾਹਰ ਸਾਰੀਆਂ ਉਡਾਣਾਂ ਨੂੰ ਮੁਲਤਵੀ ਕਰਨ ਦਾ ਆਦੇਸ਼ ਦਿੱਤਾ ਹੈ।ਮੁਅੱਤਲੀ ਦਾ ਆਦੇਸ਼ 16 ਜੂਨ ਤੋਂ ਲਾਗੂ ਹੋਵੇਗਾ।ਪਰ ਜੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਦਾ ਆਦੇਸ਼ ਦਿੱਤਾ ਤਾਂ ਇਹ ਜਲਦੀ ਵੀ ਲਾਗੂ ਹੋ ਸਕਦਾ ਹੈ। ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ ਅਮਰੀਕਾ ਦੇ ਟਰਾਂਸਪੋਰਟੇਸ਼ਨ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ, "ਅਮਰੀਕੀ ਕੈਰੀਅਰਾਂ ਨੇ ਪਹਿਲੀ ਜੂਨ ਤੋਂ ਮੁਸਾਫਰ ਸੇਵਾ ਮੁੜ ਸ਼ੁਰੂ ਕਰਨ ਲਈ ਕਿਹਾ ਸੀ। ਚੀਨੀ ਸਰਕਾਰ ਵਲੋਂ ਸਾਡੀਆਂ ਬੇਨਤੀਆਂ ਨੂੰ ਪ੍ਰਵਾਨ ਨਾ ਕਰਨਾ ਸਾਡੇ ਏਅਰ ਟਰਾਂਸਪੋਰਟ ਸਮਝੌਤੇ ਦੀ ਉਲੰਘਣਾ ਹੈ।" ਇਸ ਭਾਰਤੀ ਨੇ ਕੀਤੀਆਂ ਸਭ ਤੋਂ ਵੱਧ ਡਿਗਰੀਆਂ, ਗਿਣਤੀ ਜਾਣ ਹੋ ਜਾਓਗੇ ਹੈਰਾਨ ਇਹ ਵੀ ਪੜ੍ਹੋ:129 ਸਾਲਾਂ ਬਾਅਦ ਭਿਆਨਕ ਚੱਕਰਵਾਤ ਤੂਫਾਨ, ਅਗਲੇ ਛੇ ਤੋਂ ਸੱਤ ਘੰਟੇ ਵਰ੍ਹੇਗਾ ਕਹਿਰ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ