ਚੰਡੀਗੜ੍ਹ: ਕ੍ਰਿਕੇਟ ਪ੍ਰਮੀਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਇਸ ਸਾਲ ਆਈਪੀਐਲ ਸੀਰੀਜ਼ ਤਾਂ ਨਹੀਂ ਹੋ ਪਾਈ ਪਰ ਆਈਪੀਐਲ ਪ੍ਰਸ਼ੰਸਕਾਂ ਦੇ ਮਨੋਰੰਜਨ ਲਈ 24 ਤੋਂ 29 ਮਈ ਤੱਕ ਆਈਪੀਐਲ ਦੇ 12 ਫਾਈਨਲ ਮੁਕਾਬਲੇ ਟੈਲੀਵੀਜ਼ਨ ਤੇ ਟੈਲੀਕਾਸਟ ਕੀਤੇ ਜਾਣਗੇ। ਇੱਕ ਦਿਨ 'ਚ ਦੋ ਮੁਕਾਬਲੇ ਟੀਵੀ ਤੇ ਪ੍ਰਸਾਰਤ ਕੀਤੇ ਜਾਣਗੇ। ਛੇ ਦਿਨਾਂ ਅੰਦਰ 12 ਫਾਈਨਲ ਮੁਕਾਬਲੇ ਆਈਪੀਐਲ ਪ੍ਰਸ਼ੰਸਕਾਂ ਲਈ ਵਿਖਾਏ ਜਾਣਗੇ।
  • 24 ਮਈ 11 AM - 2019 3 PM - 2018
 
  • 25 ਮਈ 11 AM - 2017 3 PM - 2016
 
  • 26 ਮਈ 11 AM - 2015 3 PM - 2014
 
  • 27 ਮਈ 11 AM - 2013 3 PM - 2012
 
  • 28 ਮਈ 11 AM - 2011 3 PM - 2010
 
  • 29 ਮਈ 11 AM - 2009 3 PM - 2008
 
ਇਹ ਵੀ ਪੜ੍ਹੋ: ਕੋਰੋਨਾ ਤੇ ਲੌਕਡਾਊਨ ਦੇ ਕਹਿਰ ਕਰਕੇ ਰਿਜ਼ਰਵ ਬੈਂਕ ਦਾ ਨਵਾਂ ਫੈਸਲਾ
15 ਜੁਲਾਈ ਤੋਂ ਇਨ੍ਹਾਂ ਸ਼ਰਤਾਂ ਨਾਲ ਖੁੱਲ੍ਹ ਜਾਣਗੇ ਸਕੂਲ ਬਲਾਤਕਾਰ ਦੇ ਕੇਸ 'ਚ ਹਾਈਕੋਰਟ ਦਾ ਅਨੋਖਾ ਫੈਸਲਾ, ਮੁਲਜ਼ਮ ਨੂੰ ਕਰ ਦਿੱਤਾ ਬਰੀ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ