Food Recipe: 5 ਮਿੰਟਾਂ 'ਚ ਬਣ ਕੇ ਤਿਆਰ ਹੋ ਜਾਵੇਗਾ ਇਹ ਹੈਲਦੀ ਸ਼ੇਕ, ਜਾਣੋ ਰੈਸਿਪੀ
ABP Sanjha
Updated at:
23 Jun 2024 09:16 AM (IST)
1
ਬਦਾਮ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ, ਹੁਣ ਇਸ ਦੀ ਮਦਦ ਨਾਲ ਤੁਸੀਂ ਘੱਟ ਸਮੇਂ 'ਚ ਸ਼ੇਕ ਬਣਾ ਸਕਦੇ ਹੋ।
Download ABP Live App and Watch All Latest Videos
View In App2
5 ਮਿੰਟ ਵਿੱਚ ਬਦਾਮ ਅਤੇ ਕੋਕੋ ਪਾਊਡਰ ਸ਼ੇਕ ਬਣਾਉਣ ਲਈ ਆਪਣੇ ਨਾਲ ਬਦਾਮ, ਕੋਕੋ ਪਾਊਡਰ ਅਤੇ ਸ਼ਹਿਦ ਰੱਖੋ।
3
ਬਦਾਮ ਨੂੰ ਰੋਸਟ ਕਰ ਕੇ ਪੀਸ ਲਓ ਅਤੇ ਫਿਰ ਇਸ ਵਿਚ ਕੋਕੋ ਪਾਊਡਰ ਮਿਲਾਓ।
4
ਬਦਾਮ ਪਾਊਡਰ ਅਤੇ ਕੋਕੋ ਪਾਊਡਰ ਵਿੱਚ ਦੁੱਧ ਮਿਲਾਓ ਅਤੇ ਇਸ ਨੂੰ ਮਿੱਠਾ ਬਣਾਉਣ ਲਈ ਸ਼ਹਿਦ ਪਾਓ।
5
ਤੁਸੀਂ ਚਾਹੋ ਤਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਕੇ ਫਰਿੱਜ 'ਚ ਠੰਡਾ ਹੋਣ ਲਈ ਰੱਖ ਸਕਦੇ ਹੋ।
6
ਹੁਣ ਤੁਸੀਂ ਇਸ ਉੱਪਰ ਕੁਝ ਡਰਾਈ ਫਰੂਟ ਪਾ ਕੇ ਇਸ ਨੂੰ ਸਰਵ ਕਰ ਸਕਦੇ ਹੋ ਜਾਂ ਪੀ ਸਕਦੇ ਹੋ।