Koreon Glass Skin : ਮੌਨਸੂਨ 'ਚ ਚਿਹਰਾ ਡਲ ਹੋਣ ਦਾ ਹੈ ਡਰ ! ਕੋਰੀਅਨ ਗਲਾਸ ਸਕਿਨ ਪ੍ਰਾਪਤ ਕਰਨ ਲਈ ਫਾਲੋ ਕਰੋ ਇਹ ਟਿਪਸ
face
1/10
ਕੌਣ ਨਹੀਂ ਚਾਹੁੰਦਾ ਹੈ ਕਿ ਕ੍ਰਿਸਟਲ ਕਲੀਅਰ ਸਕਿਨ ਹੋਵੇ, ਇਸ ਲਈ ਲੋਕ ਕਾਫੀ ਕੋਸ਼ਿਸ਼ ਕਰਦੇ ਹਨ
2/10
ਦਾਗ ਰਹਿਤ ਅਤੇ ਸਿਹਤਮੰਦ ਚਮੜੀ ਪਾਉਣ ਲਈ ਸਹੀ ਤਰੀਕਾ ਅਪਣਾਉਣਾ ਜ਼ਰੂਰੀ ਹੈ
3/10
ਸ਼ੂਗਰ ਸਕਰਬ ਚਮੜੀ ਨੂੰ ਨਿਖਾਰਨ ਦਾ ਸਭ ਤੋਂ ਵਧੀਆ ਕੁਦਰਤੀ ਤਰੀਕਾ ਹੈ
4/10
ਨਾਰੀਅਲ ਦਾ ਤੇਲ ਚਮਕ ਨੂੰ ਬਣਾਈ ਰੱਖਣ ਲਈ ਸਕਿਨ ਨੂੰ ਨਮੀ ਦੇਣ ਦਾ ਕੰਮ ਕਰਦਾ
5/10
ਸਕਿਨ ਨੂੰ ਵਿਟਾਮਿਨਸ ਦੀ ਕਾਫੀ ਲੋੜ ਹੁੰਦੀ ਹੈ, ਇਸ ਲਈ ਸੀਰਮ ਅਪਲਾਈ ਕੀਤਾ ਜਾ ਸਕਦਾ ਹੈ
6/10
ਘਰ ਦੀ ਰਸੋਈ ਵਿੱਚ ਮੌਜੂਦ ਕੁਦਰਤੀ ਤੱਤਾਂ ਨਾਲ ਸਕਿਨ ਨੂੰ ਨਿਖਾਰਿਆ ਜਾ ਸਕਦਾ ਹੈ
7/10
ਚੌਲਾਂ ਦਾ ਪਾਣੀ ਯੂਵੀ ਕਿਰਨਾਂ ਕਾਰਨ ਹੋਣ ਵਾਲੇ ਨੁਕਸਾਨ ਨੂੰ ਦੂਰ ਕਰਨ ਵਿੱਚ ਮਦਦ ਕਰਦਾ
8/10
ਰਸੋਈ ਦੀਆਂ ਕੁਝ ਚੀਜ਼ਾਂ ਨੂੰ ਅਪਣਾ ਕੇ ਤੁਸੀਂ ਬੇਦਾਗ ਕੋਰੀਅਨ ਗਲਾਸ ਸਕਿਨ ਪਾ ਸਕਦੇ ਹੋ
9/10
image 9
10/10
ਚੌਲਾਂ ਦਾ ਪਾਣੀ ਕੋਲੇਜਨ ਦੇ ਉਤਪਾਦਨ ਵਿੱਚ ਵੀ ਮਦਦਗਾਰ ਹੁੰਦਾ
Published at : 19 Jul 2022 08:57 PM (IST)