Cashew: ਜਾਣੋ ਕਾਜੂ ਖਾਣ ਦੇ ਸਿਹਤ ਨੂੰ ਫਾਇਦੇ ਤੇ ਨੁਕਸਾਨ

ਕਾਜੂ ਨੂੰ ਸੁੱਕੇ ਮੇਵਿਆ ਦਾ ਰਾਜਾ ਮੰਨਿਆ ਜਾਂਦਾ ਹੈ। ਇਹ ਖਾਣ ਚ ਸਵਾਦ ਤਾਂ ਹੁੰਦਾ ਹੀ ਹੈ, ਇਸਦੇ ਨਾਲ ਹੀ ਇਹ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ। ਇਸ ਚ ਮੈਗਨੀਸ਼ੀਅਮ, ਕਾਪਰ, ਆਇਰਨ, ਪੋਟਾਸ਼ੀਅਮ, ਜਿੰਕ ਵਰਗੇ ਜਰੂਰੀ ਤੱਤ ਹੁੰਦੇ ਹਨ।

Cashew

Sponsored Links by Taboola