Healthy Diet - ਜਾਣੋ ਕਿਉਂ ਡਾਈਟ 'ਚ ਸ਼ਾਮਲ ਕਰਨਾ ਜ਼ਰੂਰੀ ਹੈ ਸਿਰਕਾ

vinegar in the diet - ਸਿਰਕਾ ਫਰਮੈਂਟ ਕੀਤੇ ਕਾਰਬੋਹਾਈਡਰੇਟ ਸਰੋਤਾਂ ਤੋਂ ਤਿਆਰ ਕੀਤਾ ਜਾਂਦਾ ਹੈ। ਸਿਰਕਾ ਫਲਾਂ, ਜੌਂ, ਚਾਵਲ ਅਤੇ ਹੋਰ ਭੋਜਨਾਂ ਤੋਂ ਬਣਾਇਆ ਜਾਂਦਾ ਹੈ ਤੇ ਇਨ੍ਹਾਂ ਨੂੰ ਆਪਣੀ ਡਾਈਟ ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

vinegar in the diet

Sponsored Links by Taboola