Healthy Diet Tips : ਜੇਕਰ ਤੁਸੀਂ ਲੰਬੀ ਉਮਰ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਇਨ੍ਹਾਂ ਚੀਜ਼ਾਂ ਤੋਂ ਬਣਾ ਲਓ ਦੂਰੀ, ਨਹੀਂ ਤਾਂ ਪਛਤਾਉਣਾ ਪੈ ਸਕਦੈ

ਲੰਬੀ ਉਮਰ ਕੌਣ ਨਹੀਂ ਚਾਹੁੰਦਾ ਪਰ ਅੱਜ ਦੀ ਜੀਵਨ ਸ਼ੈਲੀ ਸਾਡੀ ਉਮਰ ਨੂੰ ਘਟਾ ਰਹੀ ਹੈ। ਵਰਲਡ ਲਾਈਫ ਐਕਸਪੈਕਟੈਂਸੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਪੁਰਸ਼ਾਂ ਦੀ ਔਸਤ ਉਮਰ 69.5 ਸਾਲ ਅਤੇ ਔਰਤਾਂ ਦੀ 72.2 ਸਾਲ ਹੈ।

Healthy Diet Tips

1/8
ਪੀਨਟ ਬਟਰ ਅਤੇ ਜੈਮ ਸੈਂਡਵਿਚ (Peanut butter and jam sandwich)- ਉਮਰ ਨੂੰ 33.1 ਮਿੰਟ ਤੱਕ ਵਧਾਉਂਦਾ ਹੈ
2/8
ਟਮਾਟਰ (tomato)- ਉਮਰ ਨੂੰ 3.8 ਮਿੰਟ ਤੱਕ ਵਧਾਉਂਦਾ ਹੈ ਤੇ ਐਵੋਕਾਡੋ (Avocado)- ਜੀਵਨ ਨੂੰ 1.5 ਮਿੰਟ ਤੱਕ ਵਧਾਉਂਦਾ ਹੈ। ਇਸਦਾ ਸੈਲੇਡ ਲਾਭਕਾਰੀ ਹੈ।
3/8
ਟਮਾਟਰ (tomato)- ਉਮਰ ਨੂੰ 3.8 ਮਿੰਟ ਤੱਕ ਵਧਾਉਂਦਾ ਹੈ ਐਵੋਕਾਡੋ (Avocado)- ਜੀਵਨ ਨੂੰ 1.5 ਮਿੰਟ ਤੱਕ ਵਧਾਉਂਦਾ ਹੈ
4/8
ਚੀਸੀ ਬਰਗਰ (Cheesy burger)- ਉਮਰ ਦੇ 8.8 ਮਿੰਟ ਘਟਾਉਂਦਾ ਹੈ।
5/8
ਰਿਸਰਚ 'ਚ ਦੱਸਿਆ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਅਖਰੋਟ ਦਾ ਸੇਵਨ ਕਰਦਾ ਹੈ ਤਾਂ ਉਸ ਦੀ ਉਮਰ 26 ਮਿੰਟ ਵੱਧ ਸਕਦੀ ਹੈ, ਪਰ ਜੇਕਰ ਉਹ ਹਾਟ-ਡੌਗ ਖਾਵੇ ਤਾਂ ਉਸ ਦੀ ਉਮਰ 36 ਮਿੰਟ ਘੱਟ ਜਾਂਦੀ ਹੈ।
6/8
ਸਾਫਟ ਡਰਿੰਕਸ (Soft drinks) - ਮਨੁੱਖੀ ਉਮਰ ਨੂੰ 12.4 ਮਿੰਟ ਤੱਕ ਘੱਟ ਕਰਦਾ ਹੈ
7/8
ਕਈ ਬਿਮਾਰੀਆਂ ਸਾਡੀ ਮਾੜੀ ਖੁਰਾਕ ਕਾਰਨ ਹੁੰਦੀਆਂ ਹਨ। ਹਰ ਰੋਜ਼ ਅਸੀਂ ਕੁਝ ਅਜਿਹੇ ਗੈਰ-ਸਿਹਤਮੰਦ ਉਤਪਾਦਾਂ ਦੀ ਵਰਤੋਂ ਕਰਦੇ ਹਾਂ, ਫਿਰ ਉਹ ਸਾਡੀ ਉਮਰ ਨੂੰ ਘਟਾਉਂਦੇ ਹਨ।
8/8
ਚੀਸੀ ਬਰਗਰ (Cheesy burger)- 8.8 ਮਿੰਟ ਉਮਰ ਘਟਾਉਂਦਾ ਹੈ।
Sponsored Links by Taboola