Dates Benefits: ਖਜੂਰ ਦੀ ਵਰਤੋਂ ਕਰਕੇ ਤੁਸੀਂ ਵੀ ਪਾ ਸਕਦੇ ਹੋ ਚਮਕਦਾਰ ਅਤੇ ਸੁੰਦਰ SKIN
ABP Sanjha
Updated at:
17 May 2024 03:57 PM (IST)
1
ਖਜੂਰ ਸੁਆਦੀ ਹੋਣ ਦੇ ਨਾਲ-ਨਾਲ ਸਿਹਤ ਅਤੇ ਚਿਹਰੇ ਦੀ ਸੁੰਦਰਤਾ ਲਈ ਵੀ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ।
Download ABP Live App and Watch All Latest Videos
View In App2
ਇਸ ਵਿਚ ਮੌਜੂਦ ਪੋਸ਼ਕ ਤੱਤ ਚਮੜੀ ਨੂੰ ਸਿਹਤਮੰਦ, ਚਮਕਦਾਰ ਅਤੇ ਸੁੰਦਰ ਬਣਾਉਣ ਵਿਚ ਮਦਦ ਕਰਦੇ ਹਨ।
3
ਤੁਸੀਂ ਰੋਜ਼ਾਨਾ 3-4 ਖਜੂਰਾਂ ਨੂੰ ਸਨੈਕਸ, ਸਮੂਦੀ ਜਾਂ ਦਲੀਆ ਵਿੱਚ ਮਿਲਾ ਕੇ ਵੀ ਖਾ ਸਕਦੇ ਹੋ।
4
2-3 ਖਜੂਰਾਂ ਨੂੰ ਪਾਣੀ 'ਚ ਭਿਓ ਦਿਓ, ਫਿਰ ਉਨ੍ਹਾਂ ਨੂੰ ਮੈਸ਼ ਕਰੋ ਅਤੇ ਪੇਸਟ ਬਣਾ ਲਓ। ਇਸ ਪੇਸਟ ਨੂੰ ਚਿਹਰੇ 'ਤੇ 15-20 ਮਿੰਟ ਲਈ ਲਗਾਓ, ਫਿਰ ਧੋ ਲਓ।
5
ਖਜੂਰਾਂ ਤੋਂ ਸਕਰਬ ਬਣਾਉਣ ਲਈ 2 ਖਜੂਰਾਂ ਨੂੰ ਪੀਸ ਕੇ ਪਾਊਡਰ ਬਣਾਓ, ਇਸ 'ਚ 1 ਚੱਮਚ ਸ਼ਹਿਦ ਅਤੇ 1 ਚੱਮਚ ਦਹੀ ਮਿਲਾ ਕੇ ਹੌਲੀ-ਹੌਲੀ ਮਾਲਿਸ਼ ਕਰੋ।
6
ਧਿਆਨ ਰਹੇ ਕਿ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਪੈਚ ਟੈਸਟ ਜ਼ਰੂਰ ਕਰੋ। ਕੁਝ ਲੋਕਾਂ ਨੂੰ ਇਸ ਤੋਂ ਐਲਰਜੀ ਹੋ ਸਕਦੀ ਹੈ, ਜੇਕਰ ਅਜਿਹਾ ਹੁੰਦਾ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।